Categories: Punjab Govt Jobs

ਪੰਜਾਬ ਸਫ਼ਾਈ ਸੇਵਕ ਵੈੱਲਫੇਅਰ ਸੁਸਾਇਟੀ ਭਰਤੀ 2025,Punjab Govt Jobs 2025,

Punjab Govt Jobs 2025 ਸਫਾਈ ਸੇਵਕ ਵੈਲਫੇਅਰ ਸੁਸਾਇਟੀ ਦਫ਼ਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਵੱਲੋਂ ‘ਪਵਿੱਤਰ ਸ੍ਰੀ ਮੁਕਤਸਰ ਸਾਹਿਬ, ਸਾਫ ਸ੍ਰੀ ਮੁਕਤਸਰ ਸਾਹਿਬ ਪ੍ਰੋਜੈਕਟ ਲਾਗੂ ਕਰਨ ਲਈ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਉਹਨਾਂ ਸਾਹਮਣੇ ਦਰਸਾਈ ਗਿਣਤੀ ਅਨੁਸਾਰ ਅਸਥਾਈ ਯੋਗ ਉਮੀਦਵਾਰਾਂ ਤੋਂ ਬਿਨੈਪੱਤਰਾਂ ਦੀ ਮੰਗ ਮਿਤੀ 26.06.2025 ਸ਼ਾਮ 03:00 ਵਜੇ ਤੱਕ ਕੀਤੀ ਜਾਂਦੀ ਹੈ। ਉਮੀਦਵਾਰਾਂ ਵੱਲੋਂ ਵਿਸਥਾਰਿਤ ਜਾਣਕਾਰੀ ਅਤੇ ਸ਼ਰਤਾਂ ਲਈ ਦਫਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਦੇ ਕਮਰਾ ਨੰਬਰ 5 ਵਿਖੇ ਤਾਲਮੇਲ ਕੀਤਾ ਜਾਵੇ ਜਾਂ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਦੀ ਵੈੱਬ-ਸਾਈਟ https://mcmuktsar.in/ ਤੇ ਦੇਖ ਲਈਆਂ ਜਾਣਾ

Punjab Govt Jobs 2025 Overview

Department Nameਸਫਾਈ ਸੇਵਕ ਵੈਲਫੇਅਰ ਸੁਸਾਇਟੀ ਦਫ਼ਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ
Post Nameਕੰਪਿਊਟਰ ਅਪਰੇਟਰ,ਸੈਨੇਟਰੀ ਸੁਪਰਵਾਈਜਰ ਤੇ ਹੋਰ
Job Locationਸ੍ਰੀ ਮੁਕਤਸਰ ਸਾਹਿਬ
Offline Apply Start Date13.06.2025
Offline Apply Last Date26.06.2025 ਸ਼ਾਮ 03.00
Test/InterviewComing Soon

Punjab Govt Jobs 2025 Vacancy Details

ਲੜੀ ਨੰਬਰਅਸਾਮੀ ਦਾ ਨਾਮਕੁੱਲ ਅਸਾਮੀਆਂ
01ਐਮ.ਆਈ.ਐਸ. ਫਾਇਨਾਂਸ ਅਤੇ ਅਮਲਾ01
02ਕੰਪਿਊਟਰ ਅਪਰੇਟਰ02
03ਪੈਮੇਂਟ ਕੁਲੈਕਟਰ06
04ਸੈਨੇਟਰੀ ਸੁਪਰਵਾਈਜਰ08
05ਜੇ.ਸੀ.ਬੀ ਅਪਰੇਟਰ01
06ਜੇ.ਸੀ.ਬੀ ਹੈਲਪਰ01
07ਟਿੱਪਰ ਸੁਪਰਵਾਈਜਰ02
08ਟਿੱਪਰ ਡਰਾਇਵਰ35
09ਲੇਬਰ ਟਿੱਪਰਾਂ ਲਈ35
10ਲੇਬਰ ਐਮ.ਆਰ.ਐਫ ਸੈਂਟਰ ਅਤੇ ਪਿੰਟਸ ਲਈ (ਕੂੜਾ ਪ੍ਰਬੰਧਨ ਨਈ)15
11ਲੇਬਰ ਮੇਨ ਰੋਡਾਂ ਤੇ ਸਫਾਈ ਲਈ35
12ਲੇਬਰ ਟਰੈਕਟਰ ਟਰਾਲੀ ਲਈ18
13ਲੇਬਰ ਸ਼ਾਮ ਅਤੇ ਰਾਤ ਦੀ ਸਫਾਈ ਲਈ (ਕਮਰਸ਼ੀਅਲ ਏਰੀਏ ਵਿੱਚ)20
14ਲੇਬਰ ਰਿਹਾਇਸ਼ੀ ਏਰੀਏ ਦੀ ਸਫਾਈ ਲਈ32
ਕੁੱਲ ਪੋਸਟਾਂ211

