Punjab Govt Jobs 2024 ਮਾਲਵਾ ਆਜੀਵਿਕਾ ਕਲੱਸਟਰ ਫੈਡਰੇਸ਼ਨ ਬਲਾਕ ਰਾਮਪੁਰਾ ਵੱਲੋਂ ਹੇਠ ਲਿਖੀਆਂ ਅਸਾਮੀਆਂ ਦੀ ਮੰਗ ਨਿਰੋਲ ਮਾਣ-ਭੱਤੇ ਦੇ ਅਧਾਰ ਤੇ ਕੀਤੀ ਜਾਂਦੀ ਹੈ ਅਤੇ ਇਸ ਤੇ ਸੇਵਾਵਾਂ ਨਿਯਮਤ ਕਰਨ ਦੀ ਕੋਈ ਤਜਵੀਜ਼ ਨਹੀ ਹੈ।
| Sr. No. | Post Name | No. Of Posts |
| 01 | ਮੈਨੇਜਰ | – |
| 02 | ਅਕਾਊਂਟੈਂਟ-ਕਮ-ਐਮ.ਆਈ.ਐਸ | – |
| Total Posts | 14 |
| Sr. No. | Post Name | Qualification- |
| 01 | ਮੈਨੇਜਰ | ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ, ਪੰਜਾਬ ਰਾਹੀਂ ਪ੍ਰਾਪਤ ਪਾਲਿਸੀ ਦੇ ਅਧਾਰ ਨੂੰ ਮੁੱਖ ਰੱਖਦੇ ਹੋਏ ਉਮੀਦਵਾਰ ਘੱਟੋ-ਘੱਟ ਬਾਰਵੀਂ ਪੰਜਾਬੀ ਵਿਸ਼ੇ (ਮਿਡਲ ਜਾਂ ਮੈਟ੍ਰਿਕ ਵਿੱਚ) ਸਮੇਤ ਪਾਸ ਹੋਣਾ ਚਾਹੀਦਾ ਹੈ। |
| 02 | ਅਕਾਊਂਟੈਂਟ-ਕਮ-ਐਮ.ਆਈ.ਐਸ | ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ, ਪੰਜਾਬ ਰਾਹੀਂ ਪ੍ਰਾਪਤ ਪਾਲਿਸੀ ਦੇ ਅਧਾਰ ਨੂੰ ਮੁੱਖ ਰੱਖਦੇ ਹੋਏ ਉਮੀਦਵਾਰ ਘੱਟੋ-ਘੱਟ ਬਾਰਵੀਂ ਪੰਜਾਬੀ ਵਿਸ਼ੇ (ਮਿਡਲ ਜਾਂ ਮੈਟ੍ਰਿਕ ਵਿੱਚ) ਸਮੇਤ ਪਾਸ ਹੋਣਾ ਚਾਹੀਦਾ ਹੈ। ਉਮੀਦਵਾਰ ਕੋਲ ਘੱਟੋ-ਘੱਟ 6 ਮਹੀਨਿਆਂ ਦਾ ਕੰਪਿਊਟਰ ਕੋਰਸ ਕੀਤਾ ਹੋਣਾ ਲਾਜਮੀ ਹੈ। (ਐਕਸਲ, ਵਰਡ, ਟਾਇਪਿੰਗ)(ਬੀ.ਕਾਮ ਪਾਸ ਉਮੀਦਵਾਰ ਜਾਂ ਅਕਾਊਂਟ ਟੈਲੀ ਸਾਫਟਵੇਅਰ ਉੱਪਰ ਕੰਮ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ।) |
| Post Name | Age Limit | Pay Scale |
| ਮੈਨੇਜਰ | ਉਮੀਦਵਾਰ ਦੀ ਉਮਰ 18-40 ਸਾਲ ਤੱਕ ਦੀ ਹੋਣੀ ਚਾਹੀਦੀ ਹੈ। | 9500/- ਰੁਪਏ ਪ੍ਰਤੀ ਮਹੀਨਾ |
| ਅਕਾਊਂਟੈਂਟ-ਕਮ-ਐਮ.ਆਈ.ਐਸ | ਉਮੀਦਵਾਰ ਦੀ ਉਮਰ 18-40 ਸਾਲ ਤੱਕ ਦੀ ਹੋਣੀ ਚਾਹੀਦੀ ਹੈ। | 7000/- ਰੁਪਏ ਪ੍ਰਤੀ ਮਹੀਨਾ |
• Interview
• Qualification
• Experience
offline
| ਫੀਸ (ਡਿਮਾਂਡ ਡਰਾਫਟ):- | 200 ਰੁਪਏ ਪ੍ਰਤੀ ਅਸਾਮੀ |
| 200 ਰ: ਦਾ ਡਿਮਾਂਡ ਡਰਾਫਟ ਦੇ ਨਾਮ ਤੇ ਤਿਆਰ ਕਰਕੇ ਨਾਲ ਨੱਥੀ ਕੀਤਾ ਜਾਵੇ | Malwa Ajeevika Cluster Federation |
| ਇਸ਼ਤਹਾਰ ਪ੍ਰਾਕਸ਼ਤ ਹੋਣ ਦੀ ਮਿਤੀ:- | 12.11.2024 |
| ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ:- | 13.11.2024 |
| ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ:- | 26.11.2024 |
| ਫੀਸ (ਡਿਮਾਂਡ ਡਰਾਫਟ):- | 200 ਰੁਪਏ ਪ੍ਰਤੀ ਅਸਾਮੀ |
| Detail Notification | Click Here |
| Fellow My Facebook Page | Click Here |
| Join Whats app Channel | Click Here |
| Join Telegram Channel | Click Here |
District & Sessions Judge Mansa Employment Notice 01/2026 Applications alongwith photocopies of self attested testimonials/documents…
Punjab Latest Recruitment 2026 ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ (170) ਅਤੇ…
Chetak Asha School Bathinda Cantt Recruitment 2026 Chetak Asha School (for specially abled children), Bathinda…
NAKSHA Project Punjab Recruitment 2026 Applications are invited from eligible candidates for a total of…
Air Force School Pathankot Recruitment 2026 Air Force School Pathankot invites applications for contractual positions…
Punjab & Sind Bank New Recruitment 2026 Apply online for 27 Specialist Officer (Security Manager)…