ਜ਼ਿਲਾ ਜੇਲ ਸੰਗਰੂਰ ਤੇ ਉਜਾਲਾ ਫਿਊਲਜ਼ ਸੰਗਰੂਰ ਜੇਲ ਦੇ ਪੈਟਰੋਲ ਪੰਪ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ (ਰਿਟੇਲ ਆਊਲੈਂਟਸ) ਲਈ ਕਾਂਟੈਕਟ ਆਧਾਰ ‘ਤੇ ਹੇਠ ਲਿਖੀਆਂ ਅਸਾਮੀਆਂ ਵਾਸਤੇ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ :
Vacancy Details
| ਲੜੀ ਨੰਬਰ | ਪੋਸਟਾਂ ਦਾ ਨਾਮ | ਪੋਸਟਾਂ ਦੀ ਗਿਣਤੀ |
|---|---|---|
| 01 | ਮੈਨੇਜਰ/ਕੈਸ਼ੀਅਰ/ਅਕਾਊਂਟੈਂਟ/ਸੁਪਰਵਾਈਜ਼ਰ | 02 |
| 02 | ਫਿਊਲ ਬੁਆਏ | 04 |
| 03 | ਸਕਿਓਰਿਟੀ ਗਾਰਡ | 02 |
Eligibility Criteria
| ਲੜੀ ਨੰਬਰ | ਪੋਸਟਾਂ ਦਾ ਨਾਮ | ਘੱਟੋ-ਘੱਟ ਯੋਗਤਾ |
|---|---|---|
| 01 | ਮੈਨੇਜਰ/ਕੈਸ਼ੀਅਰ/ਅਕਾਊਂਟੈਂਟ/ਸੁਪਰਵਾਈਜ਼ਰ | 10+2 |
| 02 | ਫਿਊਲ ਬੁਆਏ | ਮੈਟ੍ਰਿਕ |
| 03 | ਸਕਿਓਰਿਟੀ ਗਾਰਡ | ਮੈਟ੍ਰਿਕ |
Selection Process
ਇੰਟਰਵਿਊ ਚੋਣ ਕਮੇਟੀ ਦੁਆਰਾ ਆਯੋਜਿਤ ਕੀਤੀ ਜਾਣੀ ਹੈ।
ਇੰਟਰਵਿਊ, ਯੋਗਤਾ, Experience ਤੇ ਭਰਤੀ ਹੋਵੇਗੀ
Application Process
ਰਜਿਸਟਰਡ/ਸਪੀਡ ਪੋਸਟ/ਦਸਤੀ ਤੌਰ ‘
ਬਿਨੈਕਾਰਾਂ ਦੇ ਬਿਨੈ-ਪੱਤਰ ਉਪਰੋਕਤ ਦਰਸਾਏ ਜੇਲ ਦੇ ਜਨਰਲ ਮੈਨੇਜਰ, ਪੰਜਾਬ ਪ੍ਰਿਜ਼ਨਜ਼ ਡਿਵੈਲਪਮੈਂਟ ਬੋਰਡ-ਕਮ-ਸੁਪਰਡੈਂਟ ਜ਼ਿਲਾ ਜੇਲ ਸੰਗਰੂਰ ਦੇ ਦਫਤਰ ਮਿਤੀ 26.07.2024 ਤੱਕ ਪਹੁੰਚ ਜਾਣੇ ਚਾਹੀਦੇ ਹਨ। ਹਰੇਕ ਉਮੀਦਵਾਰ ਆਪਣੇ ਰਿਜ਼ਿਊਮ ਦੇ ਨਾਲ-ਨਾਲ ਆਪਣੀ ਫੋਟੋ ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ ਲਗਾਉਣਗੇ।
Application fee:-
No Fees
Important Dates
| ਅੰਤਿਮ ਮਿਤੀ ਅਪਲਾਈ ਕਰਨ ਦੀ (ਮਿਤੀ 26.07.2024) |
| ਇੰਟਰਵਿਊ ਮਿਤੀ 30.07.2024 ਨੂੰ ਸਵੇਰੇ 10 ਵਜੇ |
Important Links
Tags
Punjab Jail Department Latest Recruitment 2024 Posts Security Guard, Fuel Boy, Manager/Cashier/Accountant/Supervisor bharti
CRPF Tradesman New vacancy 2026 Applications are invited from eligible candidates for filling the following…
Punjab Women and Child Development Department Recruitment 2026 Applications are invited from eligible interested candidates…
Municipal Corporation Jalandhar (MCJ) ਵੱਲੋਂ 1196 ਦਰਜਾ-4 ਅਸਾਮੀਆਂ (ਸਫਾਈ ਸੇਵਕ, ਸੀਵਰਮੈਨ, ਮਾਲੀ ਆਦਿ) ਅਸਾਮੀਆਂ ਲਈ…
PSSSB Jail Warder Bharti 2026 PSSSB invites applications for the following posts as per the…
Maharaja Bhupinder Singh Punjab Sports University Jobs 2026 Online applications are invited for the Group-A,…
BBMB Hindi Translator Vacancy 2026 Online applications are invited from the eligible Indian Citizens for…