Punjab Govt Jobs 2025 ਸਫਾਈ ਸੇਵਕ ਵੈਲਫੇਅਰ ਸੁਸਾਇਟੀ ਦਫ਼ਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਵੱਲੋਂ ‘ਪਵਿੱਤਰ ਸ੍ਰੀ ਮੁਕਤਸਰ ਸਾਹਿਬ, ਸਾਫ ਸ੍ਰੀ ਮੁਕਤਸਰ ਸਾਹਿਬ ਪ੍ਰੋਜੈਕਟ ਲਾਗੂ ਕਰਨ ਲਈ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਉਹਨਾਂ ਸਾਹਮਣੇ ਦਰਸਾਈ ਗਿਣਤੀ ਅਨੁਸਾਰ ਅਸਥਾਈ ਯੋਗ ਉਮੀਦਵਾਰਾਂ ਤੋਂ ਬਿਨੈਪੱਤਰਾਂ ਦੀ ਮੰਗ ਮਿਤੀ 26.06.2025 ਸ਼ਾਮ 03:00 ਵਜੇ ਤੱਕ ਕੀਤੀ ਜਾਂਦੀ ਹੈ। ਉਮੀਦਵਾਰਾਂ ਵੱਲੋਂ ਵਿਸਥਾਰਿਤ ਜਾਣਕਾਰੀ ਅਤੇ ਸ਼ਰਤਾਂ ਲਈ ਦਫਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਦੇ ਕਮਰਾ ਨੰਬਰ 5 ਵਿਖੇ ਤਾਲਮੇਲ ਕੀਤਾ ਜਾਵੇ ਜਾਂ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਦੀ ਵੈੱਬ-ਸਾਈਟ https://mcmuktsar.in/ ਤੇ ਦੇਖ ਲਈਆਂ ਜਾਣਾ

Punjab Govt Jobs 2025 Overview
Department Name | ਸਫਾਈ ਸੇਵਕ ਵੈਲਫੇਅਰ ਸੁਸਾਇਟੀ ਦਫ਼ਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ |
Post Name | ਕੰਪਿਊਟਰ ਅਪਰੇਟਰ,ਸੈਨੇਟਰੀ ਸੁਪਰਵਾਈਜਰ ਤੇ ਹੋਰ |
Job Location | ਸ੍ਰੀ ਮੁਕਤਸਰ ਸਾਹਿਬ |
Offline Apply Start Date | 13.06.2025 |
Offline Apply Last Date | 26.06.2025 ਸ਼ਾਮ 03.00 |
Test/Interview | Coming Soon |
Punjab Govt Jobs 2025 Vacancy Details
ਲੜੀ ਨੰਬਰ | ਅਸਾਮੀ ਦਾ ਨਾਮ | ਕੁੱਲ ਅਸਾਮੀਆਂ |
01 | ਐਮ.ਆਈ.ਐਸ. ਫਾਇਨਾਂਸ ਅਤੇ ਅਮਲਾ | 01 |
02 | ਕੰਪਿਊਟਰ ਅਪਰੇਟਰ | 02 |
03 | ਪੈਮੇਂਟ ਕੁਲੈਕਟਰ | 06 |
04 | ਸੈਨੇਟਰੀ ਸੁਪਰਵਾਈਜਰ | 08 |
05 | ਜੇ.ਸੀ.ਬੀ ਅਪਰੇਟਰ | 01 |
06 | ਜੇ.ਸੀ.ਬੀ ਹੈਲਪਰ | 01 |
07 | ਟਿੱਪਰ ਸੁਪਰਵਾਈਜਰ | 02 |
08 | ਟਿੱਪਰ ਡਰਾਇਵਰ | 35 |
09 | ਲੇਬਰ ਟਿੱਪਰਾਂ ਲਈ | 35 |
10 | ਲੇਬਰ ਐਮ.ਆਰ.ਐਫ ਸੈਂਟਰ ਅਤੇ ਪਿੰਟਸ ਲਈ (ਕੂੜਾ ਪ੍ਰਬੰਧਨ ਨਈ) | 15 |
11 | ਲੇਬਰ ਮੇਨ ਰੋਡਾਂ ਤੇ ਸਫਾਈ ਲਈ | 35 |
12 | ਲੇਬਰ ਟਰੈਕਟਰ ਟਰਾਲੀ ਲਈ | 18 |
13 | ਲੇਬਰ ਸ਼ਾਮ ਅਤੇ ਰਾਤ ਦੀ ਸਫਾਈ ਲਈ (ਕਮਰਸ਼ੀਅਲ ਏਰੀਏ ਵਿੱਚ) | 20 |
14 | ਲੇਬਰ ਰਿਹਾਇਸ਼ੀ ਏਰੀਏ ਦੀ ਸਫਾਈ ਲਈ | 32 |
ਕੁੱਲ ਪੋਸਟਾਂ | 211 |
