Punjab Driver Bharti 2025 ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵਿਚ ਖਾਲੀ ਪਈਆਂ ਸੀਨੀਅਰ ਸਹਾਇਕ ਦੀਆਂ 07, ਕਲਰਕ ਦੀਆਂ 18, ਸੈਨਿਕ ਭਲਾਈ ਪ੍ਰਬੰਧਕ ਦੀਆਂ 52 ਅਤੇ ਡਰਾਇਵਰ ਦੀਆਂ 09 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾ ਚੋਣ ਬੋਰਡ ਦੀ wpsite https://sssb.punjab.gov.in ‘ਤੇ ਮਿਤੀ 10.07.2025 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਭਰਤੀ ਦਾ ਵਿਸਤਾਰਪੂਰਵਕ ਨੋਟਿਸ ਬੋਰਡ ਦੀ ਵੈੱਬਸਾਈਟ ‘ਤੇ ਜਲਦ ਹੀ ਉਪਲਬਧ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਹਰ ਤਰ੍ਹਾਂ ਦੀ ਸੂਚਨਾ ਸਿਰਫ ਬੋਰਡ ਦੀ ਵੈੱਬਸਾਈਟ ‘ਤੇ ਜਨਤਕ ਕੀਤੀ ਜਾਵੇਗੀ।
Punjab Driver Bharti 2025 Overview
Department Name | ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ |
ਇਸ਼ਤਿਹਾਰ ਨੰਬਰ | 04/2025 |
Post Name | ਸੀਨੀਅਰ ਸਹਾਇਕ,ਕਲਰਕ ਤੇ ਹੋਰ |
Job Location | All Punjab |
Post Published Date | 04.07.2025 |
Online Apply Start Date | 10.07.2025 |
Punjab Driver Bharti 2025 Vacancy Details
Sr. No. | Post Name | No. Of Posts |
01 | ਸੀਨੀਅਰ ਸਹਾਇਕ | 07 |
02 | ਕਲਰਕ | 18 |
03 | ਸੈਨਿਕ ਭਲਾਈ ਪ੍ਰਬੰਧਕ | 52 |
04 | ਡਰਾਇਵਰ | 09 |
| Total Posts | 86 |
Punjab Driver Bharti 2025 Eligibility Criteria
Sr. No. | Post Name | No. Of Posts |
01 | ਸੀਨੀਅਰ ਸਹਾਇਕ | – |
02 | ਕਲਰਕ | Coming Soon |
03 | ਸੈਨਿਕ ਭਲਾਈ ਪ੍ਰਬੰਧਕ | – |
04 | ਡਰਾਇਵਰ | – |
Punjab Driver Bharti 2025 Selection Process
Selection Process | Coming Soon |
Punjab Driver Bharti 2025 Application Process
Application Apply Mode | Online |
Application fee:-
Application Fees | Coming Soon |
Important Dates
Online Apply Start Date | 10.07.2025 |
Online Apply Last Date | Coming Soon |
Important Links
Apply Online | Get Details(10.07.2025) |
Full Detail Notification | Get Details(Coming Soon) |
Official Website | Get Details |
join Whats app Channel | Get Details |
Join Telegram Channel | Get Details |
Short Notification 04.07.2025