Punjab Jail Department Latest Recruitment 2024 Posts Security Guard, Fuel Boy, Manager/Cashier/Accountant/Supervisor bharti

Subscribe for latest job notifications Subscribe Now

ਜ਼ਿਲਾ ਜੇਲ ਸੰਗਰੂਰ ਤੇ ਉਜਾਲਾ ਫਿਊਲਜ਼ ਸੰਗਰੂਰ ਜੇਲ ਦੇ ਪੈਟਰੋਲ ਪੰਪ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ (ਰਿਟੇਲ ਆਊਲੈਂਟਸ) ਲਈ ਕਾਂਟੈਕਟ ਆਧਾਰ ‘ਤੇ ਹੇਠ ਲਿਖੀਆਂ ਅਸਾਮੀਆਂ ਵਾਸਤੇ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ :

ਲੜੀ ਨੰਬਰ ਪੋਸਟਾਂ ਦਾ ਨਾਮ ਪੋਸਟਾਂ ਦੀ ਗਿਣਤੀ
01 ਮੈਨੇਜਰ/ਕੈਸ਼ੀਅਰ/ਅਕਾਊਂਟੈਂਟ/ਸੁਪਰਵਾਈਜ਼ਰ 02
02 ਫਿਊਲ ਬੁਆਏ 04
03 ਸਕਿਓਰਿਟੀ ਗਾਰਡ 02
ਤਨਖਾਹ ਮਿਨੀਮਮ ਵੇਜਿਜ਼ ਐਕਟ ਦੇ ਅਨੁਸਾਰ
ਲੜੀ ਨੰਬਰ ਪੋਸਟਾਂ ਦਾ ਨਾਮ ਘੱਟੋ-ਘੱਟ ਯੋਗਤਾ
01 ਮੈਨੇਜਰ/ਕੈਸ਼ੀਅਰ/ਅਕਾਊਂਟੈਂਟ/ਸੁਪਰਵਾਈਜ਼ਰ 10+2
02 ਫਿਊਲ ਬੁਆਏ ਮੈਟ੍ਰਿਕ
03 ਸਕਿਓਰਿਟੀ ਗਾਰਡ ਮੈਟ੍ਰਿਕ
ਤਰਜੀਹ ਨਿਰਧਾਰਤ ਪੈਟਰਨ ਵਿਚ ਹੇਠ ਲਿਖਿਆਂ ਨੂੰ ਦਿੱਤੀ ਜਾਵੇਗੀ।ਸੇਵਾਮੁਕਤ ਅਧਿਕਾਰੀ/ਕਰਮਚਾਰੀ ਜੇਲ ਵਿਭਾਗ ਦੇ ਸੇਵਾਮੁਕਤ ਕਰਮਚਾਰੀਆਂ ਦੇ ਪੁੱਤਰ/ਪੁੱਤਰੀਆਂ ਅਤੇ ਹੋਰਚਾਹਵਾਨ ਲੋਕਲ ਉਮੀਦਵਾਰ

ਇੰਟਰਵਿਊ ਚੋਣ ਕਮੇਟੀ ਦੁਆਰਾ ਆਯੋਜਿਤ ਕੀਤੀ ਜਾਣੀ ਹੈ।

ਇੰਟਰਵਿਊ, ਯੋਗਤਾ, Experience ਤੇ ਭਰਤੀ ਹੋਵੇਗੀ

ਰਜਿਸਟਰਡ/ਸਪੀਡ ਪੋਸਟ/ਦਸਤੀ ਤੌਰ ‘

ਬਿਨੈਕਾਰਾਂ ਦੇ ਬਿਨੈ-ਪੱਤਰ ਉਪਰੋਕਤ ਦਰਸਾਏ ਜੇਲ ਦੇ ਜਨਰਲ ਮੈਨੇਜਰ, ਪੰਜਾਬ ਪ੍ਰਿਜ਼ਨਜ਼ ਡਿਵੈਲਪਮੈਂਟ ਬੋਰਡ-ਕਮ-ਸੁਪਰਡੈਂਟ ਜ਼ਿਲਾ ਜੇਲ ਸੰਗਰੂਰ ਦੇ ਦਫਤਰ ਮਿਤੀ 26.07.2024 ਤੱਕ ਪਹੁੰਚ ਜਾਣੇ ਚਾਹੀਦੇ ਹਨ। ਹਰੇਕ ਉਮੀਦਵਾਰ ਆਪਣੇ ਰਿਜ਼ਿਊਮ ਦੇ ਨਾਲ-ਨਾਲ ਆਪਣੀ ਫੋਟੋ ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ ਲਗਾਉਣਗੇ।

No Fees

ਅੰਤਿਮ ਮਿਤੀ ਅਪਲਾਈ ਕਰਨ ਦੀ (ਮਿਤੀ 26.07.2024)
ਇੰਟਰਵਿਊ ਮਿਤੀ 30.07.2024 ਨੂੰ ਸਵੇਰੇ 10 ਵਜੇ
ਮਿਤੀ 30.07.2024 ਨੂੰ ਸਵੇਰੇ 10 ਵਜੇ ਉਜਾਲਾ ਫਿਊਲਜ਼ ਸੰਗਰੂਰ ਜੇਲ (ਪੈਟਰੋਲ ਪੰਪ) ਦੇ ਦਫਤਰ ਵਿਖੇ ਹੋਵੇਗੀ। ਉਮੀਦਵਾਰ ਇੰਟਰਵਿਊ ਵਿਚ ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ/ਤਜਰਬਾ ਲੈ ਕੇ ਜ਼ਰੂਰ ਆਉਣ। ਇੰਟਰਵਿਊ ਵਿਚ ਹਾਜ਼ਰ ਹੋਣ ਲਈ ਵੱਖਰੇ ਤੌਰ ‘ਤੇ ਪੱਤਰ ਨਹੀਂ ਜਾਰੀ ਕੀਤਾ ਜਾਵੇਗਾ।

Important Links

Tags

Punjab Jail Department Latest Recruitment 2024 Posts Security Guard, Fuel Boy, Manager/Cashier/Accountant/Supervisor bharti

https://youtu.be/pgD6oUXd5cA?feature=shared
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment