Sanitation Worker Recruitment 2025 in Punjab ਨਗਰ ਨਿਗਮ, ਕਪੂਰਥਲਾ ਵਲੋਂ 130 ਸਫਾਈ ਸੇਵਕਾਂ ਅਤੇ 45 ਸੀਵਰਮੈਨਾਂ ਦੀ ਕਿਰਤ ਵਿਭਾਗ, ਪੰਜਾਬ ਵਲੋਂ ਨਿਰਧਾਰਿਤ ਘੱਟੋ-ਘੱਟ ਉਜਰਤਾਂ/ ਡੀ.ਸੀ. ਰੇਟ ਤੇ ਸਫਾਈ ਸੇਵਕ ਅਤੇ ਸੀਵਰਮੈਨਾਂ ਦੀ ਠੇਕੇ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ।
| Department Name | ਨਗਰ ਨਿਗਮ, ਕਪੂਰਥਲਾ |
| Post Name | ਸਫਾਈ ਸੇਵਕਾਂ,ਸੀਵਰਮੈਨਾਂ |
| Online Apply Start Date | 01.02.2025 |
| Online Apply Last Date | 15.02.2025 (ਸ਼ਾਮ 05.00 ਵੱਜੇ ਤੱਕ ) |
| Interview Date & Documents Verification | Coming Soon |
| Sr. No. | Post Name | No. Of Posts |
| 01 | ਸਫਾਈ ਸੇਵਕਾਂ | 130 |
| 02 | ਸੀਵਰਮੈਨਾਂ | 45 |
| Total Posts | 175 |
| Sr. No. | Post Name | Qualification |
| 01 | ਸਫਾਈ ਸੇਵਕਾਂ | ਉਮੀਦਵਾਰ ਨੂੰ ਪੜ੍ਹਨ-ਲਿਖਣ (Literate) ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਜਿਸ ਅਨੁਸਾਰ ਚੋਣ ਲਈ ਨਿਰਧਾਰਿਤ ਕੁੱਲ ਅੰਕਾਂ ਵਿਚੋਂ ਪੜਨ-ਲਿਖਣ ਦੀ ਜਾਣਕਾਰੀ ਵਾਲੇ ਉਮੀਦਵਾਰ ਨੂੰ 10 ਅੰਕ ਦਿੱਤੇ ਜਾਣਗੇ। ਜਿਵੇਕਿ ਸਿਰਫ ਪੜਨ ਵਾਲੇ ਨੂੰ 5 ਅੰਕ, ਪੜਨ-ਲਿਖਣ ਵਾਲੇ ਨੂੰ 10 ਅੰਕ ਅਤੇ ਅਨਪੜ (Illiterate) ਨੂੰ ਕੋਈ ਅੰਕ ਨਹੀ ਦਿੱਤਾ ਜਾਵੇਗਾ। |
| 02 | ਸੀਵਰਮੈਨਾਂ | ਉਮੀਦਵਾਰ ਨੂੰ ਪੜ੍ਹਨ-ਲਿਖਣ (Literate) ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਜਿਸ ਅਨੁਸਾਰ ਚੋਣ ਲਈ ਨਿਰਧਾਰਿਤ ਕੁੱਲ ਅੰਕਾਂ ਵਿਚੋਂ ਪੜਨ-ਲਿਖਣ ਦੀ ਜਾਣਕਾਰੀ ਵਾਲੇ ਉਮੀਦਵਾਰ ਨੂੰ 10 ਅੰਕ ਦਿੱਤੇ ਜਾਣਗੇ। ਜਿਵੇਕਿ ਸਿਰਫ ਪੜਨ ਵਾਲੇ ਨੂੰ 5 ਅੰਕ, ਪੜਨ-ਲਿਖਣ ਵਾਲੇ ਨੂੰ 10 ਅੰਕ ਅਤੇ ਅਨਪੜ (Illiterate) ਨੂੰ ਕੋਈ ਅੰਕ ਨਹੀ ਦਿੱਤਾ ਜਾਵੇਗਾ। |
• ਵਿਦਿਅਕ ਯੋਗਤਾ ਕੁੱਲ ਅੰਕ 10 ਹੋਣਗੇ
• ਜਿਸ ਵਿਚ ਲਿਖਣ ਦੇ 5 ਅੰਕ ਅਤੇ ਪੜਨ ਦੇ 5 ਅੰਕ ਹੋਣਗੇ
• ਮੈਰਿਟ ਲਿਸਟ
| Application Apply Mode | Online |
| ਆਮਵਰਗ/ਸੁਤੰਤਰਤਾ ਸੰਗਰਾਮੀ/ਖਿਡਾਰੀ | 500/-ਰੁਪਏ |
| ਐਸ.ਸੀ/ਬੀ.ਸੀ/ਆਰਖਿਕ ਤੌਰ ਤੇ ਕਮਜ਼ੋਰ ਵਰਗ | 100/-ਰੁਪਏ |
| ਸਾਬਕਾ ਫੌਜੀ ਅਤੇ ਆਸ਼ਰਿਤ | 200/-ਰੁਪਏ |
| ਦਿਵਿਆਂਗ (40%-70%) | 100/-ਰੁਪਏ |
| ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ | 28-29.01.2025 |
| ਆਨ ਲਾਈਨ ਅਰਜੀਆਂ ਅਪਲਾਈ ਕਰਨ ਦੀ ਸੂਰਆਤੀ ਮਿਤੀ | 01.02.2025 |
| ਆਨ ਲਾਈਨ ਅਰਜੀਆਂ ਅਪਲਾਈ ਕਰਨ ਦੀ ਆਖਰੀ ਮਿਤੀ | 15.02.2025 (ਸ਼ਾਮ 05.00 ਵੱਜੇ ਤੱਕ ) |
| Apply Online Available on | 01.02.2025 |
| Detail Notification | Click Here |
| Official Website | Click Here |
| My Facebook Fellow Page | Click Here |
| Join Whats app Channel | Click Here |
FAQs
Q.Contrct te is DC rate
Ans. Dc Rate
Q.Tell the form to apply
Ans. Online Apply
Q.Form fill ta ho rehi reha
Ans. Nahi ji 01.02.2025 ਤੋਂ ਸ਼ੁਰੂ ਹੋਵੇਗਾ Online Apply
Q.Sir would have told the salary.
Ans. DC Rate ਅਨੁਸਾਰ ਹੋਵੇਗੀ
Q. A last year di vacancy hai
Ans. Nhi ji New Recruitment 2025
Q.Sar ji a posta regular hai jrur daseo ji
Ans. Contract Base
Q.Eh koi pakki job ni ha DC rate according ha
Ans. DC Rate
BFUHS Faridkot New Vacancy 2026 Baba Farid University of Health Sciences (BFUHS), Faridkot, has released a…
Punjab State AIDS Control Society Recruitment 2026 The Punjab State AIDS Control Society (PSACS) invites…
IISER Mohali Non-Teaching Recruitment 2026 Indian Institute of Science Education and Research (IISER) Mohali has…
GNDU Amritsar Non-Teaching Recruitment 2026 Guru Nanak Dev University (GNDU), Amritsar, has released Advertisement No.…
PSSSB(SHORT Notification)Line Superintendent Recruitment 2026 PSSSB has released Short Notification Advertisement No. 11/2026 for the…
Gurdaspur Health Society Medical Officer Recruitment 2026 Eligible candidates are invited to appear for ‘Walk-in-Interview’…
View Comments
Iam driver i have need driver job IAM good driver experience. 20 years