Categories: Punjab Govt Jobs

Punjab Ration depot vacancy 2025 | Punjab Food Supply Department Recruitment 2025 |

Punjab Food Supply Department Recruitment 2025 ਇਹ ਸੂਚਿਤ ਕੀਤਾ ਜਾਂਦਾ ਹੈ ਕਿ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ 23 ਜਿਲਿਆਂ ਵਿਚ ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਹੇਠ ਅਨੁਸਾਰ ਉਪਲਬਧ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਜਾਂਦੀ ਹੈ

Punjab Food Supply Department Recruitment 2025 Overview

Department Nameਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਪੰਜਾਬ
Post Nameਡਿਪੂ ਹੋਲਡਰ
Offline Apply Start Date10.04.2025
Offline Apply Last Date25.04.2025
Written ExamComing Soon

Punjab Food Supply Department Recruitment 2025 Vacancy Details

Sr. No.Post NameNo. Of Posts
01ਡਿਪੂ ਹੋਲਡਰਜਿਲੇ ਵਾਈਜ ਪੋਸਟਾਂ ਦੀ ਵੰਡ
01Fatehgarh Sahib338
02Sangrur224
03Pathankot308
04Barnala165
05Shahid Bhagat Singh Nagar191
06Kapurthala567
07Malerkotla112
08Tarn Taran236
09SAS Nagar364
10Mansa220
11Amritsar692
12Fazilka403
13Faridkot135
14Gurdaspur563
15Firozpur304
16Rupnagar480
17Patiala996
18Hoshiarpur645
19Ludhiana757
20Bathinda551
21Jalandhar1026
Total Posts9973

Punjab Food Supply Department Recruitment 2025 Eligibility Criteria

Sr. No.Post NameQualification
01ਡਿਪੂ ਹੋਲਡਰ


ਬਿਨੈਕਾਰ ਘੱਟੋ-ਘੱਟ ਉਮਰ 18 ਸਾਲ ਦੀ ਉਮਰ ਦੇ ਹੋਣੇ ਚਾਹੀਦੇ ਹਨ, ਖਾਸ ਤੌਰ ‘ਤੇ 37 ਦੀ ਉੱਚੀ ਉਮਰ ਸੀਮਾ ਦੇ ਨਾਲ।

ਕਾਨੂੰਨਾਂ ਦੇ ਅਨੁਸਾਰ, ਬਿਨੈਕਾਰ ਜੋ ਰਾਖਵੀਆਂ ਸ਼੍ਰੇਣੀਆਂ ਵਿੱਚ ਆਉਂਦੇ ਹਨ-ਜਿਵੇਂ ਕਿ SC, BC, ਸਾਬਕਾ ਫੌਜੀ, ਅਤੇ ਅਪਾਹਜ ਲੋਕ-ਉਮਰ ਵਿੱਚ ਛੋਟ ਲਈ ਯੋਗ ਹਨ।
ਜ਼ਿਆਦਾਤਰ ਅਸਾਮੀਆਂ ਲਈ ਉਮੀਦਵਾਰਾਂ ਨੇ ਘੱਟੋ-ਘੱਟ ਸੈਕੰਡਰੀ ਜਾਂ ਉੱਚ ਸੈਕੰਡਰੀ ਸਿੱਖਿਆ (ਕਲਾਸ 10ਵੀਂ ਜਾਂ 12ਵੀਂ) ਪੂਰੀ ਕੀਤੀ ਹੋਣੀ ਚਾਹੀਦੀ ਹੈ।

ਦਸਵੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਹੋਣਾ ਜ਼ਰੂਰੀ ਹੈ

Punjab Food Supply Department Recruitment 2025 Selection Process

• Written Exam

• Interview

• Documents Verification

• Merit List

Application Process

Application Apply ModeBy Hand
ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਹਰ ਜ਼ਿਲ੍ਹੇ ਦੇ ਦਫ਼ਤਰ ਵਿੱਚ ਜਾ ਕੇ ਅਪਲਾਈ ਅਰਜ਼ੀ ਦੇਣੀ ਹੈਬਿਨੈਕਾਰ ਆਪਣੀ ਪ੍ਰਤੀ ਬੇਨਤੀ ਮੁਕੰਮਲ ਦਸਤਾਵੇਜ਼ ਸਮੇਤ ਜ਼ਿਲ੍ਹਾ ਕੰਟਰੋਲਰ ਦੇ ਦਫ਼ਤਰ ਵਿਖੇ ਮਿਤੀ 24-04-2025 ਨੂੰ ਸ਼ਾਮ 5.00 ਵਜੇ ਤੱਕ ਕਰਵਾ ਸਕਦੇ ਹਨ।

