PSSSB ਬੋਰਡ ਵੱਲੋ ਇੱਕ ਹੋਰ ਭਰਤੀ ਆਈ,Punjab Driver Bharti 2025,
Punjab Driver Bharti 2025 ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵਿਚ ਖਾਲੀ ਪਈਆਂ ਸੀਨੀਅਰ ਸਹਾਇਕ ਦੀਆਂ 07, ਕਲਰਕ ਦੀਆਂ 18, ਸੈਨਿਕ ਭਲਾਈ ਪ੍ਰਬੰਧਕ ਦੀਆਂ 52 ਅਤੇ ਡਰਾਇਵਰ ਦੀਆਂ 09 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾ ਚੋਣ ਬੋਰਡ ਦੀ wpsite https://sssb.punjab.gov.in ‘ਤੇ ਮਿਤੀ 10.07.2025 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਭਰਤੀ ਦਾ … Read more