Punjab Govt Jobs 2025 Eligibility Criteria
ਲੜੀ ਨੰਬਰ | ਅਸਾਮੀ ਦਾ ਨਾਮ | ਯੋਗਤਾ |
01 | ਐਮ.ਆਈ.ਐਸ. ਫਾਇਨਾਂਸ ਅਤੇ ਅਮਲਾ As per current DC rates ਉਮਰ 18 ਸਾਲ ਤੋਂ 37 ਸਾਲ | MBA (Finance and IT) any professional Degree |
02 | ਕੰਪਿਊਟਰ ਅਪਰੇਟਰ As per current DC rates ਉਮਰ 18 ਸਾਲ ਤੋਂ 37 ਸਾਲ | Graduation Computer Certificate (ISO Certified |
03 | ਪੈਮੇਂਟ ਕੁਲੈਕਟਰ As per current DC rates ਉਮਰ 18 ਸਾਲ ਤੋਂ 37 ਸਾਲ | 10+2 (with Punjabi Pass) |
04 | ਸੈਨੇਟਰੀ ਸੁਪਰਵਾਈਜਰ As per current DC rates ਉਮਰ 18 ਸਾਲ ਤੋਂ 37 ਸਾਲ | 10+2 (with Punjabi Pass) |
05 | ਜੇ.ਸੀ.ਬੀ ਅਪਰੇਟਰ As per current DC rates ਉਮਰ 18 ਸਾਲ ਤੋਂ 37 ਸਾਲ | Valid Operator License |
06 | ਜੇ.ਸੀ.ਬੀ ਹੈਲਪਰ As per current DC rates ਉਮਰ 18 ਸਾਲ ਤੋਂ 37 ਸਾਲ | 10th (with Punjabi Pass) |
07 | ਟਿੱਪਰ ਸੁਪਰਵਾਈਜਰ As per current DC rates ਉਮਰ 18 ਸਾਲ ਤੋਂ 37 ਸਾਲ | 10+2 (with Punjabi Pass) |
08 | ਟਿੱਪਰ ਡਰਾਇਵਰ As per current DC rates ਉਮਰ 18 ਸਾਲ ਤੋਂ 37 ਸਾਲ | 10th (with Punjabi Pass) with Driving License |
09 | ਲੇਬਰ ਟਿੱਪਰਾਂ ਲਈ As per current DC rates ਉਮਰ 18 ਸਾਲ ਤੋਂ 37 ਸਾਲ | Must be able to read and write Punjabi |
10 | ਲੇਬਰ ਐਮ.ਆਰ.ਐਫ ਸੈਂਟਰ ਅਤੇ ਪਿੰਟਸ ਲਈ (ਕੂੜਾ ਪ੍ਰਬੰਧਨ ਨਈ) As per current DC rates ਉਮਰ 18 ਸਾਲ ਤੋਂ 37 ਸਾਲ | Must be able to read and write Punjabi |
11 | ਲੇਬਰ ਮੇਨ ਰੋਡਾਂ ਤੇ ਸਫਾਈ ਲਈ As per current DC rates ਉਮਰ 18 ਸਾਲ ਤੋਂ 37 ਸਾਲ | Must be able to read and write Punjabi |
12 | ਲੇਬਰ ਟਰੈਕਟਰ ਟਰਾਲੀ ਲਈ As per current DC rates ਉਮਰ 18 ਸਾਲ ਤੋਂ 37 ਸਾਲ | Must be able to read and write Punjabi |
13 | ਲੇਬਰ ਸ਼ਾਮ ਅਤੇ ਰਾਤ ਦੀ ਸਫਾਈ ਲਈ (ਕਮਰਸ਼ੀਅਲ ਏਰੀਏ ਵਿੱਚ) As per current DC rates ਉਮਰ 18 ਸਾਲ ਤੋਂ 37 ਸਾਲ | Must be able to read and write Punjabi |
