ਪੰਜਾਬ ਵਿੱਚ ਆਉਣ ਵਾਲੀਆਂ ਪੋਸਟਾਂ ਦੀ ਡਿਟੇਲ ਹੋਈ ਜਾਰੀ ਦੇਖੋ ਪੂਰੀ ਜਾਣਕਾਰੀ,Upcoming Punjab Govt Jobs 2025
Upcoming Punjab Govt Jobs 2025 ਪੰਜਾਬ ਸਰਕਾਰ 200 Sociology ਦੀ ਕਰੇਗੀ ਭਰਤੀ ਚੀਮਾ ਪੰਜਾਬ ਸਰਕਾਰ ਆਉਂਦੇ ਦਿਨਾਂ ਵਿੱਚ 200 –Sociology ਦੀ ਭਰਤੀ ਕਰੇਗੀ। ਇਹ ਐਲਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ 200 Sociology ਨਸ਼ੇ ਵਿੱਚ ਗ੍ਰਸਤ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ … Read more