ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਲੀਗਲ ਏਡ ਕਲੀਨਿਕ) ਰੈਗੂਲੇਸ਼ਨਜ਼ 2011 ਦੇ ਅੰਤਰਗਤ ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਪੈਰਾ-ਲੀਗਲ ਵਾਲੰਟੀਅਰਜ਼ ਦੀ ਨਿਯੁਕਤੀ ਕੀਤੀ ਜਾਣੀ ਹੈ। ਇਸ ਸਬੰਧ ਵਿਚ ਯੋਗ ਉਮੀਦਵਾਰਾਂ ਤੋਂ ਸਾਦੇ ਕਾਗਜ਼ ਉੱਪਰ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

Vacancy Details
Sr. no | Post Name | No. Of Post |
01 | ਪੈਰਾ-ਲੀਗਲ ਵਾਲੰਟੀਅਰਜ਼ | —- |
ਅਧਿਆਪਕ (ਸਮੇਤ ਰਿਟਾਇਰਡ ਅਧਿਆਪਕ)
2. ਰਿਟਾਇਰਡ ਸਰਕਾਰੀ ਮੁਲਾਜ਼ਮ ਅਤੇ ਸੀਨੀਅਰ ਸਿਟੀਜ਼ਨ
3. ਐਮ.ਐਸ.ਡਬਲਿਊ. ਦੇ ਵਿਦਿਆਰਥੀ ਅਤੇ ਅਧਿਆਪਕ
4. ਆਂਗਨਵਾੜੀ ਵਰਕਰਜ਼
5. ਡਾਕਟਰ/ਵੀਸੀਜੀਅਨਜ਼
6. ਲਾਅ ਵਿਦਿਆਰਥੀ (ਜਦੋਂ ਤੱਕ ਉਹ ਵਕੀਲ ਵਜੋਂ ਦਾਖ਼ਲਾ ਨਹੀਂ ਲੈਂਦੇ)
7. ਗੈਰ-ਸਿਆਸੀ ਵਿਅਕਤੀ, ਐਨ.ਜੀ.ਓ. ਅਤੇ ਕਲੱਬ
8. ਔਰਤਾਂ ਦੇ ਸਵੇ ਹੈਲਪ ਗਰੁੱਪ ਅਤੇ ਹੋਰ ਸ਼੍ਰੇਣੀਆਂ ਨਾਲ ਸਬੰਧਤ ਸਦੇ-ਹੈਲਪ ਗਰੁੱਪ
9. ਪੜ੍ਹੇ-ਲਿਖੇ ਕੈਦੀ (ਚੰਗੇ ਆਚਰਣ ਵਾਲੇ) ਜੋ ਕਿ ਲੰਮੇ ਸਮੇਂ ਤੋਂ ਸਜਾ ਭੁਗਤ ਰਹੇ ਹਨ
10. ਕੋਈ ਵੀ ਅਜਿਹਾ ਵਿਅਕਤੀ ਜੋ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਬ-ਡਿਵੀਜ਼ਨ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਯੋਗ ਪਾਇਆ ਜਾਵੇਗਾ/ਜਾਵੇਗੀ।
Eligibility Criteria
Sr. no | Post Name | ਯੋਗਤਾ |
01 | ਪੈਰਾ-ਲੀਗਲ ਵਾਲੰਟੀਅਰਜ਼ | 10th Pass |
Selection Process
ਇੰਟਰਵਿਊ,ਯੋਗਤਾ,
Application Process
Offline Apply
ਪਲੇਨ ਤੇ ਪੇਪਰ ਤੇ ਕੰਪਲੀਟ ਆਪਣਾ ਬਾਇਓਡਾਟਾ ਲਿਖ ਕੇ ਸੇੰਡ ਕਰਨਾ ਹੋਵੇਗਾ। (ਜਾਂ ਖੁਦ ਜੇ ਕੇ ਜਮਾ ਕਰਵਾਓ)
Application fee:-
No Fees
Important Dates
Last Date 12.08.2024
ਪੈਰਾ-ਲੀਗਲ ਵਾਲੰਟੀਅਰਜ਼ ਦੇ ਕੰਮ
ਕਾਨੂੰਨੀ ਜਾਗਰੂਕਤਾ ਫੈਲਾਉਣਾ, ਸਮਾਜ ਵਿਚ ਹੋ ਰਹੀ ਕਿਸੇ ਵੀ ਵਧੀਕੀ ਦੀ ਰਿਪੋਰਟ ਕਰਨਾ ਮੁਫਤ ਕਾਨੂੰਨੀ ਸਹਾਇਤਾ ਦਿਵਾਉਣਾ, ਲੋੜਵੰਦ ਸ਼ਹਿਰੀਆਂ/ਪਿੰਡ ਵਾਸੀਆਂ ਦੀ ਮਦਦ ਕਰਨਾ, ਲੋਕਾਂ ਨੂੰ ਲੋਕ ਅਦਾਲਤਾਂ, ਮੀਡੀਏਸ਼ਨ ਸੈਂਟਰ ਅਤੇ ਸਥਾਈ ਲੋਕ ਅਦਾਲਤ ਦੀ ਜਾਣਕਾਰੀ ਦੇਣਾ, ਲੀਗਲ ਏਡ ਕਲੀਨਿਕ ਚਲਾਉਣਾ ਅਤੇ ਫਰੰਟ ਆਫਿਸ ਸਬੰਧੀ ਡਿਉਟੀ ਆਦਿ
ਪਤਾ :-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ।
Important Links

Tag
ਪੰਜਾਬ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਭਰਤੀ 2024 ਲਈ ਨੋਟੀਫਿਕੇਸ਼ਨ ਆਊਟ