ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ, ਅਸਾਮੀਆਂ ਦਾ ਵਰਗੀਕਰਨ ਅਤੇ ਪ੍ਰਾਪਤ ਨਿਯਮਾਂ ਅਨੁਸਾਰ ਗਰੁੱਪ-ਸੀ ਦੀਆਂ ਸਟੈਨੋਟਾਈਪਿਸਟ ਦੀਆਂ ਅਸਾਮੀਆਂ ਨੂੰ ਭਰਨ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਯੋਗ ਉਮੀਦਵਾਰਾ 24/07/2024 ਤੋਂ 13/08/2024 ਤੱਕ ਕੇਵਲ ਆਨਲਾਈਨ ਮੋਡ ਰਾਹੀਂ ਅਰਜੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।

Vacancy Details
ਲੜੀ ਨੰ . | ਅਸਾਮੀ ਦਾ ਨਾਮ | ਅਸਾਮੀਆਂ ਦੀ ਗਿਣਤੀ |
01 | Steno typist | 19 |
Total | 19 |
Eligibility Criteria
ਲੜੀ ਨੰ . | ਅਸਾਮੀ ਦਾ ਨਾਮ | ਯੋਗਤਾ | ਤਨਖਾਹ |
01 | Steno typist | Graduate from a recognized university or institution and should have qualified a test in Punjabi and English Stenography to be held by the Board or the appointing authority at a speed of 80 wpm in Punjabi Shorthand and 60 wpm in English Shorthand and to be transcribed at the speed of 15 wpm. Knowledge of Computer Possesses at least 120 Hours Course with hands on experience in the use of Personal Computer or Information Technology in Office Productivity Applications or Desktop Publishing Applications from a Government recognized institution or a reputed institution, which is ISO 9001 certified; Possesses a Computer Information Technology course equivalent to ‘O’ Level certificate of Department of Electronic Accreditation of Computer Course (DOEACC) of Government of India. | 21700/ |
Selection Process
Written Test, Merit List, Documents Verification,
Application Process
Online Apply Online
Application fee:-
ਆਮ ਵਰਗ (GEN)/ਸੁਤੰਤਰਤਾ ਸੰਗਰਾਮੀ/ਖਿਡਾਰੀ | 1000/-: |
ਐਸ.ਸੀ.(SC)/ਬੀ.ਸੀ.(BC)/ਆਰਥਿਕ ਤੌਰ ਤੇ ਕਮਜੋਰ ਵਰਗ (EWS) | 250/- : |
(ਸਾਬਕਾ ਸੈਨਿਕ ਸਵੈ ਅਤੇ ਨਿਰਭਰ | 200/- |
(Handicapped) | 500/- |
Important Dates
ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ: | 24.07.2024 |
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ:: | 24.07.2024 |
ਆਨਲਾਈਨ ਅਪਲਾਈ/ਸਬਮਿਟ ਕਰਨ ਦੀ ਆਖਰੀ ਮਿਤੀ: | 13.08.2024 |
ਫੀਸ ਭਰਨ ਦੀ ਆਖਰੀ ਮਿਤੀ: | 16.08.2024 |
Important Links
Apply Online | Click Here |
Detail Notification | Click Here |
Official Website | Click Here |
Punjab Pollution Control Board Latest Regular Bharti 2024