Punjab Govt Latest Recruitment 2025 ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰ ਅਤੇ ਅਸਾਮੀਆਂ ਦੇ ਵਰਗੀਕਰਨ ਅਨੁਸਾਰ ਹੇਠ ਲਿਖੀਆਂ ਗਰੁੱਪ-ਸੀ ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 27/06/2025 ਤੋਂ 18/07/2025 ਸ਼ਾਮ 05-00 ਵੱਜੇ ਔਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ

Punjab Govt Latest Recruitment 2025 Overview
Department Name | ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ |
ਇਸ਼ਤਿਹਾਰ ਨੰ. | 02/2025 |
Post Name | ਲੈਬਾਟਰੀ ਸਹਾਇਕ,ਸਹਾਇਕ ਕੈਮਿਸਟ,ਸਰਵੇਅਰ |
Job Location | Punjab |
Post Published Date | 01.07.2025 |
Online Apply Last Date | 18/07/2025 (ਸ਼ਾਮ 05-00 ਵਜੇ) |
Punjab Govt Latest Recruitment 2025 Vacancy Details
Sr. No. | Post Name & Department | No. Of Posts |
01 | ਲੈਬਾਟਰੀ ਸਹਾਇਕ (ਡਾਇਰੈਕਟਰ ਤੇ ਵਾਰਡਨ, ਮੱਛੀ ਪਾਲਣ ਵਿਭਾਗ, ਪੰਜਾਬ) | 01 |
02 | ਸਹਾਇਕ ਕੈਮਿਸਟ (ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਪੰਜਾਬ) | 02 |
03 | ਸਰਵੇਅਰ (ਜਲ ਸਰੋਤ ਵਿਭਾਗ) | 20 |
Total Posts | 23 |
Punjab Govt Latest Recruitment 2025 Eligibility Criteria
Sr. No. | Post Name | Qualification- |
01 | ਲੈਬਾਟਰੀ ਸਹਾਇਕ Age Limit 18-37 years 19,900/- minimum pay as per pay matrix level 2 | (i) Should have passed Marticulation examination from a recognized board or institution with Science (Physics, Chemistry and Biology as subject); and (ii) Should have atleast one year experience as Laboratory Attendent in any institute recognized by the Government. |
02 | ਸਹਾਇਕ ਕੈਮਿਸਟ Age Limit 18-37 years 35,400/- as per 7th CPC | Should possess a Degree from any recognized university with Chemistry as one of the subject OR Graduate with Animal Nutrition as one of the subject OR Graduate in Food processing or Dairy Technology. |
03 | ਸਰਵੇਅਰ Age Limit 18-37 years 19,900/- minimum pay as per pay matrix level 2 | 1) Should have passed the Matriculation examination from recognized Board and an Institution; and (ii) Should have acquired two years National Trade Certificate in the trade of Surveyor from recognized Industrial Training Institute or any Institution;Provided that in case the candidates having the National Trade Certificate in the trade of Surveyor are not available in requisite numbers, the candidates having higher qualifications namely Degree in Engineering in Civil or Mechanical shall also be considered but no additional weightage of higher qualifications shall be given to any prospective candidate. |
Punjab Govt Latest Recruitment 2025 Selection Process
Selection Process | •Written Exam •Merit List •Document Verification |
Punjab Govt Latest Recruitment 2025 Application Process
Application Apply Mode | Online |
Online Apply Step by Step | ਉਮੀਦਵਾਰ ਬੋਰਡ ਦੀ ਵੈਬਸਾਈਟ https://sssb.punjab.gov.in ਤੇ “Online Applications” ਅਧੀਨ ਮੁਹੱਈਆ ਿਲੰ ਕ ਤੇ ਕਿਲਕ ਕਰਕੇ 27/06/2025 में 18/07/2025 ਸ਼ਾਮ 5:00 ਵੱਜੇ ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਪ੍ਰਾਪਤ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਇਹ ਰੱਦ ਸਮਝੀ ਜਾਵੇਗੀ। 2.ਆਨਲਾਈਨ ਅਪਲਾਈ ਕਰਨ ਦੀਆਂ ਹਦਾਇਤ (instructions) ਬੋਰਡ ਦੀ ਵੈਬਸਾਈਟ ਤੇ ਮੌਜ਼ੂਦ ਇਸ ਭਰਤੀ ਦੇ ਿਲੰ ਕ ਹੇਠ ਦਰਜ਼ ਹਨ। ਉਮੀਦਵਾਰ ਇਸ ਿਲੰ ਕ ਤੇ ਕਿਲਕ ਕਰਨ ਉਪਰੰਤ ਇੰਨ ਹਦਾਇਤ ਨੂੰਿਧਆਨ ਨਾਲ ਪੜ ਕੇ ਹੀ ਹਰ ਇੱਕ Step ਨੂੰ ਸਫਲਤਾਪੂਰਵਕ ਮੁਕੰਮਲ ਕਰਨ। |
Application fee:-
ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਿਖਡਾਰੀ | 1000/- ਰੁਪਏ |
ਐਸ.ਸੀ.(S.C)/ਬੀ.ਸੀ.(BC)/ਆਰਿਥਕ ਤੌਰ ਤੇ ਕਮਜ਼ੋਰ ਵਰਗ (EWS) | 250/- ਰੁਪਏ |
ਸਾਬਕਾ ਫੌਜੀ ਅਤੇ ਆਸ਼ਿਰਤ (Ex-Servicemen & Dependent) | 200/- ਰੁਪਏ |
ਿਦਿਵਆਂਗ (Physical Handicapped) | 500/- ਰੁਪਏ |
Application Fees Payment Mode | Online |
Important Dates
Online Apply Start Date | 27/06/2025 |
Online Apply Last Date | 18/07/2025 (05-00 pm ਤੱਕ) |
Important Links
Apply Online | Get Details |
Detail Notification | Get Details |
Official Website | Get Details |
join Whats app Channel | Get Details |
Join Telegram Channel | Get Details |