Punjab Govt Jobs 2025 Eligibility Criteria

Punjab Govt Jobs 2025 Selection Process
Selection Process•Typing Test
•Skill Test
•Interview
•Qualification-
•Experience

Punjab Govt Jobs 2025 Application Process

Application fee:-

Application FeesNo

Important Dates

Offline Apply Start Date13.06.2025
Offline Apply Last Date26.06.2025 ਸ਼ਾਮ 03.00

Important Links

Detail NotificationGet Details
Official WebsiteGet Details
Join Telegram ChannelGet Details
Join Whats app ChannelGet Details
Notes
  1. ਉਮੀਦਵਾਰ ਦੀ ਉਮਰ ਮਿਤੀ 01-06-2025 ਨੂੰ 18 ਸਾਲ ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਨ੍ਹਾਂ ਨਿਯੁਕਤੀਆਂ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਮਰ ਵਿਚ ਬਣਦੀ ਛੋਟ ਦਿੱਤੀ ਜਾਵੇਗੀ।
  2. ਲੜੀ ਨੰ 1 ਤੇ ਦਰਜ ਅਸਾਮੀ ਲਈ ਯੋਗਤਾ ਅਤੇ ਤਜਰਬਾ ਅਧਾਰ ਤੇ ਤਰਜੀਹ ਦਿੱਤੀ ਜਾਵੇਗੀ।
  3. ਲੜੀ ਨੰ 2 ਤੇ ਦਰਜ ਅਸਾਮੀ ਲਈ ਯੋਗਤਾ ਪੂਰੀ ਹੋਣ ਉਪਰੰਤ ਅੰਗਰੇਜੀ ਅਤੇ ਪੰਜਾਬੀ ਟਾਈਪਿੰਗ ਟੈਸਟ ਲੈਣ ਤੇ ਟਾਈਪਿੰਗ ਪਾਸ ਉਮੀਦਵਾਰਾਂ ਵਿੱਚੋਂ ਚੁਣੇ ਗਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ
  4. ਉਮੀਦਵਾਰ ਵੱਲੋਂ ਆਪਣਾ ਨਾਮ, ਪਿਤਾ ਦਾ ਨਾਮ/ਪਤੀ ਦਾ ਨਾਮ, ਪੂਰਾ ਪਤਾ, ਆਧਾਰ ਨੰਬਰ, ਮੋਬਾਇਲ ਨੰਬਰ, ਵਿੱਦਿਅਕ ਯੋਗਤਾ, ਤਜਰਥਾ, ਡਿਟੇਲ ਮਾਰਕਸ ਕਾਰਡ, ਜਨਮ ਮਿਤੀ ਸਰਟੀਫਿਕੇਟ, ਡਰਾਇਵਿੰਗ ਲਾਇਸੰਸ (ਡਰਾਇਵਰ ਦੀ ਅਸਾਮੀ ਲਈ), ਸ਼ਰੀਰਕ ਤੰਦਰੁਸਤੀ ਸਬੰਧੀ ਸਵੈ-ਘੋਸ਼ਣਾ ਪੱਤਰ, ਜਾਤੀ ਸਰਟੀਫਿਕੇਟ, ਪੰਜਾਬ ਰੈਜੀਡੈਂਸ ਸਰਟੀਫਿਕੇਟ ਦੇਣਾ ਜਰੂਰੀ ਹੈ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਰਹਿਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
  5. ਅਸਾਮੀਆਂ ਦੀ ਗਿਣਤੀ ਵਿੱਚ ਲੋੜ ਅਨੁਸਾਰ ਵਾਧਾ ਘਾਟਾ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਅਸਾਮੀਆਂ ਨੂੰ ਰੱਦ ਕਰਨ ਦਾ ਅਧਿਕਾਰ ਸਫਾਈ ਸੇਵਕ ਵੈਲਫੇਅਰ ਸੁਸਾਇਟੀ” ਕੋਲ ਰਾਖਵਾਂ ਹੈ।
  6. ਚੁਣੇ ਗਏ ਉਮੀਦਵਾਰਾ ਦਾ ਨਤੀਜਾ ਨਗਰ ਕੌਂਸਲ ਦੀ ਵੈਬਸਾਈਟ https://mcmuktsar.in/ ਤੇ ਪਾਇਆ ਜਾਵੇਗਾ ਜਾਂ ਸੁਸਾਇਟੀ ਦੇ ਦਫਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਵਿਖੇ ਕਮਰਾ ਨੰਬਰ 5 ਵਿੱਚ ਵੇਖ ਸਕਦੇ ਹਨ।
  7. ਚੁਣੇ ਗਏ ਉਮੀਦਵਾਰ ਵੱਲੋਂ ਡੋਪ ਟੈਸਟ, ਬਲੰਡ ਟੈਸਟ ਮੈਡੀਕਲ ਅਤੇ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਲਾਜਮੀ ਹੋਵੇਗਾ, ਜੇਕਰ ਇਹਨਾਂ ਟੈਸਟਾਂ ਅਨੁਸਾਰ ਉਮੀਦਵਾਰ ਯੋਗਤਾ ਪੂਰੀ ਨਹੀਂ ਕਰਦਾ ਤਾਂ ਉਸਨੂੰ ਵਿਚਾਰਿਆ ਨਹੀਂ ਜਾਵੇਗਾ
  8. ਚੁਣੇ ਗਏ ਉਮੀਦਵਾਰਾ ਨੂੰ 7 ਦਿਨਾਂ ਦਾ ਟ੍ਰੇਨਿੰਗ ਸਮਾਂ ਪੂਰਾ ਕਰਨਾ ਹੋਵੇਗਾ, ਜਿਸ ਵਿਚ ਕੰਮ ਤਸੱਲੀਬਖਸ਼ ਪਾਏ ਜਾਣ ਤੇ ਸੁਸਾਇਣੀ ਵਿੱਚ 7 ਦਿਨਾਂ ਦੇ ਸਮੇਂ ਨੂੰ ਸ਼ਾਮਲ ਕਰਦੇ ਹੋਏ ਉਮੀਦਵਾਰ ਨੂੰ ਨਿਯੁਕਤੀ ਪੱਤਰ ਜਾਰੀ ਕੀਤਾ ਜਾਵੇਗਾ।
  9. ਨੋਟ:-ਉਮੀਦਵਾਰ ਆਪਣੇ ਬਿਨੈ ਪੱਤਰ ਸਮੇਤ ਦਸਤਾਵੇਜਾਂ ਦੀਆਂ ਤਸਦੀਕ ਸੁਦਾ ਕਾਪੀਆਂ ਦਫਤਰੀ ਕੰਮ ਵਾਲੇ ਦਿਨ ਮਿਤੀ 28.06.2025 ਸਮਾਂ ਦੁਪਿਹਰ 03:00 ਵਜੇ ਤੱਕ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਦੇ ਕਮਰਾ ਨੰਬਰ 05 ਵਿੱਚ ਸਮਾਂ ਕਰਵਾ ਸਕਦਾ ਹੈ।
Hardeep Singh