ਜੋ ਜੋ ਡਾਕਮੈਂਟ ਐਪਲੀਕੇਸ਼ਨ ਦੇ ਨਾਲ ਲਗਾਣੇ ਨੇ ਉਹਨਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ


• ਨਵੇਂ ਡਿੱਪੂ ਦਾ Application From
• 10th ਪਾਸ ਪੰਜਾਬੀ ਨਾਲ ਉਸਦਾ ਸਰਟੀਫਿਕੇਟ
• Pan Card ਦੀ ਕਾਪੀ
• ਅਧਾਰ ਕਾਰਡ ਦੀ ਕਾਪੀ
• ਦੁਕਾਨ ਦਾ ਨਕਸ਼ਾ ਤੇ ਬਿਜਲੀ ਦਾ ਬਿੱਲ
• ਅਲਫੀਆ ਬਿਆਨ
• ਬੈਂਕ ਦੀ ਕਾਪੀ
• ਅਸਟਾਮ

Application fee:-

Application FeesNo

Important Dates

District WiseApply Last Date
Fatehgarh Sahibਮਿਤੀ 25.04.2025 ਨੂੰ ਸ਼ਾਮ 5.00 ਵਜੇ ਤੱਕ
Sangrur25.04.2025
Pathankot25.04.2025
Barnala25.04.2025
Shahid Bhagat Singh Nagar24.04.2025
Kapurthala25.04.2025
Malerkotla25.04.2025
Tarn Taran25.04.2025
SAS Nagar25.04.2025
Mansa24.04.2025
Amritsar19.04.2025
Fazilka26.04.2025
Faridkot24.04.2025
Gurdaspur26.04.2025
Ferozepur24.04.2025
Rupnagar25.04.2025
Patiala25.04.2025
Hoshiarpur24.04.2025
Ludhiana24.04.2025
Bathinda01.05.2025
Jalandhar28.04.2025

Important Links

Detail NotificationClick Here
Official WebsiteClick Here
Fatehgarh SahibClick Here
SangrurClick Here
PathankotClick Here
BarnalaClick Here
Shahid Bhagat Singh NagarClick Here
KapurthalaClick Here
MalerkotlaClick Here
Tarn TaranClick Here
SAS NagarClick Here
MansaClick Here
AmritsarClick Here
FazilkaClick Here
FaridkotClick Here
GurdaspurClick Here
FerozepurClick Here
RupnagarClick Here
PatialaClick Here
HoshiarpurClick Here
LudhianaClick Here
BathindaClick Here
MogaClick Here
Click Here
Sri Muktsar SahibClick Here
JalandharClick Here
Hardeep Singh

View Comments

          • ਵੀਰ ਇਹਨਾਂ ਪੋਸਟਾਂ ਲਈ ਕੋਈ ਵੀ ਐਪਲੀਕੇਸ਼ਨ ਫਾਰਮ ਨਹੀਂ ਹੈ ਤੁਹਾਨੂੰ ਨਿਊ ਡਿਪੂ ਦੀ ਇਕ ਫਾਈਲ ਤਿਆਰ ਕਰਵਾਉਣੀ ਹੋਵੇਗੀ ਆਪਣੇ ਨਜ਼ਦੀਕੀ ਜੋ ਟਾਈਪਿੰਗ ਕਰਦੇ ਨੇ ਕੈਫੇ ਵਾਲੇ ਉਹਨਾਂ ਕੋਲ ਪਹੁੰਚ ਕੇ ਤੁਸੀਂ ਫਾਈਲ ਤਿਆਰ ਕਰਵਾ ਸਕੋਗੇ ਆ ਦੇਖੋ ਜਾ ਕੇ ਡਾਕੂਮੈਂਟ ਜਮਾ ਕਰਾਣੇ ਹੋਣਗੇ

        • ਤੁਸੀਂ ਕੁਝ ਨਹੀਂ ਭਰਨਾ ਫਾਈਲ ਤਿਆਰ ਕਰਵਾਉਣੀ ਹੋਵੇਗੀ ਨਿਊ ਡਿਪੋ ਦੀ ਉਹ ਖੁਦ ਤਿਆਰ ਕਰਕੇ ਦੇਣਗੇ

        • ਤੁਸੀਂ ਕਿਸੇ ਕੈਫੇ ਵਾਲੇ ਕੋਲ ਪਹੁੰਚ ਕੇ ਉਥੋਂ ਜਾਣਕਾਰੀ ਪ੍ਰਾਪਤ ਕਰ ਸਕੋਗੇ ਇੱਕ ਨਿਊ ਦੀਪੂ ਹੋਲਡਰ ਦੀ ਫਾਈਲ ਤਿਆਰ ਕਰਵਾਉਣੀ ਆ ਉਹ ਤੁਸੀਂ ਦੱਸਣਾ ਜੀ ਉਹ ਫਾਈਲ ਤਿਆਰ ਕਰ ਦੇਣਗੇ

