PPSC Peon Bharti 2025 ਪੰਜਾਬ ਲੋਕ ਸੇਵਾ ਕਮਿਸ਼ਨ ਵਿਖੇ 05 (ਪੰਜ) ਸੇਵਾਦਾਰ ਗਰੁੱਪ-ਡੀ ਸਟਾਰ ਵਿੱਚ ਹੇਠ ਲਿਖੀਆਂ ਸਿੱਧੀ ਭਰਤੀ ਦੇ ਕੋਟੇ ਦੀਆਂ ਆਸਾਮੀਆਂ ਲਈ ਨਿਰਧਾਰਤ ਪ੍ਰੋਫਾਰਮੇ ਤੇ ਅਰਜ਼ੀਆਂ ਮੰਗੀਆ ਜਾਦੀਆ ਹਨ, ਜੇ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਬਰਾਦਰੀ ਗਾਰਡਨ, ਪਟਿਆਲਾ-147001 ਪਾਸ ਮਿਤੀ 07.01.2025 (ਸ਼ਾਮ 05:00 ਵਜੇ) ਤੱਕ ਪਹੁੰਚ ਜਾਣੀਆ ਚਾਹੀਦੀਆਂ ਹਨ
PPSC Peon Bharti 2025 Vacancy Details
Sr. no. | Post Name | No. Of Posts |
01 | ਸੇਵਾਦਾਰ ਗਰੁੱਪ-ਡੀ | 05 |
| Total Posts | 05 |
PPSC Peon Bharti 2025 Eligibility Criteria
Sr. No. | Post Name | Qualification |
01 | ਸੇਵਾਦਾਰ | ਪੰਜਾਬੀ ਵਿਸ਼ੇ ਨਾਲ ਮਿਡਲ ਸਟੈਂਡਰ ਦੀ ਪ੍ਰੀਖਿਆ ਪਾਸ ਹੋਣਾ ਲਾਜ਼ਮੀ ਹੈ। |
Post Name | Age Limit | Pay Scale |
ਸੇਵਾਦਾਰ | 16 Years to 35 Years | 18000-56900 |
PPSC Peon Bharti 2025 Selection Process
• ਪੰਜਾਬੀ ਭਾਸ਼ਾ ਦਾ ਲਿਖਤੀ ਟੈਸਟ
• ਲਿਖਤੀ ਟੈਸਟ
• Skill Test (Practical)/General Aptitude
PPSC Peon Bharti 2025 Application Process
Apply Mode | Offline |
Send Documents & Address | ਜੇ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਬਰਾਦਰੀ ਗਾਰਡਨ, ਪਟਿਆਲਾ-147001 ਪਾਸ ਮਿਤੀ 07.01.2025 (ਸ਼ਾਮ 05:00 ਵਜੇ) ਤੱਕ ਪਹੁੰਚ ਜਾਣੀਆ ਚਾਹੀਦੀਆਂ ਹਨ। ਅਰਜ਼ੀ ਫਾਰਮ ਨਾਲ ਵਿਦਿਅਕ ਯੋਗਤਾ ਦਾ ਸਰਟੀਫਿਕੇਟ, ਜਨਮ ਮਿਤੀ ਦਾ ਸਰਟੀਫਿਕੇਟ (ਰਜਿਸਟਰਾਰ ਜਨਮ ਅਤੇ ਮੌਤ ਦਾ ਜਾਰੀ ਕੀਤਾ ਹੋਵੇ ਜਾਂ ਸਕੂਲ ਸਰਟੀਫਿਕੇਟ), ਰਾਖਵੇ ਵਰਗ ਨਾਲ ਸਬੰਧਤ ਸਰਟੀਫਿਕੇਟ, ਪੰਜਾਬ ਵਸਨੀਕ ਦਾ ਸਰਟੀਫਿਕੇਟ ਜੋ ਕਿ ਸਵੈ-ਤਸਦੀਕ ਸੁਦਾ ਹੋਣ. ਬੈਂਕ ਡਰਾਫ਼ਟ ਜੇ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਾਮ ਪਟਿਆਲਾ ਵਿਖੇ ਅਦਾਇਗੀ ਯੋਗ ਹੋਵੇ ਅਤੇ ਨਵੀਨਤਮ ਦੇ ਪਾਸਪੋਰਟ ਸਾਈਜ਼ ਫੋਟੋਜ਼ ਨਾਲ ਨੱਥੀ ਕੀਤੀਆਂ ਜਾਣ। |
PPSC Peon Bharti 2025 Application fee:-
ਜਨਰਲ ਸ੍ਰੇਣੀ | ₹100/- ਰੁਪਏ |
ਰਾਖਵੀਆਂ ਸ੍ਰੇਣੀਆਂ | ₹50/- ਰੁਪਏ |
Payment Mode | ਲੋੜੀਂਦੀ ਫੀਸ ਦੇ ਬੈਂਕ ਡਰਾਫਟ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ |
PPSC Peon Bharti 2025 Important Dates
Start Date | 24/12/2024 |
Last Date | 07.01.2025 (ਸ਼ਾਮ 05:00 ਵਜੇ |
PPSC Peon Bharti 2025 Important Links