PSRLM Latest Recruitment 2026 ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ, ਡੇਰਾਬੱਸੀ ਹਰਸੁੱਖ ਕਲੱਸਟਰ ਲੈਵਲ ਸੰਗਠਨ ਅਤੇ ਹੁਨਰ ਕਲੱਸਟਰ ਲੈਵਲ ਸੰਗਠਨ ਵੱਲੋਂ ਹੇਠ ਲਿਖੇ ਅਨੁਸਾਰ ਆਸਾਮੀਆਂ ਲਈ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ।
PSRLM Latest Recruitment 2026 Overview
| Department Name | ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ, ਡੇਰਾਬੱਸੀ ਹਰਸੁੱਖ ਕਲੱਸਟਰ ਲੈਵਲ ਸੰਗਠਨ ਅਤੇ ਹੁਨਰ ਕਲੱਸਟਰ ਲੈਵਲ ਸੰਗਠਨ ਬਲਾਕ ਡੇਰਾਬੱਸੀ, ਜਿਲ੍ਹਾ ਐਸ.ਏ.ਐਸ ਨਗਰ |
| Post Name | ਸੀ.ਐਲ.ਐਫ ਮੈਨੇਜਰ,ਅਕਾਊਂਟੈਂਟ,ਐਮ.ਆਈ. ਐਸ |
| No. Of Posts | 06 |
| Age Limit | 20-45 |
| Notification Published Date | 17-04-2026 |
| ਅਰਜੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ | 24-04-2026 |
| ਲਿਖਤੀ ਪੇਪਰ ਦੀ ਮਿਤੀ | 28-04-2026 |
| ਇੰਟਰਵਿਊ ਦੀ ਮਿਤੀ | 30-04-2026 |
| Other Information By Mail Id & Phone Number | Email: bpm.derabassi@gmail.com Phone- 6284653235 9464252380 |
PSRLM Latest Recruitment 2026 Vacancy Details
| Sr. No. | Post Name | No. Of Posts |
| 01 | ਸੀ.ਐਲ.ਐਫ ਮੈਨੇਜਰ, | 02 |
| 02 | ਅਕਾਊਂਟੈਂਟ | 02 |
| 03 | ਐਮ.ਆਈ.ਐਸ | 02 |
| Total Posts | 06 |
PSRLM Latest Recruitment 2026 Eligibility Criteria
| Sr. No. | Post Name | Qualification- |
| 01 | ਸੀ.ਐਲ.ਐਫ ਮੈਨੇਜਰ, ਉਮਰ ਹੱਦ 20-45 ਤੱਕ ਤਨਖਾਹ Rs.7000/- |
1. ਸਵੈ-ਸਹਾਇਤਾ ਸਮੂਹ ਦਾ ਮੈਂਬਰ ਹੋਣਾ ਜਰੂਰੀ ਹੈ। 2. ਉਮੀਦਵਾਰ 12ਵੀਂ ਪਾਸ ਹੋਵੇ। ਗਣਿਤ ਗਣਨਾ ਕਰਨ, ਪੜ੍ਹਨ ਲਿਖਣ ਦੇ ਯੋਗ ਹੋਵੇ। 3. ਉਮੀਦਵਾਰ ਬੈਂਕ/ਪਿੰਡਾਂ ਵਿੱਚ ਅਤੇ ਦੂਜੇ ਜਿਲਿਆਂ ਤੋਂ ਰਾਜਾਂ ਵਿੱਚ ਟ੍ਰੇਨਿੰਗ ਲੈਣ ਅਤੇ ਦੇਣ, ਐਕਸਪੋਜਰ ਵਿਜਿਟ ਲਈ ਇਛੁੱਕ ਹੋਵੇ। 4. ਉਮੀਦਵਾਰ SHG/VO/CLF ਅਤੇ NRLM ਸਬੰਧੀ ਜਾਣਕਾਰੀ ਰੱਖਦਾ ਹੋਵੇ ਅਤੇ ਇਨ੍ਹਾਂ ਸਬੰਧੀ ਕਿਸੇ ਪ੍ਰਕਾਰ ਦਾ Defulter ਘੋਸ਼ਿਤ ਨਾ ਕੀਤਾ ਗਿਆ ਹੋਵੇ। 5. ਬੇਸਿਕ ਕੰਪਿਊਟਰ ਨਾਲਜ ਹੋਣੀ ਜ਼ਰੂਰੀ ਹੈ। 6. ਉਮੀਦਵਾਰ ਬਲਾਕ ਡੇਰਾਬਸੀ ਦਾ ਹੋਣਾ ਜ਼ਰੂਰੀ ਹੈ। 7. ਮੈਨੇਜਰ ਦੀ ਅਸਾਮੀ ਲਈ ਕੰਪਿਊਟਰ ਦੀ ਜਾਣਕਾਰੀ ਰੱਖਣ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ। 8. ਅਕਾਊਂਟੈਂਟ ਅਤੇ ਐਮ.ਆਈ.ਐਸ. ਦੀ ਅਸਾਮੀ ਲਈ ਕੰਪਿਊਟਰ ਅਤੇ ਟੈਲੀ ਸਾਫਟਵੇਅਰ ਦੀ ਜਾਣਕਾਰੀ ਰੱਖਣ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ। |
