| Department Name | Punjab Water Supply and Sanitation Department |
| Post name | ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) |
| Job location | Punjab |
| Offline apply star date | 19.04.2025 |
| Offline apply last date | 08.05.2025 |
| Interview date | Coming Soon |
| Serial Number | Post Name | Number of Post |
| 01 | ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) | 01 |
| Total Posts | 01 |
| Serial number | Post Name | Qualification |
| 01 | ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) ਤਨਖਾਹ ਰੁ. 60,000/- (ਸੱਠ ਹਜ਼ਾਰ) ਉੱਕਾ-ਪੁੱਕਾ ਹੋਵੇਗੀ। ਉਮਰ ਸੀਮਾ 65 ਸਾਲ ਤੱਕ | ਪੰਜਾਬ ਸਰਕਾਰ ਦੇ ਸੇਵਾ ਨਵਿਰਤ ਆਈ.ਏ.ਐਸ./ਪੀ.ਸੀ.ਐਸ. (ਐਲ.ਐਲ.ਬੀ.) ਜਾਂ ਪੰਜਾਬ ਸਰਕਾਰ ਦੇ ਸਿੱਧੇ ਨਿਯੰਤਰਣ ਅਧੀਨ ਜਾਂ ਪੰਜਾਬ ਸਰਕਾਰ ਦੇ ਕਿਸੇ ਬੋਰਡ/ਕਾਰਪੋਰੇਸ਼ਨ ਵਿਚ ਘੱਟੋ-ਘੱਟ 02 ਸਾਲਾਂ ਦਾ ਬਤੌਰ ਓ.ਐਸ.ਡੀ. (ਲਿਟੀਗੇਸ਼ਨ) ਦਾ ਤਜ਼ਰਬਾ ਰੱਖਦੇ ਹੋਣ ਵਾਲੇ ਚਾਹਵਾਨ ਉਮੀਦਵਾਰ ਇਸ ਅਸਾਮੀ ਲਈ ਬਿਨੈ-ਪੱਤਰ ਦੇ ਸਕਦੇ ਹਨ। |
| Application Apply Mode | OFFLINE |
| ਅਰਜੀ ਭੇਜਣ ਦੀ ਲਾਸਟ ਮਿਤੀ ਅਤੇ ਪਤਾ | ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਸਮੇਤ ਲੋੜੀਂਦੇ ਦਸਤਾਵੇਜ਼ ਇਸ ਨੋਟਿਸ ਦੇ ਜਾਰੀ ਹੋਣ ਦੀ ਮਿਤੀ ਤੋਂ 20 ਦਿਨਾਂ ਦੇ ਅੰਦਰ-ਅੰਦਰ ਹੇਠਾਂ ਦਰਸਾਏ ਪ੍ਰੋਫਾਰਮੇ ਅਨੁਸਾਰ ਸੁਪਰਡੈਂਟ, ਇਮਾਰਤਾਂ ਤੇ ਸੜਕਾਂ-2 ਸ਼ਾਖਾ, ਕਮਰਾ ਨੰ. 515-ਏ, 5ਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9, ਚੰਡੀਗੜ੍ਹ ਨੂੰ ਭਿਜਵਾਉਣ ਦੀ ਖੇਚਲ ਕਰਨ |
| application fees | no |
| Offline apply start Date | 19.04.2025 |
| Offline apply last date | 08.05.2025 |
| Application From | Click Here |
| Detail Notification | Click Here |
| Official Website | Click Here |
| My Facebook Fellow Page | Click Here |
| Join Whats app Channel | Click Here |
Tag.
District & Sessions Judge Mansa Employment Notice 01/2026 Applications alongwith photocopies of self attested testimonials/documents…
Punjab Latest Recruitment 2026 ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ (170) ਅਤੇ…
Chetak Asha School Bathinda Cantt Recruitment 2026 Chetak Asha School (for specially abled children), Bathinda…
NAKSHA Project Punjab Recruitment 2026 Applications are invited from eligible candidates for a total of…
Air Force School Pathankot Recruitment 2026 Air Force School Pathankot invites applications for contractual positions…
Punjab & Sind Bank New Recruitment 2026 Apply online for 27 Specialist Officer (Security Manager)…
View Comments
Punjab govt job apply now
ਲਾਸਟ ਡੇਟ ਨਿਕਲ ਚੁੱਕੀ ਹੈ ਜੀ