Punjab Govt Jobs 2024 ਮਾਲਵਾ ਆਜੀਵਿਕਾ ਕਲੱਸਟਰ ਫੈਡਰੇਸ਼ਨ ਬਲਾਕ ਰਾਮਪੁਰਾ ਵੱਲੋਂ ਹੇਠ ਲਿਖੀਆਂ ਅਸਾਮੀਆਂ ਦੀ ਮੰਗ ਨਿਰੋਲ ਮਾਣ-ਭੱਤੇ ਦੇ ਅਧਾਰ ਤੇ ਕੀਤੀ ਜਾਂਦੀ ਹੈ ਅਤੇ ਇਸ ਤੇ ਸੇਵਾਵਾਂ ਨਿਯਮਤ ਕਰਨ ਦੀ ਕੋਈ ਤਜਵੀਜ਼ ਨਹੀ ਹੈ।
Table of This Post Contents
Toggle
Punjab Govt Jobs 2024 Vacancy Details
| Sr. No. |
Post Name |
No. Of Posts |
| 01 |
ਮੈਨੇਜਰ |
– |
| 02 |
ਅਕਾਊਂਟੈਂਟ-ਕਮ-ਐਮ.ਆਈ.ਐਸ |
– |
| |
Total Posts |
14 |
Punjab Govt Jobs 2024 Eligibility Criteria
| Sr. No. |
Post Name |
Qualification- |
| 01 |
ਮੈਨੇਜਰ |
ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ, ਪੰਜਾਬ ਰਾਹੀਂ ਪ੍ਰਾਪਤ ਪਾਲਿਸੀ ਦੇ ਅਧਾਰ ਨੂੰ ਮੁੱਖ ਰੱਖਦੇ ਹੋਏ ਉਮੀਦਵਾਰ ਘੱਟੋ-ਘੱਟ ਬਾਰਵੀਂ ਪੰਜਾਬੀ ਵਿਸ਼ੇ (ਮਿਡਲ ਜਾਂ ਮੈਟ੍ਰਿਕ ਵਿੱਚ) ਸਮੇਤ ਪਾਸ ਹੋਣਾ ਚਾਹੀਦਾ ਹੈ। |
| 02 |
ਅਕਾਊਂਟੈਂਟ-ਕਮ-ਐਮ.ਆਈ.ਐਸ |
ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ, ਪੰਜਾਬ ਰਾਹੀਂ ਪ੍ਰਾਪਤ ਪਾਲਿਸੀ ਦੇ ਅਧਾਰ ਨੂੰ ਮੁੱਖ ਰੱਖਦੇ ਹੋਏ ਉਮੀਦਵਾਰ ਘੱਟੋ-ਘੱਟ ਬਾਰਵੀਂ ਪੰਜਾਬੀ ਵਿਸ਼ੇ (ਮਿਡਲ ਜਾਂ ਮੈਟ੍ਰਿਕ ਵਿੱਚ) ਸਮੇਤ ਪਾਸ ਹੋਣਾ ਚਾਹੀਦਾ ਹੈ। ਉਮੀਦਵਾਰ ਕੋਲ ਘੱਟੋ-ਘੱਟ 6 ਮਹੀਨਿਆਂ ਦਾ ਕੰਪਿਊਟਰ ਕੋਰਸ ਕੀਤਾ ਹੋਣਾ ਲਾਜਮੀ ਹੈ। (ਐਕਸਲ, ਵਰਡ, ਟਾਇਪਿੰਗ)(ਬੀ.ਕਾਮ ਪਾਸ ਉਮੀਦਵਾਰ ਜਾਂ ਅਕਾਊਂਟ ਟੈਲੀ ਸਾਫਟਵੇਅਰ ਉੱਪਰ ਕੰਮ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ।) |
Punjab Govt Jobs 2024 Age Limit & Pay Scale
| Post Name |
Age Limit |
Pay Scale |
| ਮੈਨੇਜਰ |
ਉਮੀਦਵਾਰ ਦੀ ਉਮਰ 18-40 ਸਾਲ ਤੱਕ ਦੀ ਹੋਣੀ ਚਾਹੀਦੀ ਹੈ। |
9500/- ਰੁਪਏ ਪ੍ਰਤੀ ਮਹੀਨਾ |
| ਅਕਾਊਂਟੈਂਟ-ਕਮ-ਐਮ.ਆਈ.ਐਸ |
ਉਮੀਦਵਾਰ ਦੀ ਉਮਰ 18-40 ਸਾਲ ਤੱਕ ਦੀ ਹੋਣੀ ਚਾਹੀਦੀ ਹੈ। |
7000/- ਰੁਪਏ ਪ੍ਰਤੀ ਮਹੀਨਾ |
Punjab Govt Jobs 2024 Selection Process
• Interview
• Qualification
• Experience
Punjab Govt Jobs 2024 Application Process
offline
Punjab Govt Jobs 2024 Application fee:-
| ਫੀਸ (ਡਿਮਾਂਡ ਡਰਾਫਟ):- |
200 ਰੁਪਏ ਪ੍ਰਤੀ ਅਸਾਮੀ |
| 200 ਰ: ਦਾ ਡਿਮਾਂਡ ਡਰਾਫਟ ਦੇ ਨਾਮ ਤੇ ਤਿਆਰ ਕਰਕੇ ਨਾਲ ਨੱਥੀ ਕੀਤਾ ਜਾਵੇ |
Malwa Ajeevika Cluster Federation |
Punjab Govt Jobs 2024 Important Dates
| ਇਸ਼ਤਹਾਰ ਪ੍ਰਾਕਸ਼ਤ ਹੋਣ ਦੀ ਮਿਤੀ:- |
12.11.2024 |
| ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ:- |
13.11.2024 |
| ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ:- |
26.11.2024 |
| ਫੀਸ (ਡਿਮਾਂਡ ਡਰਾਫਟ):- |
200 ਰੁਪਏ ਪ੍ਰਤੀ ਅਸਾਮੀ |
Punjab Govt Jobs 2024 Important Links