Punjab Group D Recruitment 2025,ਪੰਜਾਬ ਗਰੁੱਪ ਡੀ ਭਰਤੀ 2025

Subscribe for latest job notifications Subscribe Now

Punjab Group D Recruitment 2025 ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰਾਜ ਭਰ ਦੇ ਜਿਲਾ ਹੈੱਡ ਕੁਆਟਰਾਂ ਤੇ ਸਥਾਪਿਤ ਸਥਾਈ ਲੋਕ ਅਦਾਲਤਾਂ (ਜਨ ਉਪਯੋਗੀ ਸੇਵਾਵਾਂ) ਲਈ 22 ਪ੍ਰੋਸੈੱਸ ਸਰਵਰ (ਗਰੁੱਪ ਡੀ) ਦੀਆਂ ਅਸਾਮੀਆਂ ਭਰਨ ਸੰਬੰਧੀ ਯੋਗ ਉਮੀਦਵਾਰਾਂ ਤੋਂ ਆਨਲਾਈਨ ਵਿਧੀ ਰਾਹੀਂ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਕੈਟਾਗਿਰੀ ਵਾਈਜ਼ ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

Punjab Group D Recruitment 2025

Punjab Group D Recruitment 2025 Overview

Department Nameਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ
Post Nameਪ੍ਰੋਸੈੱਸ ਸਰਵਰ (ਗਰੁੱਪ ਡੀ)
Job Locationਪੰਜਾਬ
Post Published Date21.06.2025
Online Apply Last Date08.07.2025
Test/InterviewComing Soon

Punjab Group D Recruitment 2025 Vacancy Details

Sr. No.Post NameNo. Of Posts
01ਪ੍ਰੋਸੈੱਸ ਸਰਵਰ (ਗਰੁੱਪ ਡੀ)22
 Total Posts22
ਕੈਟਾਗਰੀ ਵਾਈਜ ਪੋਸਟਾਂ ਦੀ ਵੰਡ
Punjab Group D Recruitment 2025

Punjab Group D Recruitment 2025 Eligibility Criteria

Sr. No.Post NameQualification-
01ਪ੍ਰੋਸੈੱਸ ਸਰਵਰ (ਗਰੁੱਪ ਡੀ)

ਤਨਖਾਹ 18000/-

ਉਮਰ ਹੱਦ 18-37 ਸਾਲ ਤਕਰੀਬਨ ਵਾਈਜ Age relaxation ਦਿੱਤੀ ਜਾਵੇਗੀ
ਬਿਨੇਕਾਰ ਨੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਤੋਂ ਮਿਡਲ ਕਲਾਸ ਦੀ ਪ੍ਰੀਖਿਆ ਪੰਜਾਬੀ ਭਾਸ਼ਾ ਦੇ ਵਿਸ਼ੇ ਨਾਲ ਪਾਸ ਕੀਤੀ ਹੋਵੇ।

Punjab Group D Recruitment 2025 Selection Process

ਚੋਣ ਮਾਪਦੰਡ
•ਪੜਾਅ 1-
ਉਮੀਦਵਾਰਾਂ ਨੂੰ ਘੱਟੋ-ਘੱਟ 50% ਅੰਕਾਂ ਨਾਲ ਮਿਡਲ ਪੱਧਰ ਦੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ।

•ਪੜਾਅ 2-
ਪੰਜਾਬੀ ਭਾਸ਼ਾ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ‘ਆਮ ਯੋਗਤਾ, ਵਿਵਹਾਰ, ਪਹਿਰਾਵਾ ਅਤੇ ਵਿਵਹਾਰ ਮੁਲਾਂਕਣਾ ਲਈ ਬੁਲਾਇਆ ਜਾਵੇਗਾ।

•ਨਿਰਧਾਰਤ ਮਾਪਦੰਡਾਂ ਦੇ ਅਧਾਰ ਤੇ ਅਰਜੀਆਂ ਨੂੰ ਸ਼ਾਰਟਲਿਸਟ ਕਰਨ ਦਾ ਅਧਿਕਾਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਰਾਖਵਾਂ ਹੋਵੇਗਾ।

ਨੋਟ:-
ਉਪਰੋਕਤ ਟੈਸਟਾਂ ਦੀਆਂ ਤਰੀਕਾਂ ਅਤੇ ਸਥਾਨ ਸਬੰਧੀ ਸੂਚਨਾ ਵੱਖਰੇ ਜਨਤਕ ਨੋਟਿਸਾਂ ਰਾਹੀਂ ਦਿੱਤੀ ਜਾਵੇਗਾ ਜੋ ਕਿ ਵਿਭਾਗ ਦੀ ਅਧਿਕਾਰਿਤ ਵੈਬਸਾਈਟ ਤੇ ਪੋਸਟ ਕੀਤੇ ਜਾਣਗੇ।

Punjab Group D Recruitment 2025 Application Process

Application Apply ModeOnline
ਅਪਲਾਈ ਕਰਨ ਦੀ ਵਿਧੀਉਮੀਦਵਾਰ ਕੇਵਲ ਆਨਲਾਈਨ ਅਰਜ਼ੀ ਫਾਰਮ ਹੀ ਭਰਨਗੇ ਜਿਸਦਾ ਲਿੰਕ ਸਟੇਟ ਅਥਾਰਟੀ ਦੀ ਵੈੱਬਸਾਈਟ https://pulsa.punjab.gov.in ਤੇ ਉਪਲੱਬਧ ਹੈ। ਅਰਜ਼ੀ ਫਾਰਮ ਦੇ ਨਾਲ-ਨਾਲ ਉਮੀਦਵਾਰ ਵੱਲੋਂ ਹੇਠ ਲਿਖੇ ਦਸਤਾਵੇਜ਼ ਵੀ ਅਪਲੋਡ ਕਰਨੇ ਜ਼ਰੂਰੀ ਹੋਣਗੇ:-
1.ਅੱਠਵੀਂ/ਦਸਵੀਂ ਪਾਸ ਸਰਟੀਫਿਕੇਟ
2.ਜਨਮ ਮਿਤੀ ਸਰਟੀਫਿਕੇਟ
3.ਅੱਠਵੀਂ ਤੋਂ ਉੱਪਰ (ਜੇਕਰ ਹੋਵੇ) ਯੋਗਤਾ ਦੇ ਸਰਟੀਫਿਕੇਟ;
4.ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਪੰਜਾਬ ਰਾਜ ਦੇ ਵਸਨੀਕ ਹੋਣ ਦਾ ਸਰਟੀਫਿਕੇਟ
5.ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਸਮਰੱਥ ਅਥਾਰਟੀ ਵੱਲੋਂ ਜਾਰੀ ਕੈਟਾਗਿਰੀ ਸਰਟੀਫਿਕੇਟ
6.ਜੇਕਰ ਉਮੀਦਵਾਰ ਪਹਿਲਾਂ ਤੋਂ ਸਰਕਾਰੀ ਵਿਭਾਗ ਵਿੱਚ ਕੰਮ ਕਰਦਾ ਹੈ ਤਾਂ ਸਬੰਧਤ ਵਿਭਾਗ ਵੱਲੋਂ ਜਾਰੀ ਐੱਨ.ਓ.ਸੀ.

Application fee:-

Application FeesNo

Important Dates

Online Apply Start Date21.06.2025
Online Apply Last Date08.07.2025

Important Links

Apply OnlineGet Details
Detail NotificationGet Details
Official WebsiteGet Details
Join Telegram ChannelGet Details
join Whats app ChannelGet Details
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a comment