ਬਾਬਾ ਫਰੀਦ ਯੂਨੀਵਰਸਿਟੀ ਵਲੋਂ 986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀਆਂ ਰੈਗੂਲਰ ਆਸਾਮੀਆ ਲਈ ਬਹੁਤ ਜ਼ਰੂਰੀ ਅਪਡੇਟ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ(BFUHS) ਵਲੋਂ 986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀਆਂ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ ਜਿਨ੍ਹਾਂ ਉਮੀਦਵਾਰਾਂ ਨੇ ਇਹਨਾਂ ਪੋਸਟਾਂ ਲਈ ਅਪਲਾਈ ਕੀਤਾ ਸੀ ਉਹਨਾਂ ਲਈ ਬਹੁਤ ਹੀ ਜਰੂਰੀ ਅਪਡੇਟ ਜਾਰੀ ਕੀਤਾ ਗਿਆ ਇਸ਼ਤਿਹਾਰ ਨੰਬਰ BFU-23/17 ਰਾਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ Vacancies & Eligibility Criteria: 01. ਮਲਟੀਪਰਪਜ਼ ਹੈਲਥ ਵਰਕਰ … Read more