ਪੰਜਾਬ ਸਕਿਓਰਟੀ ਗਾਰਡ,ਏਅਰ ਬੁਆਏ/ਹਾਊਸ ਕੀਪਿੰਗ,ਫਿਊਲ ਬੁਆਏ ਭਰਤੀ 2024 ਲਈ ਨੋਟੀਫਿਕੇਸ਼ਨ ਆਊਟ 5ਵੀ,8ਵੀ ,10ਵੀ ਵਾਲੇ ਉਮੀਦਵਾਰਾ ਲਈ ਵਧੀਆ ਮੌਕਾ

ਪੰਜਾਬ ਸਕਿਓਰਟੀ ਗਾਰਡ,ਏਅਰ ਬੁਆਏ/ਹਾਊਸ ਕੀਪਿੰਗ,ਫਿਊਲ ਬੁਆਏ ਭਰਤੀ 2024 ਲਈ ਨੋਟੀਫਿਕੇਸ਼ਨ ਆਊਟ 5ਵੀ,8ਵੀ ,10ਵੀ ਵਾਲੇ ਉਮੀਦਵਾਰਾ ਲਈ ਵਧੀਆ ਮੌਕਾ

ਕੇਂਦਰੀ ਜੇਲ ਪਟਿਆਲਾ ਤੇ ਉਜਾਲਾ ਫਿਊਲਜ਼ ਪਟਿਆਲਾ ਜੇਲ (ਪੈਟਰੋਲ ਪੰਪ) ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ (ਰਿਟੇਲ ਆਊਟਲੈਂਟ) ਲਈ ਕੰਟਰੈਕਟ ਆਧਾਰ ‘ਤੇ ਹੇਠ ਲਿਖੀਆਂ ਅਸਾਮੀਆਂ ਵਾਸਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ :- Vacancy Details ਲੜੀ ਨੰਬਰ ਅਸਾਮੀ ਦਾ ਨਾਮ ਅਸਾਮੀਆਂ ਦੀ ਗਿਣਤੀ 01 ਫਿਊਲ ਬੁਆਏ 06 02 ਏਅਰ ਬੁਆਏ/ਹਾਊਸ ਕੀਪਿੰਗ 01 03 ਸਕਿਓਰਟੀ … Read more