Sanitation Worker Recruitment 2025 in Punjab ਨਗਰ ਨਿਗਮ, ਕਪੂਰਥਲਾ ਵਲੋਂ 130 ਸਫਾਈ ਸੇਵਕਾਂ ਅਤੇ 45 ਸੀਵਰਮੈਨਾਂ ਦੀ ਕਿਰਤ ਵਿਭਾਗ, ਪੰਜਾਬ ਵਲੋਂ ਨਿਰਧਾਰਿਤ ਘੱਟੋ-ਘੱਟ ਉਜਰਤਾਂ/ ਡੀ.ਸੀ. ਰੇਟ ਤੇ ਸਫਾਈ ਸੇਵਕ ਅਤੇ ਸੀਵਰਮੈਨਾਂ ਦੀ ਠੇਕੇ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ।

Sanitation Worker Recruitment 2025 in Punjab Overview
Department Name | ਨਗਰ ਨਿਗਮ, ਕਪੂਰਥਲਾ |
Post Name | ਸਫਾਈ ਸੇਵਕਾਂ,ਸੀਵਰਮੈਨਾਂ |
Online Apply Start Date | 01.02.2025 |
Online Apply Last Date | 15.02.2025 (ਸ਼ਾਮ 05.00 ਵੱਜੇ ਤੱਕ ) |
Interview Date & Documents Verification | Coming Soon |
Sanitation Worker Recruitment 2025 in Punjab Vacancy Details
Sr. No. | Post Name | No. Of Posts |
01 | ਸਫਾਈ ਸੇਵਕਾਂ | 130 |
02 | ਸੀਵਰਮੈਨਾਂ | 45 |
Total Posts | 175 |
Sanitation Worker Recruitment 2025 in Punjab Eligibility Criteria
Sr. No. | Post Name | Qualification |
01 | ਸਫਾਈ ਸੇਵਕਾਂ | ਉਮੀਦਵਾਰ ਨੂੰ ਪੜ੍ਹਨ-ਲਿਖਣ (Literate) ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਜਿਸ ਅਨੁਸਾਰ ਚੋਣ ਲਈ ਨਿਰਧਾਰਿਤ ਕੁੱਲ ਅੰਕਾਂ ਵਿਚੋਂ ਪੜਨ-ਲਿਖਣ ਦੀ ਜਾਣਕਾਰੀ ਵਾਲੇ ਉਮੀਦਵਾਰ ਨੂੰ 10 ਅੰਕ ਦਿੱਤੇ ਜਾਣਗੇ। ਜਿਵੇਕਿ ਸਿਰਫ ਪੜਨ ਵਾਲੇ ਨੂੰ 5 ਅੰਕ, ਪੜਨ-ਲਿਖਣ ਵਾਲੇ ਨੂੰ 10 ਅੰਕ ਅਤੇ ਅਨਪੜ (Illiterate) ਨੂੰ ਕੋਈ ਅੰਕ ਨਹੀ ਦਿੱਤਾ ਜਾਵੇਗਾ। |
02 | ਸੀਵਰਮੈਨਾਂ | ਉਮੀਦਵਾਰ ਨੂੰ ਪੜ੍ਹਨ-ਲਿਖਣ (Literate) ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਜਿਸ ਅਨੁਸਾਰ ਚੋਣ ਲਈ ਨਿਰਧਾਰਿਤ ਕੁੱਲ ਅੰਕਾਂ ਵਿਚੋਂ ਪੜਨ-ਲਿਖਣ ਦੀ ਜਾਣਕਾਰੀ ਵਾਲੇ ਉਮੀਦਵਾਰ ਨੂੰ 10 ਅੰਕ ਦਿੱਤੇ ਜਾਣਗੇ। ਜਿਵੇਕਿ ਸਿਰਫ ਪੜਨ ਵਾਲੇ ਨੂੰ 5 ਅੰਕ, ਪੜਨ-ਲਿਖਣ ਵਾਲੇ ਨੂੰ 10 ਅੰਕ ਅਤੇ ਅਨਪੜ (Illiterate) ਨੂੰ ਕੋਈ ਅੰਕ ਨਹੀ ਦਿੱਤਾ ਜਾਵੇਗਾ। |
Sanitation Worker Recruitment 2025 in Punjab Selection Process
• ਵਿਦਿਅਕ ਯੋਗਤਾ ਕੁੱਲ ਅੰਕ 10 ਹੋਣਗੇ
• ਜਿਸ ਵਿਚ ਲਿਖਣ ਦੇ 5 ਅੰਕ ਅਤੇ ਪੜਨ ਦੇ 5 ਅੰਕ ਹੋਣਗੇ
• ਮੈਰਿਟ ਲਿਸਟ
Sanitation Worker Recruitment 2025 in Punjab Application Process
Application Apply Mode | Online |
Sanitation Worker Recruitment 2025 in Punjab Application fee:-
ਆਮਵਰਗ/ਸੁਤੰਤਰਤਾ ਸੰਗਰਾਮੀ/ਖਿਡਾਰੀ | 500/-ਰੁਪਏ |
ਐਸ.ਸੀ/ਬੀ.ਸੀ/ਆਰਖਿਕ ਤੌਰ ਤੇ ਕਮਜ਼ੋਰ ਵਰਗ | 100/-ਰੁਪਏ |
ਸਾਬਕਾ ਫੌਜੀ ਅਤੇ ਆਸ਼ਰਿਤ | 200/-ਰੁਪਏ |
ਦਿਵਿਆਂਗ (40%-70%) | 100/-ਰੁਪਏ |
Sanitation Worker Recruitment 2025 in Punjab Important Dates
ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ | 28-29.01.2025 |
ਆਨ ਲਾਈਨ ਅਰਜੀਆਂ ਅਪਲਾਈ ਕਰਨ ਦੀ ਸੂਰਆਤੀ ਮਿਤੀ | 01.02.2025 |
ਆਨ ਲਾਈਨ ਅਰਜੀਆਂ ਅਪਲਾਈ ਕਰਨ ਦੀ ਆਖਰੀ ਮਿਤੀ | 15.02.2025 (ਸ਼ਾਮ 05.00 ਵੱਜੇ ਤੱਕ ) |
Sanitation Worker Recruitment 2025 in Punjab Important Links
Apply Online Available on | 01.02.2025 |
Detail Notification | Click Here |
Official Website | Click Here |
My Facebook Fellow Page | Click Here |
Join Whats app Channel | Click Here |
FAQs
Q.Contrct te is DC rate
Ans. Dc Rate
Q.Tell the form to apply
Ans. Online Apply
Q.Form fill ta ho rehi reha
Ans. Nahi ji 01.02.2025 ਤੋਂ ਸ਼ੁਰੂ ਹੋਵੇਗਾ Online Apply
Q.Sir would have told the salary.
Ans. DC Rate ਅਨੁਸਾਰ ਹੋਵੇਗੀ
Q. A last year di vacancy hai
Ans. Nhi ji New Recruitment 2025
Q.Sar ji a posta regular hai jrur daseo ji
Ans. Contract Base
Q.Eh koi pakki job ni ha DC rate according ha
Ans. DC Rate
Iam driver i have need driver job IAM good driver experience. 20 years