Punjab State War Heroes Memorial and Museum Recruitment 2025 ਪੰਜਾਬ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ, ਅੰਮ੍ਰਿਤਸਰ ਲਈ ਸਟਾਫ ਦੀ ਠੇਕੇ ਦੇ ਆਧਾਰ ‘ਤੇ ਹੇਠ ਅਨੁਸਾਰ ਲੋੜ ਹੈ: ਵਾਕ-ਇੰਨ-ਇੰਟਰਵਿਊ
| Department Name | ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ, ਅੰਮ੍ਰਿਤਸਰ |
| Posts | ਸੁਪਰਵਾਈਜ਼ਰ, Administrative ਕਲਰਕ ਰਿਸੈਪਸ਼ਨਿਸਟ ਸਫ਼ਾਈ ਸੇਵਕ ਇੰਚਾਰਜ-ਕਮ-ਗਾਈਡ ਟਿਕਟਿੰਗ-ਕਲਰਕ ਸਰਵਰ ਰੂਮ ਇੰਚਾਰਜ Building Maintenance System (BMS) |
| Offline Apply Start Date | 30.03.2025 |
| Offline Apply Last Date | 15 ਅਪ੍ਰੈਲ, 2025 ਨੂੰ ਸ਼ਾਮ 5 ਵਜੇ |
| Interview | 22 ਅਪ੍ਰੈਲ, 2025 |
| Sr. No. | Posts Name | No. Of Posts |
| 01 | ਸੁਪਰਵਾਈਜ਼ਰ | 01 |
| 02 | Administrative ਕਲਰਕ | 01 |
| 03 | ਰਿਸੈਪਸ਼ਨਿਸਟ | 01 |
| 04 | ਸਫ਼ਾਈ ਸੇਵਕ | 03 |
| 05 | ਇੰਚਾਰਜ-ਕਮ-ਗਾਈਡ | 06 |
| 06 | ਟਿਕਟਿੰਗ-ਕਲਰਕ | 01 |
| 07 | Museum Curator | 01 |
| 08 | ਸਰਵਰ ਰੂਮ ਇੰਚਾਰਜ | 01 |
| 09 | Building Maintenance System (BMS) | 01 |
| Total Posts | 16 |
| Sr. No. | Post Name | Qualification |
| 01 | ਸੁਪਰਵਾਈਜ਼ਰ | ਸਾਬਕਾ ਸੈਨਿਕ ਹੋਵੇ ਤੇ ਜੇ. ਸੀ. ਓ. ਦੇ ਰੈਂਕ ਤੋਂ ਰਿਟਾਇਰ ਹੋਵੇ। |
| 02 | Administrative ਕਲਰਕ | ਸਾਬਕਾ ਫ਼ੌਜੀ ਨੂੰ ਪਹਿਲ ਦਿੱਤੀ ਜਾਵੇਗੀ ਸਿਵਲ ਬਿਨੈਕਾਰ ਗ੍ਰੈਜੁਏਸ਼ਨ ਹੋਣਾ ਚਾਹੀਦਾ ਹੈ। ਕੰਪਿਊਟਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਹੈ ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਵਿਚ ਕਲਰਕ ਦਾ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ। |
| 03 | ਰਿਸੈਪਸ਼ਨਿਸਟ | ਬਿਨੈਕਾਰ ਘੱਟੋ-ਗੱਟ ਗ੍ਰੈਜੂਏਸ਼ਨ, ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਵਿਚ ਨਿਪੁੰਨ, ਕੰਪਿਊਟਰ ਦਾ ਬੁਨਿਆਦੀ ਗਿਆਨ ਹੋਣਾ ਚਾਹੀਦਾ ਹੈ। |
