
Punjab Government College Recruitment 2024 Vacancy Details
Sr. No. | Post Name | No. Of Posts |
01 | ਸਹਾਇਕ ਪ੍ਰੋਫੈਸਰਾਂ | 52 |
Total Posts | 52 |
ਖਾਲੀ ਅਸਾਮੀਆਂ ਅਤੇ ਰਾਖਵਾਂਕਰਨ ਦਾ ਟੈਂਟਾਟਿਵ ਵੇਰਵਾ
Sr. No. | ਵਿਭਾਗ ਦਾ ਨਾਮ | ਅਣ ਰਾਖਵੀਆਂ ਅਸਾਮੀਆਂ | ਅਨੁਸੂਚਿਤ ਜਾਤੀ ਲਈ ਰਾਖਵੀਆਂ ਅਸਾਮੀਆਂ |
01 | Anaesthesiology including ICCU etc | 03 | 01 |
02 | Anatomy | 03 | 0 |
03 | Community Medicine including Public Health | 03 | 0 |
04 | Dermatology, Venereology and Leprosy | 0 | 1 |
05 | Emergency Medicine | 01 | 0 |
06 | Forensic Medicine | 01 | 01 |
07 | General Medicine | 01 | 01 |
08 | General Surgery | 05 | 0 |
09 | Hospital Administration | 02 | 01 |
10 | Microbiology | 01 | 01 |
11 | Obstetrics and Gynecology | 02 | 0 |
12 | Ophthalmology | 01 | 01 |
13 | Orthopaedics | 02 | 0 |
14 | Physical Medicine and Rehabilitation | 04 | 01 |
15 | Physiology | 03 | 0 |
16 | Psychiatry | 01 | 01 |
17 | Radio-diagnosis | 06 | 02 |
18 | Radiotherapy | 01 | 01 |
Total Posts | 40 | 12 |
Punjab Government College Recruitment 2024 Eligibility Criteria
Sr. No. | Post Name | Qualification |
01 | ਸਹਾਇਕ ਪ੍ਰੋਫੈਸਰਾਂ | ਕੇਵਲ ਵਿਭਾਗ ਦੇ ਉਮੀਦਵਾਰਾ ਕੋਲੋਂ ਅਰਜ਼ੀਆਂ ਦੀ ਮੰਗ |
Punjab Government College Recruitment 2024 Pay Scale & Age Limit
Post Name | Age Limit | Pay Scale |
ਸਹਾਇਕ ਪ੍ਰੋਫੈਸਰਾਂ | 50 ਸਾਲ ਤੱਕ | Pay ਸਕੇਲ 122800 |
Punjab Government College Recruitment 2024 Selection Process
•Qualification
•Experience
•performance
•Merit List
Punjab Government College Recruitment 2024 Application Process
Online Apply
ਯੋਗ ਬਿਨੈਕਾਰ ਮਿਤੀ 11.11.2024 ਬਾਅਦ ਦੁਪਹਿਰ 4:00 ਵਜੇ ਤੱਕ ਆਨ-ਲਾਈਨ ਅਪਲਾਈ ਕਰਕੇ ਦਸਤਾਵੇਜਾਂ ਸਮੇਤ ਮੁਕੰਮਲ ਫਾਰਮ ਤਿੰਨ ਪੜਤਾਂ ਵਿੱਚ ਮਿਤੀ 11.11.2024 ਤੱਕ ਆਪਣੇ ਤੈਨਾਤੀ ਸਥਾਨ ਉੱਤੇ ਸਬਮਿਟ ਕਰਨਗੇ, ਜੋ ਕਿ ਜਰੂਰੀ ਹੈ। ਜਿਹੜੇ ਬਿਨੇਕਾਰ ਕੇਵਲ ਆਨ-ਲਾਈਨ ਅਪਲਾਈ ਕਰਨਗੇ ਅਤੇ ਆਪਣਾ ਮੁਕੰਮਲ ਫਾਰਮ ਆਪਣੇ ਤੈਨਾਤੀ ਸਥਾਨ ਉੱਤੇ ਸਬਮਿਟ ਨਹੀਂ ਕਰਨਗੇ, ਅਜਿਹੇ ਕੇਵਲ ਆਨ-ਲਾਈਨ ਭਰੇ ਫਾਰਮਾਂ ਉੱਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। |
ਅਰਜੀ ਨਾਲ ਨੱਥੀ ਕੀਤੇ ਜਾਣ ਵਾਲੇ ਜਰੂਰੀ ਦਸਤਾਵੇਜਾਂ ਦਾ ਵੇਰਵਾ
01 | ਦਸਵੀ ਪੱਧਰ ਤੱਕ ਪੰਜਾਬੀ ਪਾਸ ਦਾ ਸਬੂਤ। |
02 | ਜਨਮ ਮਿਤੀ ਦਾ ਸਬੂਤ |
03 | ਕੈਟਾਗਿਰੀ ਸਰਟੀਫਿਕੇਟ (ਜੇਕਰ ਕੋਈ ਹੋਵੇ) |
04 | ਰੂਰਲ ਸੇਵਾ ਸਰਟੀਫਿਕੇਟ |
05 | ਸੀਨੀਅਰ ਰੈਜੀਡੈਂਟ ਦਾ ਤਜਰਬਾ ਸਰਟੀਫਿਕੇਟ |
06 | ਪਰਖ ਕਾਲ ਸਮਾਂ ਪਾਰ ਹੋਣ ਦੇ ਹੁਕਮਾਂ ਦੀ ਕਾਪੀ |
07 | ਬਿਨੇਕਾਰ ਦੇ HRMS ਉੱਤੇ ਬਿਨੇਕਾਰ ਦੇ APARs ਦੇ ਰਿਕਾਰਡ ਦੀ ਕਾਪੀ |
08 | MBBS ਦੇ ਸਾਰੇ ਸਰਟੀਫਿਕੇਟਾਂ ਦੀ ਕਾਪੀ |
09 | ਪੋਸਟ ਗ੍ਰੈਜੂਏਟ ਕੋਰਸ ਦੇ ਸਰਟੀਫਿਕੇਟਾਂ ਦੀ ਕਾਪੀ |
10 | PMC ਰਜਿਸਟਰੇਸ਼ਨ ਸਰਟੀਫਿਕੇਟ ਦੀ ਕਾਪੀ |
Punjab Government College Recruitment 2024 Application fee:-
No Fees
Punjab Government College Recruitment 2024 Important Dates
Last Date Online Apply | ਮਿਤੀ 11.11.2024 ਬਾਅਦ ਦੁਪਹਿਰ 4:00 ਵਜੇ ਤੱਕ |
Punjab Government College Recruitment 2024 Important Links
Apply Online | Click Here |
Detail Notification | Click Here |
Official Website | Click Here |
Fellow My Facebook Page | Click Here |
Join Whats app Channel | Click Here |
Join Telegram Channel | Click Here |