Categories: Punjab Govt Jobs

ਪੰਜਾਬ ਆਜੀਵਿਕਾ ਭਰਤੀ 2024 | Punjab Govt Jobs 2024 |

Punjab Govt Jobs 2024 ਮਾਲਵਾ ਆਜੀਵਿਕਾ ਕਲੱਸਟਰ ਫੈਡਰੇਸ਼ਨ ਬਲਾਕ ਰਾਮਪੁਰਾ ਵੱਲੋਂ ਹੇਠ ਲਿਖੀਆਂ ਅਸਾਮੀਆਂ ਦੀ ਮੰਗ ਨਿਰੋਲ ਮਾਣ-ਭੱਤੇ ਦੇ ਅਧਾਰ ਤੇ ਕੀਤੀ ਜਾਂਦੀ ਹੈ ਅਤੇ ਇਸ ਤੇ ਸੇਵਾਵਾਂ ਨਿਯਮਤ ਕਰਨ ਦੀ ਕੋਈ ਤਜਵੀਜ਼ ਨਹੀ ਹੈ।

Punjab Govt Jobs 2024 Vacancy Details

Sr. No. Post Name No. Of Posts
01 ਮੈਨੇਜਰ
02 ਅਕਾਊਂਟੈਂਟ-ਕਮ-ਐਮ.ਆਈ.ਐਸ
Total Posts 14

Punjab Govt Jobs 2024 Eligibility Criteria

Sr. No. Post Name Qualification-
01 ਮੈਨੇਜਰ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ, ਪੰਜਾਬ ਰਾਹੀਂ ਪ੍ਰਾਪਤ ਪਾਲਿਸੀ ਦੇ ਅਧਾਰ ਨੂੰ ਮੁੱਖ ਰੱਖਦੇ ਹੋਏ ਉਮੀਦਵਾਰ ਘੱਟੋ-ਘੱਟ ਬਾਰਵੀਂ ਪੰਜਾਬੀ ਵਿਸ਼ੇ (ਮਿਡਲ ਜਾਂ ਮੈਟ੍ਰਿਕ ਵਿੱਚ) ਸਮੇਤ ਪਾਸ ਹੋਣਾ ਚਾਹੀਦਾ ਹੈ।
02 ਅਕਾਊਂਟੈਂਟ-ਕਮ-ਐਮ.ਆਈ.ਐਸ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ, ਪੰਜਾਬ ਰਾਹੀਂ ਪ੍ਰਾਪਤ ਪਾਲਿਸੀ ਦੇ ਅਧਾਰ ਨੂੰ ਮੁੱਖ ਰੱਖਦੇ ਹੋਏ ਉਮੀਦਵਾਰ ਘੱਟੋ-ਘੱਟ ਬਾਰਵੀਂ ਪੰਜਾਬੀ ਵਿਸ਼ੇ (ਮਿਡਲ ਜਾਂ ਮੈਟ੍ਰਿਕ ਵਿੱਚ) ਸਮੇਤ ਪਾਸ ਹੋਣਾ ਚਾਹੀਦਾ ਹੈ। ਉਮੀਦਵਾਰ ਕੋਲ ਘੱਟੋ-ਘੱਟ 6 ਮਹੀਨਿਆਂ ਦਾ ਕੰਪਿਊਟਰ ਕੋਰਸ ਕੀਤਾ ਹੋਣਾ ਲਾਜਮੀ ਹੈ। (ਐਕਸਲ, ਵਰਡ, ਟਾਇਪਿੰਗ)(ਬੀ.ਕਾਮ ਪਾਸ ਉਮੀਦਵਾਰ ਜਾਂ ਅਕਾਊਂਟ ਟੈਲੀ ਸਾਫਟਵੇਅਰ ਉੱਪਰ ਕੰਮ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ।)