Recent Posts

ਚੰਡੀਗੜ੍ਹ ਗੁਰੱਪ ਡੀ ਭਰਤੀ 2025,Chandigarh Group D Recruitment 2025

Chandigarh Group D Recruitment 2025 To fill up the Five (5) posts of Multi Utility…

1 week ago

Punjab And Haryana High Court Peon Vacancy 2025 Online Application From

Punjab And Haryana High Court Peon Vacancy 2025 To fill up 75 vacant posts of…

2 weeks ago

Punjab PTI Vacancy 2025 Notification OUT For 2000 Posts, Apply Online

Punjab PTI Vacancy 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 2000 ਪੀ.ਟੀ.ਆਈ ਅਧਿਆਪਕਾਂ (ਐਲੀਮੈਂਟਰੀ ਕਾਡਰ) ਦੀ ਭਰਤੀ…

2 weeks ago

Punjab Education Department Recruitment 2025 Online Application From

Punjab Education Department Recruitment 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 393 ਸਪੈਸ਼ਲ ਐਜੂਕੇਸ਼ਨ ਟੀਚਰ (ਪ੍ਰਾਇਮਰੀ ਕਾਡਰ)…

2 weeks ago

Railway RRB Technician Recruitment 2025 Apply Online

Railway RRB Technician Recruitment 2025 Applications are invited from eligible candidates for the following posts…

2 weeks ago

Punjab AIDS Control Society Recruitment 2025 Online Application From

Punjab AIDS Control Society Recruitment 2025 The Punjab State AIDS Control Society (PSACS) invites online…

2 weeks ago