Categories: Punjab Govt Jobs

Punjab Education Department Recruitment 2025 Offline Application From

Punjab Education Department Recruitment 2025 ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਦਫਤਰ ਵਿਖੇ ਤਿੰਨ ਲੀਗਲ ਰਿਟੇਨਰ ਰੱਖੇ ਜਾਣੇ ਹਨ। ਇਨ੍ਹਾਂ ਅਸਾਮੀਆਂ ਲਈ ਚਾਹਵਾਨ ਉਮੀਦਵਾਰਾਂ ਤੋਂ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਜਾਂਦੀ ਹੈ।

Punjab Education Department Recruitment 2025 Overview

Department Nameਦਫਤਰ, ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼-3ਬੀ-1, ਮੁਹਾਲੀ
Advertisement No.E-62712/2025177874
Short Notice Published Date News Peper27.06.2025
Post Nameਲੀਗਲ ਰਿਟੇਨਰ
Post Published Date27.06.2025
Offline Apply Last Date11.07.2025

Punjab Education Department Recruitment 2025 Vacancy Details

Sr. No.Post NameNo. Of Posts
01ਲੀਗਲ ਰਿਟੇਨਰ03
Total Posts03

Punjab Education Department Recruitment 2025 Eligibility Criteria

Sr. No.Post NameQualification-
01ਲੀਗਲ ਰਿਟੇਨਰ

ਉਮੀਦਵਾਰ ਦੀ ਉਮਰ ਅਰਜੀਆਂ ਪ੍ਰਾਪਤ ਹੋਣ ਦੀ ਆਖਰੀ ਮਿਤੀ ਤੱਕ 65 ਸਾਲ ਤੋਂ ਜਿਆਦਾ ਨਾ ਹੋਵੇ।

ਲੀਗਲ ਰਿਟੇਨਰ ਨੂੰ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 35,000/- ਰੁਪਏ ਬੱਝਵਾਂ ਪ੍ਰਤੀ ਮਹੀਨਾ ਮਿਹਨਤਾਨਾ ਦਿੱਤਾ ਜਾਵੇਗਾ।
ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋਂ-ਘੱਟ Bachelor degree of Law ਕੀਤੀ ਹੋਵੇ ।

ਉਮੀਦਵਾਰ ਸਿਵਲ/ ਜਿਲ੍ਹਾ/ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਬਤੌਰ ਵਕੀਲ ਪ੍ਰੈਕਟਿਸ ਕਰਦਾ ਹੋਵੇ ਅਤੇ ਉਹ ਐਡਵੋਕੇਟ ਐਕਟ ਦੇ ਤਹਿਤ ਬਾਰ ਕੌਂਸਲ ਨਾਲ ਰਜਿਸਟਰਡਹੋਵੇ ਅਤੇ ਉਸ ਕੋਲ ਵਕਾਲਤ ਕਰਨ ਦਾ ਵੈਲਿਡ ਲਾਇਸੈਂਸ ਹੋਵੇ

ਉਮੀਦਵਾਰ ਕੋਲ ਸਰਵਿਸ ਮੈਟਰ ਦੇ ਕੇਸਾਂ ਨੂੰ ਕੋਰਟ ਵਿੱਚ ਡੀਲ ਕਰਨ ਦਾ ਘੱਟੋ-ਘੱਟ ਤਿੰਨ ਸਾਲ ਦਾ ਤਜਰਬਾ ਹੋਵੇ।

ਉਮੀਦਵਾਰ ਨੇ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਪਾਸ ਕੀਤੀ ਹੋਵੇ।

Punjab Education Department Recruitment 2025 Selection Process
Selection ProcessComing Soon

Punjab Education Department Recruitment 2025 Application Process
Application Apply ModeOffline
Send Application Address & Date
ਉਮੀਦਵਾਰ ਇਸ ਇਸ਼ਤਿਹਾਰ ਨਾਲ ਨੱਥੀ ਪ੍ਰੋਫਾਰਮੇ ਵਿੱਚ ਆਪਣੀ ਪ੍ਰਤੀ ਬੇਨਤੀ ਭੇਜੇਗਾ ਅਤੇ ਆਪਣੀ ਪ੍ਰਤੀ ਬੇਨਤੀ ਦੇ ਨਾਲ ਆਪਣੇ ਸਾਰੇ ਵਿੱਦਿਅਕ /ਪੇਸ਼ੇਵਰ ਯੋਗਤਾ ਦੇ ਦਸਤਾਵੇਜਾਂ ਦੀਆਂ ਕਾਪੀਆਂ, ਆਪਣੇ ਲਾਇਸੈਂਸ ਦੀ ਕਾਪੀ ਅਤੇ ਤਜਰਬਾ ਸਰਟੀਫਿਕੇਟ ਦੀ ਕਾਪੀ ਆਦਿ ਜੋ ਕਿ ਸੈਲਫ ਅਟੈਸਟ ਹੋਵੇ ਆਪਣੀ ਪ੍ਰਤੀ ਬੇਨਤੀ ਨਾਲ ਨੱਥੀ ਕਰਕੇ ਭੇਜੇਗਾ।