Punjab Govt Jobs 2024 Age Limit & Pay Scale

Post Name Age Limit Pay Scale
ਮੈਨੇਜਰ ਉਮੀਦਵਾਰ ਦੀ ਉਮਰ 18-40 ਸਾਲ ਤੱਕ ਦੀ ਹੋਣੀ ਚਾਹੀਦੀ ਹੈ। 9500/- ਰੁਪਏ ਪ੍ਰਤੀ ਮਹੀਨਾ
ਅਕਾਊਂਟੈਂਟ-ਕਮ-ਐਮ.ਆਈ.ਐਸ ਉਮੀਦਵਾਰ ਦੀ ਉਮਰ 18-40 ਸਾਲ ਤੱਕ ਦੀ ਹੋਣੀ ਚਾਹੀਦੀ ਹੈ। 7000/- ਰੁਪਏ ਪ੍ਰਤੀ ਮਹੀਨਾ
Punjab Govt Jobs 2024 Selection Process

• Interview

• Qualification

• Experience

Punjab Govt Jobs 2024 Application Process

offline

Punjab Govt Jobs 2024 Application fee:-

ਫੀਸ (ਡਿਮਾਂਡ ਡਰਾਫਟ):- 200 ਰੁਪਏ ਪ੍ਰਤੀ ਅਸਾਮੀ
200 ਰ: ਦਾ ਡਿਮਾਂਡ ਡਰਾਫਟ ਦੇ ਨਾਮ ਤੇ ਤਿਆਰ ਕਰਕੇ ਨਾਲ ਨੱਥੀ ਕੀਤਾ ਜਾਵੇ Malwa Ajeevika Cluster Federation

Punjab Govt Jobs 2024 Important Dates

ਇਸ਼ਤਹਾਰ ਪ੍ਰਾਕਸ਼ਤ ਹੋਣ ਦੀ ਮਿਤੀ:- 12.11.2024
ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ:- 13.11.2024
ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ:- 26.11.2024
ਫੀਸ (ਡਿਮਾਂਡ ਡਰਾਫਟ):- 200 ਰੁਪਏ ਪ੍ਰਤੀ ਅਸਾਮੀ
Punjab Govt Jobs 2024 Important Links
Detail Notification Click Here
Fellow My Facebook Page Click Here
Join Whats app Channel Click Here
Join Telegram Channel Click Here
Hardeep Singh

Recent Posts

Punjab Matron Bharti 2025,Walk In Interview

Punjab Matron Bharti 2025 PM SHRI SCHOOL JAWAHAR NAVODAYA ​​​​VIDYALAYA Sandhuan, Distt. Roopnagar invites eligible…

17 hours ago

ਬਾਬਾ ਫਰੀਦ ਯੂਨੀਵਰਸਿਟੀ ਭਰਤੀ 2025,Bfuhs Bharti 2025,

Bfuhs Bharti 2025 Online applications are invited w.e.f 21.05.2025 to 17.06.2025 from eligible candidates for…

2 days ago

ਪੰਜਾਬ ਸਫ਼ਾਈ ਸੇਵਕ ਵੈੱਲਫੇਅਰ ਸੁਸਾਇਟੀ ਭਰਤੀ 2025,Punjab Govt Jobs 2025,

Punjab Govt Jobs 2025 ਸਫਾਈ ਸੇਵਕ ਵੈਲਫੇਅਰ ਸੁਸਾਇਟੀ ਦਫ਼ਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਵੱਲੋਂ…

3 days ago

Punjab Latest District Court Job 2025,Punjab Govt Jobs 2025

 Punjab Govt Jobs 2025 Applications on the prescribed proforma given below with complete Bio data…

4 days ago

ਪੰਜਾਬ ਸਿਕਿਉਰਿਟੀ ਸੁਪਰਵਾਈਜ਼ਰ ਭਰਤੀ 2025,Punjab Security Supervisor Recruitment 2025,

Punjab Security Supervisor Recruitment 2025 The applications are invited to fill up the following post…

4 days ago

SSC CGL 2025 Online Form 2025 for 14582 Post

SSC CGL 2025 Staff Selection Commission SSC has released the notification for Combined Graduate Level…

5 days ago