Punjab Latest Recruitment 2026-PSSSB 2 Short Notification for 170 ADA & 150 Veterinary Inspector Posts

Subscribe for latest job notifications Subscribe Now

Punjab Latest Recruitment 2026 ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ (170) ਅਤੇ ਵੈਟਰਨਰੀ ਇੰਸਪੈਕਟਰ (150) ਦੀਆਂ ਕੁੱਲ 320 ਅਸਾਮੀਆਂ ਲਈ 2 Short ਨੋਟੀਫਿਕੇਸ਼ਨ ਜਾਰੀ

Punjab Latest Recruitment 2026 Overview

Department Name ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ
ਇਸ਼ਤਿਹਾਰ ਨੰ: 09/2026 & 10/2026
Post Name ਸਹਾਇਕ ਜ਼ਿਲ੍ਹਾ ਅਟਾਰਨੀ,ਵੈਟਰਨਰੀ ਇੰਸਪੈਕਟਰ
No. Of Posts 320
Notification Published Date in Newspapers 23.04.2026
ਸਹਾਇਕ ਜ਼ਿਲ੍ਹਾ ਅਟਾਰਨੀ ਲਈ Online Apply Start Date 30.04.2026 &
ਵੈਟਰਨਰੀ ਇੰਸਪੈਕਟਰ ਲਈ Online Apply Start Date 04.05.2026
Wepsite Name www.sssb.punjab.gov.in

Punjab Latest Recruitment 2026 Vacancy Details

Sr. No. Post Name No. Of Posts
01 ਸਹਾਇਕ ਜ਼ਿਲ੍ਹਾ ਅਟਾਰਨੀ 170
02 ਵੈਟਰਨਰੀ ਇੰਸਪੈਕਟਰ 150
  Total Posts 320
Punjab Latest Recruitment 2026

Punjab Latest Recruitment 2026 Eligibility Criteria

Sr. No. Post Name Qualification-
01

ਸਹਾਇਕ ਜ਼ਿਲ੍ਹਾ ਅਟਾਰਨੀ

 

Rs.35400/-

Age Limit 18-37 years

Persons who possess a degree of Bachelor of Law (Professional
Degree) of a recognized university or institution or who are Barristers of
England or Ireland or are members of Faculty of Advocates of Scotland
and are eligible for being enrolled as an Advocate under Advocates Act,
1961, and who have two years experience of practice at the Bar.
02

ਵੈਟਰਨਰੀ ਇੰਸਪੈਕਟਰ

 

Age Limit 18-37 years

(i) 10+2 with Physics, Chemistry and Biology subjects from a
recognized University/Board;
and

(ii) Should possess a diploma in Veterinary Science and Animal
Health Technology of two years duration or its equivalent from
any recognized university;
 Provided that the candidates who are currently enrolled in
diploma in Veterinary Science and Animal Health Technology or
the candidates who have obtained diploma in Veterinary Science
and Animal Health Technology with 10+2 in Biology/Math,
Physics, Chemistry and English, shall also be eligible for
appointment to the post of Veterinary Inspector.

Punjab Latest Recruitment 2026 Selection Process

Mode Of Selection Coming Soon
Punjab Latest Recruitment 2026 Application Process
Application Apply Mode Online
How to Apply ਪੰਜਾਬ ਸਰਕਾਰ ਦੇ ਨਿਆਂ ਵਿਭਾਗ ਵਿਚ ਸਹਾਇਕ ਜ਼ਿਲ੍ਹਾ ਅਟਾਰਨੀ ਦੀਆਂ 170 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ wepsite www.sssb.punjab.gov.in ‘ ਤੇ ਮਿਤੀ 30.04.2026 ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

ਪੰਜਾਬ ਸਰਕਾਰ ਦੇ ਡਾਇਰੈਕਟੋਰੇਟ, ਪਸ਼ੂ ਪਾਲਣ ਵਿਭਾਗ ਵਿਚ ਵੈਟਰਨਰੀ ਇੰਸਪੈਕਟਰ ਦੀਆਂ 150 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ www.sssb.punjab.gov.in ‘ਤੇ ਮਿਤੀ 04.05.2026 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ

Application fee:-

Application Fees Coming Soon

Important Dates

Notification Published 23.04.2026
ਸਹਾਇਕ ਜ਼ਿਲ੍ਹਾ ਅਟਾਰਨੀ 30.04.2026
ਵੈਟਰਨਰੀ ਇੰਸਪੈਕਟਰ 04.05.2026

Important Links

Apply Online Click Here
{Coming Soon}
Detail Notification Full Notification
(Coming Soon)
Official Website Click Here
What’s App channel Fellow now Click Here
https://youtu.be/peloUaYeHjg

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ

FAQ (Frequently Asked Questions)

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a comment