| 02 | ਅਕਾਊਂਟੈਂਟ ਤੇ ਐਮ.ਆਈ.ਐਸ ਉਮਰ ਹੱਦ 20-45 ਤੱਕ ਤਨਖਾਹ Rs.9500/- |
1. ਸਵੈ-ਸਹਾਇਤਾ ਸਮੂਹ ਦਾ ਮੈਂਬਰ ਹੋਣਾ ਜਰੂਰੀ ਹੈ। 2. ਉਮੀਦਵਾਰ 12ਵੀਂ ਪਾਸ ਹੋਵੇ। ਗਣਿਤ ਗਣਨਾ ਕਰਨ, ਪੜ੍ਹਨ ਲਿਖਣ ਦੇ ਯੋਗ ਹੋਵੇ। 3. ਉਮੀਦਵਾਰ ਬੈਂਕ/ਪਿੰਡਾਂ ਵਿੱਚ ਅਤੇ ਦੂਜੇ ਜਿਲਿਆਂ ਤੋਂ ਰਾਜਾਂ ਵਿੱਚ ਟ੍ਰੇਨਿੰਗ ਲੈਣ ਅਤੇ ਦੇਣ, ਐਕਸਪੋਜਰ ਵਿਜਿਟ ਲਈ ਇਛੁੱਕ ਹੋਵੇ। 4. ਉਮੀਦਵਾਰ SHG/VO/CLF ਅਤੇ NRLM ਸਬੰਧੀ ਜਾਣਕਾਰੀ ਰੱਖਦਾ ਹੋਵੇ ਅਤੇ ਇਨ੍ਹਾਂ ਸਬੰਧੀ ਕਿਸੇ ਪ੍ਰਕਾਰ ਦਾ Defulter ਘੋਸ਼ਿਤ ਨਾ ਕੀਤਾ ਗਿਆ ਹੋਵੇ। 5. ਬੇਸਿਕ ਕੰਪਿਊਟਰ ਨਾਲਜ ਹੋਣੀ ਜ਼ਰੂਰੀ ਹੈ। 6. ਉਮੀਦਵਾਰ ਬਲਾਕ ਡੇਰਾਬਸੀ ਦਾ ਹੋਣਾ ਜ਼ਰੂਰੀ ਹੈ। 7. ਮੈਨੇਜਰ ਦੀ ਅਸਾਮੀ ਲਈ ਕੰਪਿਊਟਰ ਦੀ ਜਾਣਕਾਰੀ ਰੱਖਣ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ। 8. ਅਕਾਊਂਟੈਂਟ ਅਤੇ ਐਮ.ਆਈ.ਐਸ. ਦੀ ਅਸਾਮੀ ਲਈ ਕੰਪਿਊਟਰ ਅਤੇ ਟੈਲੀ ਸਾਫਟਵੇਅਰ ਦੀ ਜਾਣਕਾਰੀ ਰੱਖਣ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ। |
PSRLM Latest Recruitment 2026 Selection Process
| Mode Of Selection | ਅਸਾਮੀਆਂ ਲਈ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ/ਇੰਟਰਵਿਯੂ ਲੈ ਕੇ ਕੀਤੀ ਜਾਵੇਗੀ। ਜਿਸ ਵਿੱਚ ਦਸਵੀਂ ਜਮਾਤ ਤੱਕ ਗਣਿਤ, ਪੰਜਾਬੀ, ਅੰਗ੍ਰੇਜੀ ਦੇਸਵਾਲਾਂ ਦੇ ਨਾਲ-ਨਾਲ ਆਜੀਵਿਕਾ ਮਿਸ਼ਨ ਨਾਲ ਸਬੰਧਤ ਪ੍ਰਸ਼ਨ ਹੋਣਗੇ। |
PSRLM Latest Recruitment 2026 Application Process
| Application Apply Mode | By Hand |
| How To Apply | ਅਸਾਮੀ ਸਬੰਧੀ ਵਧੇਰੇ ਜਾਣਕਾਰੀ ਹਰਸੁੱਖ ਅਤੇ ਹੁਨਰ ਕਲੱਸਟਰ ਲੈਵਲ ਸੰਗਠਨ ਬਲਾਕ ਡੇਰਾਬੱਸੀ ਦੇ ਦਫਤਰ ਵਿਖੇ ਸੋਮਵਾਰ ਤੋਂ ਸ਼ੁਕਰਵਾਰ ਤੱਕ ਲਈ ਜਾ ਸਕਦੀ ਹੈ। ਬਿਨੇਕਰ ਅਸਾਮੀ ਸਬੰਧੀ ਫਾਰਮ ਨਿਜੀ ਤੌਰ ‘ਤੇ ਦਫ਼ਤਰ ਤੋਂ ਪ੍ਰਾਪਤ ਅਤੇ ਜਮ੍ਹਾਂ ਕਰਵਾ ਸਕਦਾ ਹੈ। |
Application fee:-
| Application Fees | Nil |
Important Dates
| Application Apply Start Date | 17-04-2026 |
| ਅਰਜੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ | 24-04-2026 |
| ਲਿਖਤੀ ਪੇਪਰ ਦੀ ਮਿਤੀ | 28-04-2026 |
| ਇੰਟਰਵਿਊ ਦੀ ਮਿਤੀ | 30-04-2026 |
Important Links
| Detail Notification | Click Here |
| What’s Channel Link | Click Here |

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ
FAQ (Frequently Asked Questions)