| Department name | ਪੰਜਾਬ ਰਿਮੋਟ ਸੈਸਿੰਗ ਸੈਂਟਰਪੀ.ਏ.ਯੂ. ਕੈਂਪਸ, ਲੁਧਿਆਣਾ |
| Post Name | ਸਕਿਉਰਟੀ ਗਾਰਡਜ਼ |
| Job Location | ਲੁਧਿਆਣਾ |
| Offline Apply Start Date | 19.04.2025 |
| Offline Apply Last Date | 25.05.2025 (ਸ਼ਾਮ 4.00 ਵਜੇ ਤੱਕ) |
| Interview | Coming Soon |
| Sr. No. | Post Name | No. Of Posts |
| 01 | ਸਕਿਉਰਟੀ ਗਾਰਡਜ਼ | 04 |
| Total Posts | 04 |
| Sr. No. | Post Name | Qualification- |
| 01 | ਸਕਿਉਰਟੀ ਗਾਰਡਜ਼ ਡੀ.ਸੀ. ਰੇਟਜ਼/ ਤਨਖਾਹ ਪ੍ਰਤੀ ਮਹੀਨਾ ਦੇ ਹਿਸਾਬ ਨਾਲ (ਦਿਹਾੜੀ/ਠੇਕੇ ਤੇ) | ਮਿਡਲ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ । ਉਮਰ 50 ਸਾਲ ਤੋਂ ਵੱਧ ਨਾ ਹੋਵੇ । ਉਮੀਦਵਾਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। |
| Application Apply Mode | Offline |
| ਅਰਜ਼ੀ ਭੇਜਣ ਦਾ ਪਤਾ ਅਤੇ ਲਾਸਟ ਮਿਤੀ | ਚਾਹਵਾਨ ਉਮੀਦਵਾਰ ਜਿਹੜੇ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦੇ ਹੋਣ, ਨੱਥੀ ਪ੍ਰਫੋਰਮੇ ਅਨੁਸਾਰ ਫੋਟੋ ਸਹਿਤ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ ਮਿਤੀ 25.05.2025 (ਸ਼ਾਮ 4.00 ਵਜੇ ਤੱਕ) ਪੰਜਾਬ ਰਿਮੋਟ ਸੈਸਿੰਗ ਸੈਂਟਰ.ਪੀ.ਏ.ਯੂ. ਕੈਂਪਸ. ਲੁਧਿਆਣਾ ਦੇ ਦਫਤਰ ਭੇਜਣ। ਇਸ ਮਿਤੀ ਤੋਂ ਬਾਅਦ (ਦਸਤੀ ਜਾਂ ਡਾਕ ਰਾਹੀਂ। ਪ੍ਰਾਪਤ ਬਿਨੇ ਪੱਤਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਯੋਗਤਾਵਾਂ ਜਾਂ ਭਜਰਬਾ ਜਿਸਦਾ ਕਿ ਉਮੀਦਵਾਰ ਲਾਭ ਲੈਣਾ ਚਾਹੁੰਦਾ ਹੈ, ਦੇ ਦਸਤਾਵੇਜ਼ ਸਬੂਤ ਦੇ ਤੌਰ ਤੇ ਨਾਲ ਨੱਥੀ ਕਰੋ । ਉਮੀਦਵਾਰ ਚੋਣ ਕਮੇਟੀ ਦੇ ਸਾਹਮਣੇ, ਨਿਮਨਹਸਤਾਖਰ ਦੇ ਦਫਤਰ ਵਿਖੇ ਅਸਲ ਦਸਤਾਵੇਜ਼ ਸਮੇਤ ਹਾਜ਼ਰ ਹੋਣ ਸੰਬੰਧੀ ਵਿੱਚ ਵੱਖਰਾ ਪੱਤਰ ਜਾਰੀ ਕੀਤਾ ਜਾਵੇਗਾ। ਇਸ ਮੌਕੇ ਤੇ ਹਾਜ਼ਰ ਹੋਣ ਲਈ ਕੋਈ ਵੀ ਟੀ.ਏ./ਡੀ.ਏ ਨਹੀਂ ਦਿੱਤਾ ਜਾਵੇਗਾ। |
| Application Fees | No |
| Offline Apply Start Date | 19.04.2025 |
| Offline Apply Last Date | 25.05.2025 (ਸ਼ਾਮ 4.00 ਵਜੇ ਤੱਕ) |
| Application From | Click Here |
| Detail Notification | Click Here |
| Official Website | Click Here |
| My Facebook Fellow Page | Click Here |
| Join Whats app Channel | Click Here |
Gurdaspur Health Society Medical Officer Recruitment 2026 Eligible candidates are invited to appear for ‘Walk-in-Interview’…
District & Sessions Judge Mansa Employment Notice 01/2026 Applications alongwith photocopies of self attested testimonials/documents…
Punjab Latest Recruitment 2026 ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ (170) ਅਤੇ…
Chetak Asha School Bathinda Cantt Recruitment 2026 Chetak Asha School (for specially abled children), Bathinda…
NAKSHA Project Punjab Recruitment 2026 Applications are invited from eligible candidates for a total of…
Air Force School Pathankot Recruitment 2026 Air Force School Pathankot invites applications for contractual positions…