Categories: Punjab Govt Jobs

ਪੰਜਾਬ ਫਾਇਰਮੈਨ ਭਰਤੀ 2025,Punjab Fireman Recruitment 2025,

Punjab Fireman Recruitment 2025 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਅਤੇ ਅਦਾਰਿਆਂ ਲਈ ਯੋਗ ਉਮੀਦਵਾਰਾ ਲਈ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ

Punjab Fireman Recruitment 2025 Overview

Department Nameਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
Post Nameਫਾਇਰਮੈਨ
Offline Apply Start Date08-04-2025
Offline Apply Last Date25-04-2025
Test/InterviewComing Soon

Punjab Fireman Recruitment 2025 Vacancy Details

Sr. No.Post NameNo. Of Posts
01ਫਾਇਰਮੈਨ06
02ਹੌਟ ਵਾਟਰ ਸਿਸਟਮ ਓਪਰੇਟਰ05
03ਵਾਟਰ ਟਰੀਟਮੈਂਟ ਪਲਾਂਟ ਓਪਰੇਟਰ05
04ਕਿਚਨ ਇਕਿਊਪਮੈਂਟ ਮਕੈਨਿਕ04
05ਸਹਾਇਕ ਰੀਸਰਚ ਸਕਾਲਰ (ਅੰਗਰੇਜ਼ੀ ਲਈ)01
06ਸਹਾਇਕ ਰੀਸਰਚ ਸਕਾਲਰ (ਉਰਦੂ/ਫਾਰਸੀ ਲਈ)01
Total Posts22

Punjab Fireman Recruitment 2025 Eligibility Criteria

Sr. No.Post NameQualification
01ਫਾਇਰਮੈਨਡਿਪਲੋਮਾ ਮਕੈਨੀਕਲ ਦੇ ਨਾਲ 03 ਸਾਲ ਦਾ ਫਾਇਰਮੈਨ ਵਜੋਂ ਤਜਰਬਾ ਹੋਵੇ

ਆਈ.ਟੀ.ਆਈ ਮਕੈਨੀਕਲ ਦੇ ਨਾਲ 05 ਸਾਲ ਦਾ ਫਾਇਰਮੈਨ ਵਜੋਂ ਤਜਰਬਾ ਹੋਵੇ ।

ਫਾਇਰਮੈਨ ਦਾ ਕੋਰਸ ਜਰੂਰੀ ਹੈ
02ਹੌਟ ਵਾਟਰ ਸਿਸਟਮ ਓਪਰੇਟਰਡਿਪਲੋਮਾ (ਮਕੈਨੀਕਲ/ਇਲੈਕਟ੍ਰੀਕਲ) ਦੇ ਨਾਲ 03 ਸਾਲ ਦਾ ਹੌਟ ਵਾਟਰ ਸਿਸਟਮ ਉਪਰੇਟਰ ਵਜੋਂ ਤਜਰਬਾ ਹੋਵੇ

ਜਾਂ

ਆਈ.ਟੀ.ਆਈ (ਮਕੈਨੀਕਲ/ਇਲੈਕਟ੍ਰੀਕਲ) ਦੇ ਨਾਲ 05 ਸਾਲ ਦਾ ਹੌਟ ਵਾਟਰ ਸਿਸਟਮ ਉਪਰੇਟਰ ਵਜੋਂ ਤਜਰਬਾ ਹੋਵੇ
03ਵਾਟਰ ਟਰੀਟਮੈਂਟ ਪਲਾਂਟ ਓਪਰੇਟਰਡਿਪਲੋਮਾ (ਮਕੈਨੀਕਲ/ਕੈਮੀਕਲ) ਦੇ ਨਾਲ 03 ਸਾਲ ਦਾ ਵਾਟਰ ਟਰੀਟਮੈਂਟ ਪਲਾਂਟ ਉਪਰੇਟਰ ਵਜੋਂ ਤਜਰਬਾ ਹੋਵੇ

