Punjab Govt Jobs 2025 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਵਿੱਚ ਐਡਹਾਕ ਪੱਧਰ ‘ਤੇ ਟੀਚਿੰਗ ਅਸਾਮੀਆਂ ਭਰਨ ਹਿਤ ਆਨਲਾਈਨ ਅਰਜੀਆਂ ਮੰਗੀਆਂ ਜਾਂਦੀਆਂ ਹਨ
Table of This Post Contents
Toggle
Punjab Govt Jobs 2025 Vacancy Details
Sr. No. | Post Name | No of Posts |
01 | TGT,ART & CRAFT,DPE | 60 |
| Total Posts | 60 |
Punjab Govt Jobs 2025 Eligibility Criteria
Sr. No. | Post Name | Qualification |
01 | TGT,ART & CRAFT,DPE | ਵਿਸ਼ਾ ਅਧਿਆਪਕ (ਪੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ. ਗੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 55% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ। |
Punjab Govt Jobs 2025 Selection Process
• Written Exam
• Interview
ਲਿਖਤੀ ਟੈਸਟ/ਇੰਟਰਵਿਊ ਸਬੰਧੀ ਸਮਾਂ ਸਾਰਨੀ | ਮਿਤੀ 27-01-2025 |
Punjab Govt Jobs 2025 Application Process
Punjab Govt Jobs 2025 Application fee:-
Application Fees Payment Mode | ਆਨਲਾਈਨ ਰਜਿਸਟ੍ਰੇਸ਼ਨ ਫੀਸ: 500/- ਰੁਪਏ |
Punjab Govt Jobs 2025 Important Dates
Start Date | 05.01.2025 |
Last Date | 19.01.2025, ਰਾਤ 12:00 |
Punjab Govt Jobs 2025 Important Links
Punjab Govt Jobs 2025 FAQs
Q.
Ans.