Punjab Driver Bharti 2025 ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵਿਚ ਖਾਲੀ ਪਈਆਂ ਸੀਨੀਅਰ ਸਹਾਇਕ ਦੀਆਂ 07, ਕਲਰਕ ਦੀਆਂ 18, ਸੈਨਿਕ ਭਲਾਈ ਪ੍ਰਬੰਧਕ ਦੀਆਂ 52 ਅਤੇ ਡਰਾਇਵਰ ਦੀਆਂ 09 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾ ਚੋਣ ਬੋਰਡ ਦੀ wpsite https://sssb.punjab.gov.in ‘ਤੇ ਮਿਤੀ 10.07.2025 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਭਰਤੀ ਦਾ ਵਿਸਤਾਰਪੂਰਵਕ ਨੋਟਿਸ ਬੋਰਡ ਦੀ ਵੈੱਬਸਾਈਟ ‘ਤੇ ਜਲਦ ਹੀ ਉਪਲਬਧ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਹਰ ਤਰ੍ਹਾਂ ਦੀ ਸੂਚਨਾ ਸਿਰਫ ਬੋਰਡ ਦੀ ਵੈੱਬਸਾਈਟ ‘ਤੇ ਜਨਤਕ ਕੀਤੀ ਜਾਵੇਗੀ।
| Department Name | ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ |
| ਇਸ਼ਤਿਹਾਰ ਨੰਬਰ | 04/2025 |
| Post Name | ਸੀਨੀਅਰ ਸਹਾਇਕ,ਕਲਰਕ ਤੇ ਹੋਰ |
| Job Location | All Punjab |
| Post Published Date | 04.07.2025 |
| Online Apply Start Date | 10.07.2025 |
| Sr. No. | Post Name | No. Of Posts |
| 01 | ਸੀਨੀਅਰ ਸਹਾਇਕ | 07 |
| 02 | ਕਲਰਕ | 18 |
| 03 | ਸੈਨਿਕ ਭਲਾਈ ਪ੍ਰਬੰਧਕ | 52 |
| 04 | ਡਰਾਇਵਰ | 09 |
| Total Posts | 86 |
| Sr. No. | Post Name | No. Of Posts |
| 01 | ਸੀਨੀਅਰ ਸਹਾਇਕ | – |
| 02 | ਕਲਰਕ | Coming Soon |
| 03 | ਸੈਨਿਕ ਭਲਾਈ ਪ੍ਰਬੰਧਕ | – |
| 04 | ਡਰਾਇਵਰ | – |
| Selection Process | Coming Soon |
| Application Apply Mode | Online |
Application fee:-
| Application Fees | Coming Soon |
Important Dates
| Online Apply Start Date | 10.07.2025 |
| Online Apply Last Date | Coming Soon |
Important Links
| Apply Online | Get Details(10.07.2025) |
| Full Detail Notification | Get Details(Coming Soon) |
| Official Website | Get Details |
| join Whats app Channel | Get Details |
| Join Telegram Channel | Get Details |
BFUHS Faridkot New Vacancy 2026 Baba Farid University of Health Sciences (BFUHS), Faridkot, has released a…
Punjab State AIDS Control Society Recruitment 2026 The Punjab State AIDS Control Society (PSACS) invites…
IISER Mohali Non-Teaching Recruitment 2026 Indian Institute of Science Education and Research (IISER) Mohali has…
GNDU Amritsar Non-Teaching Recruitment 2026 Guru Nanak Dev University (GNDU), Amritsar, has released Advertisement No.…
PSSSB(SHORT Notification)Line Superintendent Recruitment 2026 PSSSB has released Short Notification Advertisement No. 11/2026 for the…
Gurdaspur Health Society Medical Officer Recruitment 2026 Eligible candidates are invited to appear for ‘Walk-in-Interview’…