Punjab Security Guards Bharti 2025,Offline Apply

Subscribe for latest job notifications Subscribe Now

Punjab Security Guards Bharti 2025 ਪੰਜਾਬ ਰਿਮੋਟ ਸੈਸਿੰਗ ਸੈਂਟਰ ਲੁਧਿਆਣਾ ਵੱਲੋ ਯੋਗ ਉਮੀਦਵਾਰਾ ਕੋਲੋਂ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ

Punjab Security Guards Bharti 2025

Punjab Security Guards Bharti 2025 Overview

Department nameਪੰਜਾਬ ਰਿਮੋਟ ਸੈਸਿੰਗ ਸੈਂਟਰਪੀ.ਏ.ਯੂ. ਕੈਂਪਸ, ਲੁਧਿਆਣਾ
Post Nameਸਕਿਉਰਟੀ ਗਾਰਡਜ਼
Job Locationਲੁਧਿਆਣਾ
Offline Apply Start Date19.04.2025
Offline Apply Last Date25.05.2025 (ਸ਼ਾਮ 4.00 ਵਜੇ ਤੱਕ)
InterviewComing Soon

Punjab Security Guards Bharti 2025 Vacancy Details

Sr. No.Post NameNo. Of Posts
01ਸਕਿਉਰਟੀ ਗਾਰਡਜ਼04
 Total Posts04

Punjab Security Guards Bharti 2025 Eligibility Criteria

Sr. No.Post NameQualification-
01ਸਕਿਉਰਟੀ ਗਾਰਡਜ਼

ਡੀ.ਸੀ. ਰੇਟਜ਼/ ਤਨਖਾਹ ਪ੍ਰਤੀ ਮਹੀਨਾ ਦੇ ਹਿਸਾਬ ਨਾਲ (ਦਿਹਾੜੀ/ਠੇਕੇ ਤੇ)
ਮਿਡਲ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ ।

ਉਮਰ 50 ਸਾਲ ਤੋਂ ਵੱਧ ਨਾ ਹੋਵੇ ।

ਉਮੀਦਵਾਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ।

Punjab Security Guards Bharti 2025 Selection Process

  1. Interview
  2. Qualification-
  3. Experience

Application Process

Application Apply ModeOffline
ਅਰਜ਼ੀ ਭੇਜਣ ਦਾ ਪਤਾ ਅਤੇ ਲਾਸਟ ਮਿਤੀਚਾਹਵਾਨ ਉਮੀਦਵਾਰ ਜਿਹੜੇ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦੇ ਹੋਣ, ਨੱਥੀ ਪ੍ਰਫੋਰਮੇ ਅਨੁਸਾਰ ਫੋਟੋ ਸਹਿਤ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ ਮਿਤੀ 25.05.2025 (ਸ਼ਾਮ 4.00 ਵਜੇ ਤੱਕ) ਪੰਜਾਬ ਰਿਮੋਟ ਸੈਸਿੰਗ ਸੈਂਟਰ.ਪੀ.ਏ.ਯੂ. ਕੈਂਪਸ. ਲੁਧਿਆਣਾ ਦੇ ਦਫਤਰ ਭੇਜਣ।

ਇਸ ਮਿਤੀ ਤੋਂ ਬਾਅਦ (ਦਸਤੀ ਜਾਂ ਡਾਕ ਰਾਹੀਂ। ਪ੍ਰਾਪਤ ਬਿਨੇ ਪੱਤਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਯੋਗਤਾਵਾਂ ਜਾਂ ਭਜਰਬਾ ਜਿਸਦਾ ਕਿ ਉਮੀਦਵਾਰ ਲਾਭ ਲੈਣਾ ਚਾਹੁੰਦਾ ਹੈ, ਦੇ ਦਸਤਾਵੇਜ਼ ਸਬੂਤ ਦੇ ਤੌਰ ਤੇ ਨਾਲ ਨੱਥੀ ਕਰੋ ।

ਉਮੀਦਵਾਰ ਚੋਣ ਕਮੇਟੀ ਦੇ ਸਾਹਮਣੇ, ਨਿਮਨਹਸਤਾਖਰ ਦੇ ਦਫਤਰ ਵਿਖੇ ਅਸਲ ਦਸਤਾਵੇਜ਼ ਸਮੇਤ ਹਾਜ਼ਰ ਹੋਣ ਸੰਬੰਧੀ ਵਿੱਚ ਵੱਖਰਾ ਪੱਤਰ ਜਾਰੀ ਕੀਤਾ ਜਾਵੇਗਾ। ਇਸ ਮੌਕੇ ਤੇ ਹਾਜ਼ਰ ਹੋਣ ਲਈ ਕੋਈ ਵੀ ਟੀ.ਏ./ਡੀ.ਏ ਨਹੀਂ ਦਿੱਤਾ ਜਾਵੇਗਾ।

Application fee:-

Application FeesNo

Important Dates

Offline Apply Start Date19.04.2025
Offline Apply Last Date25.05.2025 (ਸ਼ਾਮ 4.00 ਵਜੇ ਤੱਕ)

Important Links

Application FromClick Here
Detail NotificationClick Here
Official WebsiteClick Here
My Facebook Fellow PageClick Here
Join Whats app ChannelClick Here

 

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a comment