ਜਾਂ

ਆਈ.ਟੀ.ਆਈ. (ਮਕੈਨੀਕਲ/ਕੈਮੀਕਲ) ਦੇ ਨਾਲ 05 ਸਾਲ ਦਾ ਵਾਟਰ ਟਰੀਟਮੈਂਟ ਪਲਾਂਟ ਉਪਰੇਟਰ ਵਜੋਂ ਤਜਰਬਾ ਹੋਵੇ
04ਕਿਚਨ ਇਕਿਊਪਮੈਂਟ ਮਕੈਨਿਕਆਈ.ਟੀ.ਆਈ. (ਮਕੈਨੀਕਲ/ਵੈਲਡਰ) ਦੇ ਨਾਲ 05 ਸਾਲ ਦਾ ਰਸੋਈ ਦੇ ਉਪਕਰਨਾਂ ਵਿੱਚ ਕੰਮ ਕਰਨ ਦਾ ਤਜਰਬਾ ਹੋਵੇ।
05ਸਹਾਇਕ ਰੀਸਰਚ ਸਕਾਲਰ (ਅੰਗਰੇਜ਼ੀ ਲਈ)ਐਮ.ਏ.(ਅੰਗਰੇਜੀ), ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੋਵੇ।
06ਸਹਾਇਕ ਰੀਸਰਚ ਸਕਾਲਰ (ਉਰਦੂ/ਫਾਰਸੀ ਲਈ)ਡਿਪਲੋਮਾ ਉਰਦੂ/ਫਾਰਸੀ ਭਾਸ਼ਾ ਨਾਲ ਸਬੰਧਤ ਹੋਵੇ, ਉੱਚੇਰੀ ਵਿਦਿਆ ਵਾਲੇ ਨੂੰ ਪਹਿਲ ਦਿੱਤੀ ਜਾਵੇਗੀ।

Punjab Fireman Recruitment 2025 Selection Process

Coming Soon

Application Process

Application Apply Mode Offline
Send Documents ਚਾਹਵਾਨ ਅੰਮ੍ਰਿਤਧਾਰੀ ਉਮੀਦਵਾਰ ਆਪਣੀ ਮੰਗ ਦਰਖ਼ਾਸਤ ਨਾਲ ਲੋੜੀਂਦੀ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਸਬੰਧਤ ਖੇਤਰ ਵਿਚ ਕੰਮ ਦੇ ਤਰਜ਼ਬੇ ਦੇ ਸਰਟੀਫਿਕੇਟ ਲਗਾ ਕੇ ਦੋ ਪਾਸਪੋਰਟ ਫੋਟੋਆਂ ਸਮੇਤ ਮਿਤੀ 25-04-2025 ਤੱਕ ਨਿਮਨ ਹਸ਼ਤਾਖਰੀ ਦੇ ਦਫ਼ਤਰ ਵਿਖੇ ਜ਼ਮ੍ਹਾਂ ਕਰਵਾਉਣ

Application fee:-

Application Fees Mention Not

Important Dates

Offline Apply Start Date 08-04-2025
Offline Apply Last Date 25-04-2025

Important Links

Detail Notification Click Here
Official Website Click Here
My Facebook Fellow Page Click Here
Join Whats app Channel Click Here

Hardeep Singh

Recent Posts

ਚੰਡੀਗੜ੍ਹ ਗੁਰੱਪ ਡੀ ਭਰਤੀ 2025,Chandigarh Group D Recruitment 2025

Chandigarh Group D Recruitment 2025 To fill up the Five (5) posts of Multi Utility…

2 weeks ago

Punjab And Haryana High Court Peon Vacancy 2025 Online Application From

Punjab And Haryana High Court Peon Vacancy 2025 To fill up 75 vacant posts of…

3 weeks ago

Punjab PTI Vacancy 2025 Notification OUT For 2000 Posts, Apply Online

Punjab PTI Vacancy 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 2000 ਪੀ.ਟੀ.ਆਈ ਅਧਿਆਪਕਾਂ (ਐਲੀਮੈਂਟਰੀ ਕਾਡਰ) ਦੀ ਭਰਤੀ…

3 weeks ago

Punjab Education Department Recruitment 2025 Online Application From

Punjab Education Department Recruitment 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 393 ਸਪੈਸ਼ਲ ਐਜੂਕੇਸ਼ਨ ਟੀਚਰ (ਪ੍ਰਾਇਮਰੀ ਕਾਡਰ)…

3 weeks ago

Railway RRB Technician Recruitment 2025 Apply Online

Railway RRB Technician Recruitment 2025 Applications are invited from eligible candidates for the following posts…

3 weeks ago

Punjab AIDS Control Society Recruitment 2025 Online Application From

Punjab AIDS Control Society Recruitment 2025 The Punjab State AIDS Control Society (PSACS) invites online…

3 weeks ago