      • ਕਿਹੜੀ ਵੈੱਬਸਾਈਟ ਤੇ ਅਪਲਾਈ ਕਰਨਾ

        • ਵੀਰ ਜੀ ਨਾ ਪੋਸਟਾਂ ਲਈ ਆਫਲਾਈਨ ਅਪਲਾਈ ਕਰਨਾ ਹੋਵੇਗਾ ਤੁਹਾਨੂੰ ਖੁਦ ਜਾ ਕੇ ਆਪਣੇ ਡਾਕੂਮੈਂਟ ਜਮਾ ਕਰਨੇ ਹੋਣਗੇ

  • 1. application form kitho lena ha
    2.document vich dukan da naksha te bijli da bill kya... plz is bare dsyo kehri dukan bare kya
    3. mei female ha... ki eh job mere lai sahi ha

    • ਐਪਲੀਕੇਸ਼ਨ ਫਾਰਮ ਲਈ ਤੁਹਾਨੂੰ ਕਿਸੇ ਤੁਹਾਡੇ ਕੋਲ ਕੋਈ ਟਾਈਪਿੰਗ ਕਰਦਾ ਹੋਵੇ ਉਹਦੇ ਕੋਲ ਤੁਸੀਂ ਪਹੁੰਚਣਾ ਉਥੋਂ ਨਿਊ ਦੀਪੂ ਹੋਲਡਰ ਦੀ ਫਾਈਲ ਤਿਆਰ ਕਰਵਾਉਣੀ ਹ ਡਿਪੂ ਹੋਲਡਰਲੀ ਜੋ ਤੁਸੀਂ ਦੁਕਾਨ ਲੋਗੇ ਉਹਦਾ ਨਕਸ਼ਾ ਬਿਜਲੀ ਦਾ ਬਿੱਲ ਹੋਰ ਆਧਾਰ ਕਾਰਡ ਆਦੀ ਡਿਟੇਲ ਤੁਹਾਨੂੰ ਜਰੂਰਤ ਹੋਵੇਗੀ ਤੁਸੀਂ ਨਾਲ ਲਗਾ ਕੇ ਖੁਦ ਜਾ ਕੇ ਡਾਕੂਮੈਂਟ ਜਮਾ ਕਰਾਣੇ ਹੋਣਗੇ

    • ਹਾਂ ਜੀ ਤੁਸੀਂ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ

    • ਨਾ ਪੋਸਟਾਂ ਲਾਸਟ ਨਿਕਲ ਚੁੱਕੀ ਹੈ

    • ਇਹ ਤੁਸੀਂ ਉਹਨਾਂ ਦੇ ਆਫਿਸ ਵਿੱਚ ਜਾ ਕੇ ਪਤਾ ਕਰੋ

Recent Posts

ਚੰਡੀਗੜ੍ਹ ਗੁਰੱਪ ਡੀ ਭਰਤੀ 2025,Chandigarh Group D Recruitment 2025

Chandigarh Group D Recruitment 2025 To fill up the Five (5) posts of Multi Utility…

2 weeks ago

Punjab And Haryana High Court Peon Vacancy 2025 Online Application From

Punjab And Haryana High Court Peon Vacancy 2025 To fill up 75 vacant posts of…

3 weeks ago

Punjab PTI Vacancy 2025 Notification OUT For 2000 Posts, Apply Online

Punjab PTI Vacancy 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 2000 ਪੀ.ਟੀ.ਆਈ ਅਧਿਆਪਕਾਂ (ਐਲੀਮੈਂਟਰੀ ਕਾਡਰ) ਦੀ ਭਰਤੀ…

3 weeks ago

Punjab Education Department Recruitment 2025 Online Application From

Punjab Education Department Recruitment 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 393 ਸਪੈਸ਼ਲ ਐਜੂਕੇਸ਼ਨ ਟੀਚਰ (ਪ੍ਰਾਇਮਰੀ ਕਾਡਰ)…

3 weeks ago

Railway RRB Technician Recruitment 2025 Apply Online

Railway RRB Technician Recruitment 2025 Applications are invited from eligible candidates for the following posts…

3 weeks ago

Punjab AIDS Control Society Recruitment 2025 Online Application From

Punjab AIDS Control Society Recruitment 2025 The Punjab State AIDS Control Society (PSACS) invites online…

3 weeks ago