ਪੰਜਾਬ ਰੈੱਡ ਕਰਾਸ ਸੋਸਾਇਟੀ ਭਰਤੀ 2025,Punjab Red Cross Society Recruitment 2025,

Subscribe for latest job notifications Subscribe Now

Punjab Red Cross Society Recruitment 2025 Punjab Red Cross Society Pathankot invites eligible candidates for walk-in interview.

Punjab Red Cross Society Recruitment 2025

Punjab Red Cross Society Recruitment 2025 Overview

Department Nameਦਫਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਪਠਾਨਕੋਟ
Post Nameਅਕਾਊਂਟੈਂਟ
Notification Publish Dateਮਿਤੀ 05.03.2025 ਨੂੰ
Interview Dateਮਿਤੀ 20.03.2025 ਨੂੰ ਸਵੇਰੇ 11.00 ਵਜੇ

Punjab Red Cross Society Recruitment 2025 Vacancy Details

Sr. No.Post NameNo. Of Posts
01ਅਕਾਊਂਟੈਂਟ
 Total Posts

Punjab Red Cross Society Recruitment 2025 Eligibility Criteria

Sr. No.Post NameQualification
01ਅਕਾਊਂਟੈਂਟਉਮੀਦਵਾਰ ਨੇ ਘੱਟੋ ਘੱਟ ਬੀ.ਕਾਮ. ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ।

ਉਮੀਦਵਾਰ ਇਸ ਫੀਲਡ ਵਿਚ ਘੱਟੋ ਘੱਟ 02 ਸਾਲ ਦਾ ਤਜਰਬਾ ਅਤੇ ਕੰਪਿਊਟਰ (MS Office, Telly & Accounting Software) ਦੀ ਪੂਰੀ ਸਮਝ/ਜਾਣਕਾਰੀ ਰੱਖਦਾ ਹੋਵੇ ਅਤੇ

ਜ਼ਿਲ੍ਹਾ ਪਠਾਨਕੋਟ ਨਾਲ ਸਬੰਧਤ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ।

ਇੰਟਰਵਿਊ ‘ਤੇ ਆਉਣ-ਜਾਣ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

ਚੁਣੇ ਗਏ ਉਮੀਦਵਾਰ ਨੂੰ ਜ਼ਿਲ੍ਹੇ ਦੇ ਡੀ.ਸੀ. ਰੇਟ ਅਨੁਸਾਰ ਤਨਖਾਹ ਦਿੱਤੀ ਜਾਵੇਗੀ।

Punjab Red Cross Society Recruitment 2025 Selection Process

Interview

Qualification

Experience

Application Process

Application Apply ModeWalk In Interview

ਚਾਹਵਾਨ ਵਿਅਕਤੀ ਵਿਦਿਅਕ ਯੋਗਤਾ ਅਤੇ ਤਜਰਬੇ ਦੇ ਸਰਟੀਫਿਕੇਟ ਸਹਿਤ ਆਪਣਾ ਬਾਇਓਡਾਟਾ ਲੈ ਕੇ

ਇੰਟਰਵਿਊ ਲਈ ਚੇਅਰਮੈਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਠਾਨਕੋਟ ਕਮ-ਡਿਪਟੀ ਕਮਿਸ਼ਨਰ, ਪਠਾਨਕੋਟ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਦੇ ਸਨਮੁੱਖ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ, ਪਠਾਨਕੋਟ ਵਿਖੇ ਮਿਤੀ 20.03.2025 ਨੂੰ ਸਵੇਰੇ 11.00 ਵਜੇ ਹਾਜ਼ਰ ਆਉਣਾ

Application fee:-

Application FeesNo

Important Dates

Walk In Interview Dateਮਿਤੀ 20.03.2025 ਨੂੰ ਸਵੇਰੇ 11.00 ਵਜੇ

Important Links

Detail NotificationClick Here
Official WebsiteClick Here
My Facebook Fellow PageClick Here
Join Whats app ChannelClick Here
Punjab Red Cross Society Recruitment 2025
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment