Department Name | Punjab Water Supply and Sanitation Department |
Post name | ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) |
Job location | Punjab |
Offline apply star date | 19.04.2025 |
Offline apply last date | 08.05.2025 |
Interview date | Coming Soon |
Serial Number | Post Name | Number of Post |
01 | ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) | 01 |
Total Posts | 01 |
Serial number | Post Name | Qualification |
01 | ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) ਤਨਖਾਹ ਰੁ. 60,000/- (ਸੱਠ ਹਜ਼ਾਰ) ਉੱਕਾ-ਪੁੱਕਾ ਹੋਵੇਗੀ। ਉਮਰ ਸੀਮਾ 65 ਸਾਲ ਤੱਕ | ਪੰਜਾਬ ਸਰਕਾਰ ਦੇ ਸੇਵਾ ਨਵਿਰਤ ਆਈ.ਏ.ਐਸ./ਪੀ.ਸੀ.ਐਸ. (ਐਲ.ਐਲ.ਬੀ.) ਜਾਂ ਪੰਜਾਬ ਸਰਕਾਰ ਦੇ ਸਿੱਧੇ ਨਿਯੰਤਰਣ ਅਧੀਨ ਜਾਂ ਪੰਜਾਬ ਸਰਕਾਰ ਦੇ ਕਿਸੇ ਬੋਰਡ/ਕਾਰਪੋਰੇਸ਼ਨ ਵਿਚ ਘੱਟੋ-ਘੱਟ 02 ਸਾਲਾਂ ਦਾ ਬਤੌਰ ਓ.ਐਸ.ਡੀ. (ਲਿਟੀਗੇਸ਼ਨ) ਦਾ ਤਜ਼ਰਬਾ ਰੱਖਦੇ ਹੋਣ ਵਾਲੇ ਚਾਹਵਾਨ ਉਮੀਦਵਾਰ ਇਸ ਅਸਾਮੀ ਲਈ ਬਿਨੈ-ਪੱਤਰ ਦੇ ਸਕਦੇ ਹਨ। |
Application Apply Mode | OFFLINE |
ਅਰਜੀ ਭੇਜਣ ਦੀ ਲਾਸਟ ਮਿਤੀ ਅਤੇ ਪਤਾ | ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਸਮੇਤ ਲੋੜੀਂਦੇ ਦਸਤਾਵੇਜ਼ ਇਸ ਨੋਟਿਸ ਦੇ ਜਾਰੀ ਹੋਣ ਦੀ ਮਿਤੀ ਤੋਂ 20 ਦਿਨਾਂ ਦੇ ਅੰਦਰ-ਅੰਦਰ ਹੇਠਾਂ ਦਰਸਾਏ ਪ੍ਰੋਫਾਰਮੇ ਅਨੁਸਾਰ ਸੁਪਰਡੈਂਟ, ਇਮਾਰਤਾਂ ਤੇ ਸੜਕਾਂ-2 ਸ਼ਾਖਾ, ਕਮਰਾ ਨੰ. 515-ਏ, 5ਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9, ਚੰਡੀਗੜ੍ਹ ਨੂੰ ਭਿਜਵਾਉਣ ਦੀ ਖੇਚਲ ਕਰਨ |
application fees | no |
Offline apply start Date | 19.04.2025 |
Offline apply last date | 08.05.2025 |
Application From | Click Here |
Detail Notification | Click Here |
Official Website | Click Here |
My Facebook Fellow Page | Click Here |
Join Whats app Channel | Click Here |
Tag.
Chandigarh Group D Recruitment 2025 To fill up the Five (5) posts of Multi Utility…
Punjab And Haryana High Court Peon Vacancy 2025 To fill up 75 vacant posts of…
Punjab PTI Vacancy 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 2000 ਪੀ.ਟੀ.ਆਈ ਅਧਿਆਪਕਾਂ (ਐਲੀਮੈਂਟਰੀ ਕਾਡਰ) ਦੀ ਭਰਤੀ…
Punjab Education Department Recruitment 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 393 ਸਪੈਸ਼ਲ ਐਜੂਕੇਸ਼ਨ ਟੀਚਰ (ਪ੍ਰਾਇਮਰੀ ਕਾਡਰ)…
Railway RRB Technician Recruitment 2025 Applications are invited from eligible candidates for the following posts…
Punjab AIDS Control Society Recruitment 2025 The Punjab State AIDS Control Society (PSACS) invites online…
View Comments
Punjab govt job apply now
ਲਾਸਟ ਡੇਟ ਨਿਕਲ ਚੁੱਕੀ ਹੈ ਜੀ