PAU Ludhiana ਵਲੋਂ ਅਸਿਸਟੈਂਟ ਸਕਿਓਰਟੀ ਸੁਪਰਵਾਈਜਰ ਦੀਆਂ ਪੋਸਟਾਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ offline ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ

Vacancy Details
Sr. No. | Post Name | No. Of posts |
01 | Assistant Security Supervisor | 01 |
Eligibility Criteria
Sr. No. | Post Name | Qualification |
01 | Assistant Security Supervisor | 8th Pass |
Selection Proces
Interview,Qualification,Experience
ਉਮੀਦਵਾਰ ਚੋਣ ਕਮੇਟੀ ਦੇ ਸਾਹਮਣੇ, ਨਿਮਨਹਸਤਾਕਰ ਦੇ ਦਫਤਰ ਵਿਖੇ ਅਸਲ ਦਸਤਾਵੇਜ ਸਮੇਤ ਮਿਤੀ 30/08/2024 ਨੂੰ ਸਵੇਰੇ 10:00 ਵਜੇ ਹਾਜਰ ਹੋਣ, ਇਸ ਸਬੰਧੀ ਕੋਈ ਵੱਖਰਾ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ
Application Process
Offline Apply
Application fee:-
Rs 100/
ਰੁਪਏ ਦਾ ਡਿਮਾਂਡ ਡਰਾਫਟ ਕੰਪਟਰੋਲਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (Comptroller PAU, Ludhiana) ਦੇ ਨਾਂ ਤੇ ਹੋਵੇ
Important Dates
12/08/2024 (ਦੁਪਹਿਰ 2:00 ਵਜੇ)
ਪਤਾ ਯੂਨੀਵਰਸਿਟੀ ਬੀਜ ਫਾਰਮ, ਉਸਮਾਂ ਤਰਨ ਤਾਰਨ ਦੇ ਦਫਤਰ ਭੇਜਣ। ਇਸ ਮਿਤੀ ਤੋਂ ਬਾਅਦ (ਦਸਤੀ ਜਾਂ ਤਾਕ ਰਾਹੀਂ ਪ੍ਰਾਪਤ ਬਿਨੈ ਪੱਤਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਮੀਦਵਾਰ ਡਰਾਫਟ ਦੇ ਪਿਛਲੇ ਪਾਸੇ ਆਪਣਾ ਨਾਮ ਅਤੇ ਮੋਬਾਇਲ ਨੰਬਰ ਵੱਡੇ ਅੱਖਰਾਂ ਵਿੱਚ ਜਰੂਰ ਲਿਖਣ।
Important Links
Application From | Click Here |
Detail Notification | Click Here |
Tags Punjab Security Supervisor 8th Pass Recruitment Notification out