Punjab BBMB Upcoming bharti 2025,BBMB ਦੇ ਵਿੱਚ ਪੰਜਾਬ ਦੀਆਂ 3000 ਪੋਸਟਾਂ ਖਾਲੀ ਹਨ ਅਸੀਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਦਵਾਂਗੇ ਰੁਜ਼ਗਾਰ

Punjab BBMB Upcoming bharti 2025

Punjab BBMB Upcoming bharti 2025 ਪਿਛਲੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਇੱਕ ਸਾਜ਼ਿਸ਼ ਤਹਿਤ BBMB ‘ਚ ਪੰਜਾਬ ਦੀ ਭਾਗੇਦਾਰੀ ਨੂੰ ਅਣਗੌਲਿਆ ਕੀਤਾ ਗਿਆ। ਪਰ ਅਸੀਂ BBMB ‘ਚ ਖਾਲੀ ਪਈਆਂ ਪੰਜਾਬ ਦੀਆਂ 3000 ਪੋਸਟਾਂ ‘ਤੇ ਸਾਡੇ ਮੁੰਡੇ-ਕੁੜੀਆਂ ਨੂੰ ਭਰਤੀ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੇਵਾਂਗੇ। ਇਸ ਨਾਲ ਪੰਜਾਬ ਦੀ ਹਿੱਸੇਦਾਰੀ ਮਜ਼ਬੂਤ ਹੋਵੇਗੀ।

Punjab BBMB Upcoming bharti 2025

Leave a comment