ਕੇਂਦਰੀ ਜੇਲ ਪਟਿਆਲਾ ਤੇ ਉਜਾਲਾ ਫਿਊਲਜ਼ ਪਟਿਆਲਾ ਜੇਲ (ਪੈਟਰੋਲ ਪੰਪ) ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ (ਰਿਟੇਲ ਆਊਟਲੈਂਟ) ਲਈ ਕੰਟਰੈਕਟ ਆਧਾਰ ‘ਤੇ ਹੇਠ ਲਿਖੀਆਂ ਅਸਾਮੀਆਂ ਵਾਸਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ :-

Vacancy Details
ਲੜੀ ਨੰਬਰ | ਅਸਾਮੀ ਦਾ ਨਾਮ | |
---|---|---|
01 | ਫਿਊਲ ਬੁਆਏ | 06 |
02 | ਏਅਰ ਬੁਆਏ/ਹਾਊਸ ਕੀਪਿੰਗ | 01 |
03 | ਸਕਿਓਰਟੀ ਗਾਰਡ | 02 |
Eligibility Criteria
ਲੜੀ ਨੰਬਰ | ਅਸਾਮੀ ਦਾ ਨਾਮ | ਘੱਟੋ-ਘੱਟ ਯੋਗਤਾ |
---|---|---|
01 | ਫਿਊਲ ਬੁਆਏ | ਦਸਵੀਂ ਪਾਸ ਉਮੀਦਵਾਰ |
02 | ਏਅਰ ਬੁਆਏ/ਹਾਊਸ ਕੀਪਿੰਗ | ਘੱਟੋ-ਘੱਟ ਯੋਗਤਾ ਦੀ ਲੋੜ ਨਹੀਂ |
03 | ਸਕਿਓਰਟੀ ਗਾਰਡ | ਘੱਟੋ-ਘੱਟ ਯੋਗਤਾ ਦੀ ਲੋੜ ਨਹੀਂ |
ਅਪਲਾਈ ਕੌਣ ਕੌਣ ਕਰ ਸਕਦਾ ਹੈ
ਤਰਜੀਹ ਨਿਰਧਾਰਿਤ ਪੈਟਰਨ ਵਿਚ ਹੇਠ ਲਿਖਿਆਂ ਨੂੰ ਦਿੱਤੀ ਜਾਵੇਗੀ।ਸੇਵਾ ਮੁਕਤ ਅਧਿਕਾਰੀ/ਕਰਮਚਾਰੀ, ਜੇਲ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਅਤੇ ਸੇਵਾ ਕਰ ਰਹੇ ਕਰਮਚਾਰੀਆਂ ਦੇ ਪੁੱਤਰ/ਪੁੱਤਰੀਆਂ ਅਤੇ ਹੋਰ ਚਾਹਵਾਨ ਲੋਕਲ ਉਮੀਦਵਾਰ ।
Selection Process
ਇੰਟਰਵਿਊ ਅਤੇ ਯੋਗਤਾ ਦੇ ਆਧਾਰ ਤੇ ਭਰਤੀ ਹੋਵੇਗੀ
Application Process
ਰਜਿਸਟਰਡ/ਸਪੀਡ ਪੋਸਟ/ਦਸਤੀ ਤੌਰ ‘ਤੇ ਬਿਨੈ ਪੱਤਰ ਪ੍ਰਾਪਤੀ ਲਈ ਅੰਤਿਮ ਮਿਤੀ 15.07.2024 ਤੱਕ
ਬਿਨੇਕਾਰਾਂ ਦੇ ਬਿਨੈਪੱਤਰ ਜਨਰਲ ਮੈਨੇਜਰ ਪੰਜਾਬ ਪ੍ਰਿਜ਼ਨ ਡਿਵੈਲਪਮੈਂਟ ਬੋਰਡ-ਕਮ-ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਦੇ ਦਫਤਰ ਮਿਤੀ 15.07.2024 ਤੱਕ ਪਹੁੰਚ ਜਾਣੇ ਚਾਹੀਦੇ ਹਨ
Interview Details
ਇੰਟਰਵਿਊ ਦੀ ਮਿਤੀ ਅਤੇ ਸਮਾਂ ਮਿਤੀ 18.07.2024 ਨੂੰ ਸਵੇਰੇ 10.00 ਵਜੇ ਉਜਾਲਾ ਵਿਊਲਜ਼ ਪਟਿਆਲਾ ਜੇਲ (ਪੈਟਰੋਲ ਪੰਪ) ਦੇ ਦਫਤਰ ਵਿਖੇ ਹੋਵੇਗੀ। ਉਮੀਦਵਾਰ ਇੰਟਰਵਿਊ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ/ਤਜਰਬਾ ਜ਼ਰੂਰ ਲੈ ਕੇ ਆਉਣ। ਇੰਟਰਵਿਊ ਵਿਚ ਹਾਜ਼ਰ ਹੋਣ ਲਈ ਵੱਖਰੇ ਤੌਰ ‘ਤੇ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ।ਹਰੇਕ ਉਮੀਦਵਾਰ ਆਪਣੇ Resume ਦੇ ਨਾਲ ਆਪਣੀਆਂ 02 ਪਾਸਪੋਰਟ ਸਾਈਜ਼ ਫੋਟੋਆਂ, ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ ਲਗਾਉਣਗੇ ।
Application fee:-
ਕੋਈ ਫੀਸ ਨਹੀਂ
Important Dates
ਅੰਤਿਮ ਮਿਤੀ 15.07.2024 ਤੱਕਇੰਟਰਵਿਊ ਮਿਤੀ 18.07.2024 ਨੂੰ ਸਵੇਰੇ 10.00 ਵਜੇਪਤਾ:- ਸੰਪਰਕ ਲਈ ਮਨਜੀਤ ਸਿੰਘ ਸਿੱਧੂ, ਜਨਰਲ ਮੈਨੇਜਰ ਪੀ.ਪੀ.ਡੀ.ਬੀ.-ਕਮ-ਸੁਪਰੀਡੈਂਟ ਕੇਂਦਰੀ ਜੇਲ ਪਟਿਆਲਾ ਈ ਮੇਲ id:-c.prisons.ptl@punjab.gov.in
Important Links

Tags Punjab Jail Vibhag Bharti 2024 Offline & By Hand Apply Now 2 Days Only
Village.sher khan wala tel.distik.Ferozpur
Thik
Hi sir I am plus two pass
Ok