
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ(BFUHS) ਵਲੋਂ 986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀਆਂ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ ਜਿਨ੍ਹਾਂ ਉਮੀਦਵਾਰਾਂ ਨੇ ਇਹਨਾਂ ਪੋਸਟਾਂ ਲਈ ਅਪਲਾਈ ਕੀਤਾ ਸੀ ਉਹਨਾਂ ਲਈ ਬਹੁਤ ਹੀ ਜਰੂਰੀ ਅਪਡੇਟ ਜਾਰੀ ਕੀਤਾ ਗਿਆ
ਇਸ਼ਤਿਹਾਰ ਨੰਬਰ BFU-23/17 ਰਾਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ
Vacancies & Eligibility Criteria:
01. ਮਲਟੀਪਰਪਜ਼ ਹੈਲਥ ਵਰਕਰ ਫੀਮੇਲ 986
Qualification -Diploma with Relevant Experience
AGE LIMIT: 18-37 Years
🙏counselling schedule Out🙏
🙏Lastest Update🙏
Start Date 27.06.2024
Last Date 29.06.2024
SELECTION CRITERIA
Written Exam (90 Marks )
Experience (10 Marks )
Document Verification
Counselling Address
ਡਾਇਰੈਕਟੋਰੇਟ, ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ 34 ਏ, ਚੰਡੀਗੜ੍ਹ
Fee Structure :
No Fees
How to Apply :
Online Apply
What’s app Channel Link
Telegram Channel Link
Tag.
ਬਾਬਾ ਫਰੀਦ ਯੂਨੀਵਰਸਿਟੀ ਵਲੋਂ 986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀਆਂ ਰੈਗੂਲਰ ਆਸਾਮੀਆ ਲਈ ਬਹੁਤ ਜ਼ਰੂਰੀ ਅਪਡੇਟ
ਪੰਜਾਬ 986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਭਰਤੀ 2024 ਅਪਡੇਟ