Categories: Punjab Govt Jobs

Punjab Safai karmchari Recruitment 2025 Mali,Painter and other posts Walk In Interview

Punjab Safai karmchari Recruitment 2025 ਪੂਰੀ ਤਰ੍ਹਾਂ ਆਰਜ਼ੀ ਆਧਾਰ ‘ਤੇ ਫਿਕਸ ਰੇਟਾਂ ‘ਤੇ ਹੇਠ ਲਿਖੇ ਵਰਕਰਾਂ ਲਈ ਵਾਕ ਇਨ ਇੰਟਰਵਿਊ ਮਿਤੀ 08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ ਸਵੇਰੇ, ਕਾਲਜ ਦਫਤਰ ਵਿਖੇ ਹੋਵੇਗੀ। ਇਹ ਕਰਮਚਾਰੀ ਨਿਰੋਲ ਕੱਚੇ ਆਧਾਰ ‘ਤੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਅਧੀਨ ਕੰਮ ਕਰਨਗੇ ਅਤੇ ਇਨ੍ਹਾਂ ਦਾ ਪੱਕੇ ਹੋਣ ਲਈ ਕੋਈ ਦਾਅਵਾ ਨਹੀਂ ਹੋਵੇਗਾ।

Punjab Safai karmchari Recruitment 2025 Overview

Department Nameਪ੍ਰਿੰਸੀਪਲ ਸਰਕਾਰੀ ਕਾਲਜ, ਹੁਸ਼ਿਆਰਪੁਰ
Post Nameਪੇਂਟਰ,ਤਰਖਾਣ (ਕਾਰਪੇਂਟਰ) ਤੇ ਹੋਰ
Job Locationਹੁਸ਼ਿਆਰਪੁਰ
Post Published Date27.06.2025
Walk In Interview Date08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ
Venueਚੇਅਰਮੈਨ-ਚੇਅਰਪਰਸਨ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਪ੍ਰਿੰਸੀਪਲ ਸਰਕਾਰੀ ਕਾਲਜ, ਹੁਸ਼ਿਆਰਪੁਰ।

Punjab Safai karmchari Recruitment 2025 Vacancy Details

Sr. No.Post NameNo. Of Posts
01ਪੇਂਟਰ01
02ਤਰਖਾਣ (ਕਾਰਪੇਂਟਰ)01
03ਮਾਲੀ01
04ਸਫਾਈ ਕਰਮਚਾਰੀ01
Total Posts04

Punjab Safai karmchari Recruitment 2025 Eligibility Criteria

Sr. No.Post NameQualification-
01ਪੇਂਟਰਦਸਵੀਂ ਪਾਸ ਅਤੇ ਆਈਟੀਆਈ ਸਬੰਧੀ ਟ੍ਰੇਡ ਵਿੱਚ
02ਤਰਖਾਣ (ਕਾਰਪੇਂਟਰ)ਦਸਵੀਂ ਪਾਸ ਅਤੇ ਆਈਟੀਆਈ ਸਬੰਧੀ ਟ੍ਰੇਡ ਵਿੱਚ
03ਮਾਲੀਅੱਠਵੀਂ ਪਾਸ
04ਸਫਾਈ ਕਰਮਚਾਰੀਅੱਠਵੀਂ ਪਾਸ

Punjab Safai karmchari Recruitment 2025 Selection Process
Selection Process• Interview
• Qualification-
• Experience

Punjab Safai karmchari Recruitment 2025 Application Process
Application Apply ModeWalk In Interview
Interview Address & Time08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ ਸਵੇਰੇ, ਕਾਲਜ ਦਫਤਰ ਵਿਖੇ ਹੋਵੇਗੀ।

ਸਹੀ/- ਚੇਅਰਮੈਨ-ਚੇਅਰਪਰਸਨ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਪ੍ਰਿੰਸੀਪਲ ਸਰਕਾਰੀ ਕਾਲਜ, ਹੁਸ਼ਿਆਰਪੁਰ।

Application fee:-

Application FeesNo

Important Dates

Walk In Interview Date08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ

Important Links

Detail NotificationGet Details
Official WebsiteGet Details
Join Telegram ChannelGet Details
Join Whats app ChannelGet Details
Notification publish Date 27.06.2025
Hardeep Singh

Recent Posts

District & Sessions Judge Mansa Employment Notice 01/2026-Driver Vacancy Details

District & Sessions Judge Mansa Employment Notice 01/2026 Applications alongwith photocopies of self attested testimonials/documents…

5 days ago

Punjab Latest Recruitment 2026-PSSSB 2 Short Notification for 170 ADA & 150 Veterinary Inspector Posts

Punjab Latest Recruitment 2026 ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ (170) ਅਤੇ…

6 days ago

Chetak Asha School Bathinda Cantt Recruitment 2026-Apply Now for Various Posts

Chetak Asha School Bathinda Cantt Recruitment 2026 Chetak Asha School (for specially abled children), Bathinda…

7 days ago

NAKSHA Project Punjab Recruitment 2026-SPMU Contractual Vacancy Details

NAKSHA Project Punjab Recruitment 2026 Applications are invited from eligible candidates for a total of…

1 week ago

Air Force School Pathankot Recruitment 2026-Apply for Principal & NTT Posts

​Air Force School Pathankot Recruitment 2026 Air Force School Pathankot invites applications for contractual positions…

1 week ago

Punjab & Sind Bank New Recruitment 2026-Online Application Form

Punjab & Sind Bank New Recruitment 2026 Apply online for 27 Specialist Officer (Security Manager)…

1 week ago