
Punjab Fireman Recruitment 2025 Overview
Department Name | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ |
Post Name | ਫਾਇਰਮੈਨ |
Offline Apply Start Date | 08-04-2025 |
Offline Apply Last Date | 25-04-2025 |
Test/Interview | Coming Soon |
Punjab Fireman Recruitment 2025 Vacancy Details
Sr. No. | Post Name | No. Of Posts |
01 | ਫਾਇਰਮੈਨ | 06 |
02 | ਹੌਟ ਵਾਟਰ ਸਿਸਟਮ ਓਪਰੇਟਰ | 05 |
03 | ਵਾਟਰ ਟਰੀਟਮੈਂਟ ਪਲਾਂਟ ਓਪਰੇਟਰ | 05 |
04 | ਕਿਚਨ ਇਕਿਊਪਮੈਂਟ ਮਕੈਨਿਕ | 04 |
05 | ਸਹਾਇਕ ਰੀਸਰਚ ਸਕਾਲਰ (ਅੰਗਰੇਜ਼ੀ ਲਈ) | 01 |
06 | ਸਹਾਇਕ ਰੀਸਰਚ ਸਕਾਲਰ (ਉਰਦੂ/ਫਾਰਸੀ ਲਈ) | 01 |
Total Posts | 22 |
Punjab Fireman Recruitment 2025 Eligibility Criteria
Sr. No. | Post Name | Qualification |
01 | ਫਾਇਰਮੈਨ | ਡਿਪਲੋਮਾ ਮਕੈਨੀਕਲ ਦੇ ਨਾਲ 03 ਸਾਲ ਦਾ ਫਾਇਰਮੈਨ ਵਜੋਂ ਤਜਰਬਾ ਹੋਵੇ ਆਈ.ਟੀ.ਆਈ ਮਕੈਨੀਕਲ ਦੇ ਨਾਲ 05 ਸਾਲ ਦਾ ਫਾਇਰਮੈਨ ਵਜੋਂ ਤਜਰਬਾ ਹੋਵੇ । ਫਾਇਰਮੈਨ ਦਾ ਕੋਰਸ ਜਰੂਰੀ ਹੈ |
02 | ਹੌਟ ਵਾਟਰ ਸਿਸਟਮ ਓਪਰੇਟਰ | ਡਿਪਲੋਮਾ (ਮਕੈਨੀਕਲ/ਇਲੈਕਟ੍ਰੀਕਲ) ਦੇ ਨਾਲ 03 ਸਾਲ ਦਾ ਹੌਟ ਵਾਟਰ ਸਿਸਟਮ ਉਪਰੇਟਰ ਵਜੋਂ ਤਜਰਬਾ ਹੋਵੇ ਜਾਂ ਆਈ.ਟੀ.ਆਈ (ਮਕੈਨੀਕਲ/ਇਲੈਕਟ੍ਰੀਕਲ) ਦੇ ਨਾਲ 05 ਸਾਲ ਦਾ ਹੌਟ ਵਾਟਰ ਸਿਸਟਮ ਉਪਰੇਟਰ ਵਜੋਂ ਤਜਰਬਾ ਹੋਵੇ |
03 | ਵਾਟਰ ਟਰੀਟਮੈਂਟ ਪਲਾਂਟ ਓਪਰੇਟਰ | ਡਿਪਲੋਮਾ (ਮਕੈਨੀਕਲ/ਕੈਮੀਕਲ) ਦੇ ਨਾਲ 03 ਸਾਲ ਦਾ ਵਾਟਰ ਟਰੀਟਮੈਂਟ ਪਲਾਂਟ ਉਪਰੇਟਰ ਵਜੋਂ ਤਜਰਬਾ ਹੋਵੇ ਜਾਂ ਆਈ.ਟੀ.ਆਈ. (ਮਕੈਨੀਕਲ/ਕੈਮੀਕਲ) ਦੇ ਨਾਲ 05 ਸਾਲ ਦਾ ਵਾਟਰ ਟਰੀਟਮੈਂਟ ਪਲਾਂਟ ਉਪਰੇਟਰ ਵਜੋਂ ਤਜਰਬਾ ਹੋਵੇ |
04 | ਕਿਚਨ ਇਕਿਊਪਮੈਂਟ ਮਕੈਨਿਕ | ਆਈ.ਟੀ.ਆਈ. (ਮਕੈਨੀਕਲ/ਵੈਲਡਰ) ਦੇ ਨਾਲ 05 ਸਾਲ ਦਾ ਰਸੋਈ ਦੇ ਉਪਕਰਨਾਂ ਵਿੱਚ ਕੰਮ ਕਰਨ ਦਾ ਤਜਰਬਾ ਹੋਵੇ। |
05 | ਸਹਾਇਕ ਰੀਸਰਚ ਸਕਾਲਰ (ਅੰਗਰੇਜ਼ੀ ਲਈ) | ਐਮ.ਏ.(ਅੰਗਰੇਜੀ), ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੋਵੇ। |
06 | ਸਹਾਇਕ ਰੀਸਰਚ ਸਕਾਲਰ (ਉਰਦੂ/ਫਾਰਸੀ ਲਈ) | ਡਿਪਲੋਮਾ ਉਰਦੂ/ਫਾਰਸੀ ਭਾਸ਼ਾ ਨਾਲ ਸਬੰਧਤ ਹੋਵੇ, ਉੱਚੇਰੀ ਵਿਦਿਆ ਵਾਲੇ ਨੂੰ ਪਹਿਲ ਦਿੱਤੀ ਜਾਵੇਗੀ। |
Punjab Fireman Recruitment 2025 Selection Process
Coming Soon
Application Process
Application Apply Mode | Offline |
Send Documents | ਚਾਹਵਾਨ ਅੰਮ੍ਰਿਤਧਾਰੀ ਉਮੀਦਵਾਰ ਆਪਣੀ ਮੰਗ ਦਰਖ਼ਾਸਤ ਨਾਲ ਲੋੜੀਂਦੀ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਸਬੰਧਤ ਖੇਤਰ ਵਿਚ ਕੰਮ ਦੇ ਤਰਜ਼ਬੇ ਦੇ ਸਰਟੀਫਿਕੇਟ ਲਗਾ ਕੇ ਦੋ ਪਾਸਪੋਰਟ ਫੋਟੋਆਂ ਸਮੇਤ ਮਿਤੀ 25-04-2025 ਤੱਕ ਨਿਮਨ ਹਸ਼ਤਾਖਰੀ ਦੇ ਦਫ਼ਤਰ ਵਿਖੇ ਜ਼ਮ੍ਹਾਂ ਕਰਵਾਉਣ |
Application fee:-
Application Fees | Mention Not |
Important Dates
Offline Apply Start Date | 08-04-2025 |
Offline Apply Last Date | 25-04-2025 |
Important Links
Detail Notification | Click Here |
Official Website | Click Here |
My Facebook Fellow Page | Click Here |
Join Whats app Channel | Click Here |
