Categories: Punjab Govt Jobs

PPSC Peon Group D RECRUITMENT 2025 | PPSC Peon Bharti 2025 |

PPSC Peon Bharti 2025 ਪੰਜਾਬ ਲੋਕ ਸੇਵਾ ਕਮਿਸ਼ਨ ਵਿਖੇ 05 (ਪੰਜ) ਸੇਵਾਦਾਰ ਗਰੁੱਪ-ਡੀ ਸਟਾਰ ਵਿੱਚ ਹੇਠ ਲਿਖੀਆਂ ਸਿੱਧੀ ਭਰਤੀ ਦੇ ਕੋਟੇ ਦੀਆਂ ਆਸਾਮੀਆਂ ਲਈ ਨਿਰਧਾਰਤ ਪ੍ਰੋਫਾਰਮੇ ਤੇ ਅਰਜ਼ੀਆਂ ਮੰਗੀਆ ਜਾਦੀਆ ਹਨ, ਜੇ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਬਰਾਦਰੀ ਗਾਰਡਨ, ਪਟਿਆਲਾ-147001 ਪਾਸ ਮਿਤੀ 07.01.2025 (ਸ਼ਾਮ 05:00 ਵਜੇ) ਤੱਕ ਪਹੁੰਚ ਜਾਣੀਆ ਚਾਹੀਦੀਆਂ ਹਨ

PPSC Peon Bharti 2025 Vacancy Details

Sr. no.Post NameNo. Of Posts
01ਸੇਵਾਦਾਰ
ਗਰੁੱਪ-ਡੀ
05
Total Posts05

PPSC Peon Bharti 2025 Eligibility Criteria

Sr. No.Post NameQualification
01ਸੇਵਾਦਾਰ ਪੰਜਾਬੀ ਵਿਸ਼ੇ ਨਾਲ ਮਿਡਲ ਸਟੈਂਡਰ ਦੀ ਪ੍ਰੀਖਿਆ ਪਾਸ ਹੋਣਾ ਲਾਜ਼ਮੀ ਹੈ।
Post NameAge LimitPay Scale
ਸੇਵਾਦਾਰ16 Years to 35 Years18000-56900

PPSC Peon Bharti 2025 Selection Process

• ਪੰਜਾਬੀ ਭਾਸ਼ਾ ਦਾ ਲਿਖਤੀ ਟੈਸਟ

• ਲਿਖਤੀ ਟੈਸਟ

• Skill Test (Practical)/General Aptitude

PPSC Peon Bharti 2025 Application Process
Apply ModeOffline
Send Documents & Addressਜੇ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਬਰਾਦਰੀ ਗਾਰਡਨ, ਪਟਿਆਲਾ-147001 ਪਾਸ ਮਿਤੀ 07.01.2025 (ਸ਼ਾਮ 05:00 ਵਜੇ) ਤੱਕ ਪਹੁੰਚ ਜਾਣੀਆ ਚਾਹੀਦੀਆਂ ਹਨ। ਅਰਜ਼ੀ ਫਾਰਮ ਨਾਲ ਵਿਦਿਅਕ ਯੋਗਤਾ ਦਾ ਸਰਟੀਫਿਕੇਟ, ਜਨਮ ਮਿਤੀ ਦਾ ਸਰਟੀਫਿਕੇਟ (ਰਜਿਸਟਰਾਰ ਜਨਮ ਅਤੇ ਮੌਤ ਦਾ ਜਾਰੀ ਕੀਤਾ ਹੋਵੇ ਜਾਂ ਸਕੂਲ ਸਰਟੀਫਿਕੇਟ), ਰਾਖਵੇ ਵਰਗ ਨਾਲ ਸਬੰਧਤ ਸਰਟੀਫਿਕੇਟ, ਪੰਜਾਬ ਵਸਨੀਕ ਦਾ ਸਰਟੀਫਿਕੇਟ ਜੋ ਕਿ ਸਵੈ-ਤਸਦੀਕ ਸੁਦਾ ਹੋਣ. ਬੈਂਕ ਡਰਾਫ਼ਟ ਜੇ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਾਮ ਪਟਿਆਲਾ ਵਿਖੇ ਅਦਾਇਗੀ ਯੋਗ ਹੋਵੇ ਅਤੇ ਨਵੀਨਤਮ ਦੇ ਪਾਸਪੋਰਟ ਸਾਈਜ਼ ਫੋਟੋਜ਼ ਨਾਲ ਨੱਥੀ ਕੀਤੀਆਂ ਜਾਣ।
PPSC Peon Bharti 2025 Application fee:-
ਜਨਰਲ ਸ੍ਰੇਣੀ₹100/- ਰੁਪਏ
ਰਾਖਵੀਆਂ ਸ੍ਰੇਣੀਆਂ₹50/- ਰੁਪਏ
Payment Modeਲੋੜੀਂਦੀ ਫੀਸ ਦੇ ਬੈਂਕ ਡਰਾਫਟ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ

PPSC Peon Bharti 2025 Important Dates

Start Date24/12/2024
Last Date07.01.2025 (ਸ਼ਾਮ 05:00 ਵਜੇ

PPSC Peon Bharti 2025 Important Links

Detail Notification & Application FromClick Here
Official WebsiteClick Here
Fellow My Facebook PageClick Here
Join Whats app ChannelClick Here
Hardeep Singh

Recent Posts

BBMB Hindi Translator Vacancy 2026- Apply Online (Last date extended for Advt. No. 01/2026)

BBMB Hindi Translator Vacancy 2026 Online applications are invited from the eligible Indian Citizens for…

1 hour ago

Bfuhs Professor & Assistant Professor Recruitment 2026- apply online

Bfuhs professor & assistant professor recruitment 2026 Online applications are invited w.e.f 24.03.2026 to 13.04.2026…

8 hours ago

Chandigarh Recruitment 2026- New Vacancies for Clerk & Steno-Typist Out! Apply Now

Chandigarh Recruitment 2026 Online Applications are invited with effect from 06.04.2026 from eligible candidates for…

1 day ago

BSF School Jalandhar Cantt Recruitment 2026-Various posts out

BSF PRIMARY SCHOOL JALANDHAR CANTT Applications are invited for selection/panel for following posts on adhoc…

2 days ago

ਚੰਡੀਗੜ੍ਹ ਗੁਰੱਪ ਡੀ ਭਰਤੀ 2025,Chandigarh Group D Recruitment 2025

Chandigarh Group D Recruitment 2025 To fill up the Five (5) posts of Multi Utility…

9 months ago

Punjab And Haryana High Court Peon Vacancy 2025 Online Application From

Punjab And Haryana High Court Peon Vacancy 2025 To fill up 75 vacant posts of…

9 months ago