Punjab Helper Bharti 2024 ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਮਾਨਸਾ ਵਿਖੇ 11 ਮਹੀਨਿਆਂ ਲਈ ਬਤੌਰ ਹੈਲਪਰ ਦੀ 01 ਅਸਾਮੀ ਵਿਰੁੱਧ ਨਿਰੋਲ ਠੇਕੇ ਦੇ ਆਧਾਰ ‘ਤੇ ਨਿਯੁਕਤੀ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਹੇਠ ਲਿਖੇ ਅਨੁਸਾਰ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ:-
| Sr. No. | Post Name | No. Of Posts |
| 01 | Helper | 01 |
| Total Posts | 01 |
| Sr. No. | Post Name | Qualification |
| 01 | Helper | 10th Class Pass (including Punjabi subject |
| Post Name | Age Limit | Pay Scale |
| Helper | 18-40 Years | 13,000/- per month |
• Test/Interview
•Qualification
•Experience
Offline
No Fees
| Last Date | 20.11.2024 |
| Send Documents Address | ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਮਾਨਸਾ ਵਿਖੇ ਮਿਤੀ 20.11.2024 ਤੱਕ ਜਮ੍ਹਾਂ ਕਰਵਾ ਸਕਦੇ ਹਨ ਟੈਸਟ/ਇੰਟਰਵਿਊ ਦੀ ਪ੍ਰਕਿਰਿਆ ਬਾਰੇ ਸੂਚਨਾ ਦਫਤਰ ਵਲੋਂ ਟੈਲੀਫੋਨ ਰਾਹੀਂ ਭੇਜ ਦਿੱਤੀ ਜਾਵੇਗੀ। ਨੋਟ: ੳ) ਸਾਬਕਾ ਫੌਜੀ ਨੂੰ ਤਰਜੀਹ ਦਿੱਤੀ ਜਾਵੇਗੀ। ਅ) ਤਨਖਾਹ ਤੋਂ ਬਿਨਾਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਭੱਤਾ ਨਹੀਂ ਦਿੱਤਾ ਜਾਵੇਗਾ। ੲ) ਹੋਰ ਵਿਸਤ੍ਰਿਤ ਜਾਣਕਾਰੀ ਲਈ ਦਫਤਰ ਵਿਖੇ ਪਹੁੰਚ ਕਰ ਸਕਦੇ ਹੋ। |
| Detail Notification | Click Here |
| Fellow My Facebook Page | Click Here |
| Join Whats app Channel | Click Here |
| Join Telegram Channel | Click Here |
Gurdaspur Health Society Medical Officer Recruitment 2026 Eligible candidates are invited to appear for ‘Walk-in-Interview’…
District & Sessions Judge Mansa Employment Notice 01/2026 Applications alongwith photocopies of self attested testimonials/documents…
Punjab Latest Recruitment 2026 ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ (170) ਅਤੇ…
Chetak Asha School Bathinda Cantt Recruitment 2026 Chetak Asha School (for specially abled children), Bathinda…
NAKSHA Project Punjab Recruitment 2026 Applications are invited from eligible candidates for a total of…
Air Force School Pathankot Recruitment 2026 Air Force School Pathankot invites applications for contractual positions…