ਉਮੀਦਵਾਰ ਮਿਤੀ 11.07.2025 ਸ਼ਾਮ 5.00 ਵਜੇ ਤੱਕ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ ਐਮੀਨੈਂਸ) ਫੇਜ਼-3ਬੀ 1, ਐਸ.ਏ.ਐਸ. ਨਗਰ ਵਿਖੇ ਅਰਜੀਆਂ ਦੇ ਸਕਦੇ ਹਨ। ਜਿਨ੍ਹਾਂ ਉਮੀਦਵਾਰਾਂ ਵੱਲੋਂ ਡਾਕ ਰਾਹੀਂ ਅਰਜੀਆਂ ਭੇਜੀਆਂ ਜਾਣੀਆਂ ਹਨ, ਉਹ ਲਿਫਾਫੇ ਉੱਪਰ ਅਸਾਮੀ ਦਾ ਨਾਮ ਦਰਜ ਕਰਕੇ ਰਜਿਸਟਰਡ ਡਾਕ ਰਾਹੀਂ ਇਸ ਦਫਤਰ ਵਿਖੇ ਭੇਜਣਗੇ। ਅਜਿਹੀਆਂ ਡਾਕ ਰਾਹੀਂ ਪ੍ਰਾਪਤ ਅਰਜੀਆਂ ਵੀ ਮਿਤੀ 11.07.2025 ਤੱਕ ਦਫਤਰ ਵਿਖੇ ਪਹੁੰਚਣੀਆਂ ਲਾਜ਼ਮੀ ਹੋਣਗੀਆਂ। ਇਸ ਉਪਰੰਤ ਪ੍ਰਾਪਤ ਹੋਣ ਵਾਲੀਆਂ ਅਰਜੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਈ ਮੇਲ ਰਾਹੀਂ ਕੋਈ ਅਰਜੀ ਸਵੀਕਾਰ ਨਹੀ ਕੀਤੀ ਜਾਵੇਗੀ।

Application fee:-

Application FeesNA

Important Dates

Offline Apply Start Date27.06.2025
Offline Apply Last Date11.07.2025

Important Links

Detail Notification Get Details
Official Website Get Details
Join Whats app ChannelGet Details
Join Telegram ChannelGet Details
Hardeep Singh

View Comments

Recent Posts

ਚੰਡੀਗੜ੍ਹ ਗੁਰੱਪ ਡੀ ਭਰਤੀ 2025,Chandigarh Group D Recruitment 2025

Chandigarh Group D Recruitment 2025 To fill up the Five (5) posts of Multi Utility…

3 months ago

Punjab And Haryana High Court Peon Vacancy 2025 Online Application From

Punjab And Haryana High Court Peon Vacancy 2025 To fill up 75 vacant posts of…

3 months ago

Punjab PTI Vacancy 2025 Notification OUT For 2000 Posts, Apply Online

Punjab PTI Vacancy 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 2000 ਪੀ.ਟੀ.ਆਈ ਅਧਿਆਪਕਾਂ (ਐਲੀਮੈਂਟਰੀ ਕਾਡਰ) ਦੀ ਭਰਤੀ…

3 months ago

Punjab Education Department Recruitment 2025 Online Application From

Punjab Education Department Recruitment 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 393 ਸਪੈਸ਼ਲ ਐਜੂਕੇਸ਼ਨ ਟੀਚਰ (ਪ੍ਰਾਇਮਰੀ ਕਾਡਰ)…

3 months ago

Railway RRB Technician Recruitment 2025 Apply Online

Railway RRB Technician Recruitment 2025 Applications are invited from eligible candidates for the following posts…

3 months ago

Punjab AIDS Control Society Recruitment 2025 Online Application From

Punjab AIDS Control Society Recruitment 2025 The Punjab State AIDS Control Society (PSACS) invites online…

3 months ago