14 | ਲੇਬਰ ਰਿਹਾਇਸ਼ੀ ਏਰੀਏ ਦੀ ਸਫਾਈ ਲਈ As per current DC rates ਉਮਰ 18 ਸਾਲ ਤੋਂ 37 ਸਾਲ | Must be able to read and write Punjabi |
Punjab Govt Jobs 2025 Selection Process
Selection Process | •Typing Test •Skill Test •Interview •Qualification- •Experience |
Punjab Govt Jobs 2025 Application Process
Application Apply Mode | Offline |
Send Documents Address | ਉਮੀਦਵਾਰ ਵੱਲੋਂ ਆਪਣਾ ਨਾਮ, ਪਿਤਾ ਦਾ ਨਾਮ/ਪਤੀ ਦਾ ਨਾਮ, ਪੂਰਾ ਪਤਾ, ਆਧਾਰ ਨੰਬਰ, ਮੋਬਾਇਲ ਨੰਬਰ, ਵਿੱਦਿਅਕ ਯੋਗਤਾ, ਤਜਰਥਾ, ਡਿਟੇਲ ਮਾਰਕਸ ਕਾਰਡ, ਜਨਮ ਮਿਤੀ ਸਰਟੀਫਿਕੇਟ, ਡਰਾਇਵਿੰਗ ਲਾਇਸੰਸ (ਡਰਾਇਵਰ ਦੀ ਅਸਾਮੀ ਲਈ), ਸ਼ਰੀਰਕ ਤੰਦਰੁਸਤੀ ਸਬੰਧੀ ਸਵੈ-ਘੋਸ਼ਣਾ ਪੱਤਰ, ਜਾਤੀ ਸਰਟੀਫਿਕੇਟ, ਪੰਜਾਬ ਰੈਜੀਡੈਂਸ ਸਰਟੀਫਿਕੇਟ ਦੇਣਾ ਜਰੂਰੀ ਹੈ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਰਹਿਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਮੀਦਵਾਰ ਆਪਣੇ ਬਿਨੈ ਪੱਤਰ ਸਮੇਤ ਦਸਤਾਵੇਜਾਂ ਦੀਆਂ ਤਸਦੀਕ ਸੁਦਾ ਕਾਪੀਆਂ ਦਫਤਰੀ ਕੰਮ ਵਾਲੇ ਦਿਨ ਮਿਤੀ 28.06.2025 ਸਮਾਂ ਦੁਪਿਹਰ 03:00 ਵਜੇ ਤੱਕ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਦੇ ਕਮਰਾ ਨੰਬਰ 05 ਵਿੱਚ ਸਮਾਂ ਕਰਵਾ ਸਕਦਾ ਹੈ। |
Application fee:-
Application Fees | No |
Important Dates
Offline Apply Start Date | 13.06.2025 |
Offline Apply Last Date | 26.06.2025 ਸ਼ਾਮ 03.00 |
Important Links
Detail Notification | Get Details |
Official Website | Get Details |
Join Telegram Channel | Get Details |
Join Whats app Channel | Get Details |
- ਉਮੀਦਵਾਰ ਦੀ ਉਮਰ ਮਿਤੀ 01-06-2025 ਨੂੰ 18 ਸਾਲ ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਨ੍ਹਾਂ ਨਿਯੁਕਤੀਆਂ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਮਰ ਵਿਚ ਬਣਦੀ ਛੋਟ ਦਿੱਤੀ ਜਾਵੇਗੀ।
- ਲੜੀ ਨੰ 1 ਤੇ ਦਰਜ ਅਸਾਮੀ ਲਈ ਯੋਗਤਾ ਅਤੇ ਤਜਰਬਾ ਅਧਾਰ ਤੇ ਤਰਜੀਹ ਦਿੱਤੀ ਜਾਵੇਗੀ।
