ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਗਰੁੱਪ ‘ਸੀ’ ਦੀਆਂ ਅਸਾਮੀਆਂ ਦੇ ਪ੍ਰਾਪਤ ਮੰਗ ਪੱਤਰ, ਅਸਾਮੀਆਂ ਦਾ ਵਰਗੀਕਰਨ ਅਤੇ ਪ੍ਰਾਪਤ ਨਿਯਮਾਂ ਅਨੁਸਾਰ ਹੇਠ ਦਰਸਾਏ ਵਿਭਾਗ ਦੀਆਂ ਵੱਖੋ-ਵੱਖਰੀਆਂ ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 19/07/2024 ਤੋਂ 09/08/2024 ਤੱਕ ਕੇਵਲ ਆਨਲਾਈਨ ਮੋਡ ਰਾਹੀਂ ਅਰਜੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।

Vacancy Details
ਇਸ਼ਤਿਹਾਰ ਨੰ. 06 ਆਫ 2024
ਲੜੀ ਨੰਬਰ | ਵਿਭਾਗ ਦਾ ਨਾਮ | ਅਸਾਮੀ ਦਾ ਨਾਮ | ਅਸਾਮੀਆਂ ਦੀ ਗਿਣਤੀ |
---|---|---|---|
01 | ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ | ਲੇਖਾਕਾਰ | 02 |
02 | ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ | ਮਲਟੀਪਰਪਜ਼ ਫਿਸ਼ਰੀਜ਼ ਸਕਿੱਲਡ | 05 |
03 | ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ | ਲੈਬਾਟਰੀ ਟੈਕਨੀਸ਼ੀਅਨ | 03 |
ਕੁੱਲ ਅਸਾਮੀਆਂ | 10 |
Eligibility Criteria
ਲੜੀ ਨੰਬਰ | ਅਸਾਮੀ ਦਾ ਨਾਮ | Educational Qualification | ਤਨਖਾਹ ਸਕੇਲ ਅਤੇ ਭੱਤੇ |
---|---|---|---|
01 | ਲੇਖਾਕਾਰ | Should be M.Com with 1 division from a recognized University or institution with atleast five years experience in public sector undertaking or a limited company. Provided that preference shall be given to a candidate having knowledge of computer operations data entry and retrieval of information. | 35,400/- (Level6) |
02 | ਮਲਟੀਪਰਪਜ਼ ਫਿਸ਼ਰੀਜ਼ ਸਕਿੱਲਡ | Should possess diploma in Electrical Engineering or Mechanical Engineering from a recognized University or institution. | 5910-20200+1900 (Unrevised pay scale) |
03 | ਲੈਬਾਟਰੀ ਟੈਕਨੀਸ਼ੀਅਨ | Graduate in Lab Technician or Biology or Chemistry or Bio Technology or Micro Biology or Bio Informatics or Forensic Science or Nursing from a recognized University or Institution. | 19900/- |
Selection Process
ਲਿਖਤੀ ਪੇਪਰ
ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ Objective type (Multiple Choice Questions) ਲਿਖਤੀ ਪੇਪਰ ਹੋਵੇਗੀ
ਇਹ ਪ੍ਰੀਖਿਆ ਦੇ ਭਾਗਾਂ (Part A & B) ਵਿੱਚ ਹੋਏਗੀ। Part-A ਵਿੱਚ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦਾ ਪੇਪਰ ਹੋਏਗਾ, ਜੋ ਕਿ ਸਿਰਫ qualifying nature ਦਾ ਹੋਏਗਾ। ਇਹ ਪੇਪਰ qualify ਕਰਨ ਲਈ ਘੱਟੋ-ਘੱਟ 50% ਅੰਕ ਪ੍ਰਾਪਤ ਕਰਨੇ ਜਰੂਰੀ ਹਨ
ਮੈਰਿਟ, documents, ਤੇ ਭਰਤੀ ਹੋਵੇਗੀ
Application Process
Online Apply
Application fee:-
Category | ਫੀਸ |
---|---|
ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ | 1000/- |
ਐਸ.ਸੀ.(S.C)/ਬੀ.ਸੀ.(BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) | 250/ |
(Ex-Servicemen & Dependent) | 200/- |
(Physical Handicapped) | 500/ |
Important Dates
ਮਹੱਤਵਪੂਰਨ ਮਿਤੀਆਂ:- | Date |
---|---|
ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ | 17/07/2024 |
ਆਨਲਾਈਨ ਅਰਜੀਆਂ ਸਬਮਿਟ/ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ | 19/07/2024 |
ਅਪਲਾਈ ਕਰਨ ਦੀ ਆਖਰੀ ਮਿਤੀ | 09/08/2024 (05-00 pm |
ਫੀਸ ਭਰਨ ਦੀ ਆਖਰੀ ਮਿਤੀ | 12/08/2024 |
Important Links
PSSSB ADVT 06/2024 Recruitment regarding Accountant, Multipurpose fishery skilled worker,Lab.Tech. Online Application From