Punjab Volunteer bharti 2025 ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋ ਯੋਗ ਉਮੀਦਵਾਰਾ ਕੋਲੋਂ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ

Punjab Volunteer bharti 2025 Overview
| Department Name | ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲ੍ਹਾ ਕਚਹਿਰੀਆਂ ਕੰਪਲੈਕਸ, ਮੋਗਾ (ਫੋਨ ਨੰਬਰ 01636-235864) |
| Post Name | ਪੈਰਾ ਲੀਗਲ ਵਲੰਟੀਅਰ |
| Job Location | ਮੋਗਾ |
| Offline Apply Start Date | 16.05.2025 |
| Offline Apply Last Date | ਮਿਤੀ 29.05.2025 ਸ਼ਾਮ 05:00 ਵਜੇ ਤੱਕ |
| Interview | Coming Soon |
Punjab Volunteer bharti 2025 Vacancy Details
| Sr. No. | Post Name | No. Of Posts |
| 01 | Para Legal Volunteers | 45 |
| Total Posts | 45 |
Punjab Volunteer bharti 2025 Eligibility Criteria
| Sr. No. | Post Name | Qualification- |
| 01 | ਪੈਰਾ ਲੀਗਲ ਵਲੰਟੀਅਰ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਪੈਰਾ ਲੀਗਲ ਵਲੰਟੀਰਜ ਵੱਜੋਂ ਚੁਣੇ ਗਏ ਵਿਅਕਤੀਆਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ. ਮੋਗਾ ਵੱਲੋਂ 400/- ਰੁਪੈ ਮਾਣ-ਭੱਤੇ (Honorarium) ਤੋਂ ਇਲਾਵਾ ਕਿਸੇ ਕਿਸਮ ਦੀ ਤਨਖਾਹ (Salary) ਜਾਂ ਮਿਹਨਤਾਨੇ (Remuneration) ਜਾਂ ਉਜਰਤਾਂ (Wages) ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ਅਤੇ ਕੇਵਲ ਕੰਮ ਵਾਲੇ ਦਿਨ ਦੀ ਨਿਯਮਾਂ ਅਨੁਸਾਰ ਬਣਦੇ ਮਾਣ-ਭੱਤੇ (Honorarium) ਦੀ ਅਦਾਇਗੀ ਕੀਤੀ ਜਾਵੇਗੀ । |
ਘੱਟੋ-ਘੱਟ ਦਸਵੀਂ ਪਾਸ ਜਾਂ ਇਸ ਤੋਂ ਵੱਧ ਪੜ੍ਹੇ-ਲਿਖੇ ਹੇਠ ਦਰਸਾਈਆਂ ਗਈਆਂ |
Punjab Volunteer bharti 2025 Selection Process
- Interview
- Qualification-
- Experience
Punjab Volunteer bharti 2025 Application Process
| Application Apply Mode | Online |
| Send Documents Address | ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਲਈ ਸਵੈ-ਇੱਛਾ ਨਾਲ ਬਤੌਰ ਪੈਰਾ ਲੀਗਲ ਵਲੰਟੀਅਰ ਕੰਮ ਕਰਨ ਦੇ ਚਾਹਵਾਨ ਹੋਣ, ਆਪਣੀ ਦਰਖਾਸਤ ਨਾਲ ਨੱਥੀ ਨਿਰਧਾਰਤ ਪ੍ਰੋਫਾਰਮੇ ਵਿੱਚ ਭਰਕੇ ਮਿਤੀ 29.05.2025 ਸ਼ਾਮ 05:00 ਵਜੇ ਤੱਕ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਦਫਤਰ ਵਿੱਚ ਦੇ ਸਕਦੇ ਹਨ:- |
Application fee:-
| Application Fees | No |
Important Dates
| Offline Apply Start Date | 16.05.2025 |
| Offline Apply Last Date | ਮਿਤੀ 29.05.2025 ਸ਼ਾਮ 05:00 ਵਜੇ ਤੱਕ |
Important Links
| Application From & Detail Notification | Get Details |
| Official Website | Get Details |
| My Facebook Fellow Page | Get Details |
| Join Whats app Channel | Get Details |