- ਲੜੀ ਨੰ 2 ਤੇ ਦਰਜ ਅਸਾਮੀ ਲਈ ਯੋਗਤਾ ਪੂਰੀ ਹੋਣ ਉਪਰੰਤ ਅੰਗਰੇਜੀ ਅਤੇ ਪੰਜਾਬੀ ਟਾਈਪਿੰਗ ਟੈਸਟ ਲੈਣ ਤੇ ਟਾਈਪਿੰਗ ਪਾਸ ਉਮੀਦਵਾਰਾਂ ਵਿੱਚੋਂ ਚੁਣੇ ਗਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ
- ਉਮੀਦਵਾਰ ਵੱਲੋਂ ਆਪਣਾ ਨਾਮ, ਪਿਤਾ ਦਾ ਨਾਮ/ਪਤੀ ਦਾ ਨਾਮ, ਪੂਰਾ ਪਤਾ, ਆਧਾਰ ਨੰਬਰ, ਮੋਬਾਇਲ ਨੰਬਰ, ਵਿੱਦਿਅਕ ਯੋਗਤਾ, ਤਜਰਥਾ, ਡਿਟੇਲ ਮਾਰਕਸ ਕਾਰਡ, ਜਨਮ ਮਿਤੀ ਸਰਟੀਫਿਕੇਟ, ਡਰਾਇਵਿੰਗ ਲਾਇਸੰਸ (ਡਰਾਇਵਰ ਦੀ ਅਸਾਮੀ ਲਈ), ਸ਼ਰੀਰਕ ਤੰਦਰੁਸਤੀ ਸਬੰਧੀ ਸਵੈ-ਘੋਸ਼ਣਾ ਪੱਤਰ, ਜਾਤੀ ਸਰਟੀਫਿਕੇਟ, ਪੰਜਾਬ ਰੈਜੀਡੈਂਸ ਸਰਟੀਫਿਕੇਟ ਦੇਣਾ ਜਰੂਰੀ ਹੈ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਰਹਿਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
- ਅਸਾਮੀਆਂ ਦੀ ਗਿਣਤੀ ਵਿੱਚ ਲੋੜ ਅਨੁਸਾਰ ਵਾਧਾ ਘਾਟਾ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਅਸਾਮੀਆਂ ਨੂੰ ਰੱਦ ਕਰਨ ਦਾ ਅਧਿਕਾਰ ਸਫਾਈ ਸੇਵਕ ਵੈਲਫੇਅਰ ਸੁਸਾਇਟੀ” ਕੋਲ ਰਾਖਵਾਂ ਹੈ।
- ਚੁਣੇ ਗਏ ਉਮੀਦਵਾਰਾ ਦਾ ਨਤੀਜਾ ਨਗਰ ਕੌਂਸਲ ਦੀ ਵੈਬਸਾਈਟ https://mcmuktsar.in/ ਤੇ ਪਾਇਆ ਜਾਵੇਗਾ ਜਾਂ ਸੁਸਾਇਟੀ ਦੇ ਦਫਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਵਿਖੇ ਕਮਰਾ ਨੰਬਰ 5 ਵਿੱਚ ਵੇਖ ਸਕਦੇ ਹਨ।
- ਚੁਣੇ ਗਏ ਉਮੀਦਵਾਰ ਵੱਲੋਂ ਡੋਪ ਟੈਸਟ, ਬਲੰਡ ਟੈਸਟ ਮੈਡੀਕਲ ਅਤੇ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਲਾਜਮੀ ਹੋਵੇਗਾ, ਜੇਕਰ ਇਹਨਾਂ ਟੈਸਟਾਂ ਅਨੁਸਾਰ ਉਮੀਦਵਾਰ ਯੋਗਤਾ ਪੂਰੀ ਨਹੀਂ ਕਰਦਾ ਤਾਂ ਉਸਨੂੰ ਵਿਚਾਰਿਆ ਨਹੀਂ ਜਾਵੇਗਾ
- ਚੁਣੇ ਗਏ ਉਮੀਦਵਾਰਾ ਨੂੰ 7 ਦਿਨਾਂ ਦਾ ਟ੍ਰੇਨਿੰਗ ਸਮਾਂ ਪੂਰਾ ਕਰਨਾ ਹੋਵੇਗਾ, ਜਿਸ ਵਿਚ ਕੰਮ ਤਸੱਲੀਬਖਸ਼ ਪਾਏ ਜਾਣ ਤੇ ਸੁਸਾਇਣੀ ਵਿੱਚ 7 ਦਿਨਾਂ ਦੇ ਸਮੇਂ ਨੂੰ ਸ਼ਾਮਲ ਕਰਦੇ ਹੋਏ ਉਮੀਦਵਾਰ ਨੂੰ ਨਿਯੁਕਤੀ ਪੱਤਰ ਜਾਰੀ ਕੀਤਾ ਜਾਵੇਗਾ।
- ਨੋਟ:-ਉਮੀਦਵਾਰ ਆਪਣੇ ਬਿਨੈ ਪੱਤਰ ਸਮੇਤ ਦਸਤਾਵੇਜਾਂ ਦੀਆਂ ਤਸਦੀਕ ਸੁਦਾ ਕਾਪੀਆਂ ਦਫਤਰੀ ਕੰਮ ਵਾਲੇ ਦਿਨ ਮਿਤੀ 28.06.2025 ਸਮਾਂ ਦੁਪਿਹਰ 03:00 ਵਜੇ ਤੱਕ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਦੇ ਕਮਰਾ ਨੰਬਰ 05 ਵਿੱਚ ਸਮਾਂ ਕਰਵਾ ਸਕਦਾ ਹੈ।