| 04 | ਸਫ਼ਾਈ ਸੇਵਕ | ਹਾਊਸ ਕੀਪਿੰਗ ਅਤੇ ਸਫਾਈ ਢੰਗ ਵਿਚ Experience ਪ੍ਰਵਾਨਿਤ ਅਦਾਰੇ ਤੋਂ ਘਰ ਨੂੰ ਸਾਫ ਰੱਖਣ ਦਾ ਤਜਰਬਾ ਰੱਖਦਾ ਹੋਵੇ। |
| 05 | ਇੰਚਾਰਜ-ਕਮ-ਗਾਈਡ | ਬਿਨੈਕਾਰ ਘੱਟੋ-ਘੱਟ ਗ੍ਰੈਜੂਏਸ਼ਨ, ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਵਿਚ ਨਿਪੁੰਨ, ਕੰਪਿਊਟਰ ਦਾ ਬੁਨਿਆਦੀ ਗਿਆਨ ਹੋਣਾ ਚਾਹੀਦਾ ਹੈ। History Subject ਨੂੰ ਪਹਿਲ ਦਿੱਤੀ ਜਾਵੇਗੀ। |
| 06 | ਟਿਕਟਿੰਗ-ਕਲਰਕ | ਬਿਨੈਕਾਰ ਘੱਟੋ-ਘੱਟ ਗ੍ਰੈਜੁਏਸ਼ਨ ਹੋਣਾ ਚਾਹੀਦਾ ਹੈ। ਵੱਧ ਵਿੱਦਿਆ ਵਾਲੇ ਨੂੰ ਅਹਿਮੀਅਤ ਦਿੱਤੀ ਜਾਵੇਗੀ। ਕੰਪਿਊਟਰ ਕੋਰਸ ਕੀਤਾ ਹੋਣਾ ਚਾਹੀਦਾ ਹੈ |
| 07 | Museum Curator | ਬਿਨੈਕਾਰ ਘੱਟੋ-ਘੱਟ ਗ੍ਰੈਜੂਏਸ਼ਨ in Art/Archaeology and Museum Study ਵਿਚ ਹੋਣਾ ਚਾਹੀਦਾ ਹੈ। ਇਸ ਖੇਤਰ ਵਿਚ ਵੱਧ ਵਿੱਦਿਆ ਨੂੰ ਪਹਿਲ ਦਿੱਤੀ ਜਾਵੇਗੀ। |
| 08 | ਸਰਵਰ ਰੂਮ ਇੰਚਾਰਜ | ਬਿਨੈਕਾਰ IT ਹੋਵੇ ਜਾਂ ਇਲੈਕਟ੍ਰੀਕਲ ਦਾ ਡਿਪਲੋਮਾ ITI ਕੀਤਾ ਹੋਵੇ ਤੇ ਬਿਜਲੀ ਸੰਬੰਧੀ ਕੰਮ ਦਾ ਤਜਰਬਾ ਰੱਖਦਾ ਹੋਵੇ। |
| 09 | Building Maintenance System (BMS) | ਬਿਨੈਕਾਰ IT ਦੀ ਯੋਗਤਾ ਰੱਖਦਾ ਹੋਵੇ ਜਾਂ ਇਸਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਘੱਟੋ-ਘੱਟ ਉਸ ਨੂੰ ਇਸ ਕੰਮ ਨਾਲ ਸੰਬੰਧਿਤ ਤਜਰਬਾ ਹੋਣਾ ਚਾਹੀਦਾ ਹੈ |
• Interview
• Qualification
• Experience
| Application Apply Mode | Offline |
| Send Documents Address | ਚਾਹਵਾਨ ਉਮੀਦਵਾਰ ਆਪਣੀ ਪ੍ਰਤੀਬੇਨਤੀ, ਯੋਗਤਾ ਤੇ ਤਜਰਬੇ ਨਾਲ ਸੰਬੰਧਿਤ ਦਸਤਾਵੇਜ਼ ਸਮੇਤ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਖਾਸਾ ਅੰਮ੍ਰਿਤਸਰ ਵਿਖੇ 15 ਅਪ੍ਰੈਲ, 2025 ਨੂੰ ਸ਼ਾਮ 5 ਵਜੇ ਪਹੁੰਚ ਜਾਣੇ ਚਾਹੀਦੇ ਹਨ ਅਤੇ ਇੰਟਰਵਿਊ ਲਈ 22 ਅਪ੍ਰੈਲ, 2025 ਨੂੰ ਸਵੇਰੇ 11 ਵਜੇ ਤੱਕ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਖਾਸਾ ਅੰਮ੍ਰਿਤਸਰ ਵਿਖੇ ਹਾਜ਼ਰ ਹੋਣਾ ਹੈ। |
| Application Fees | No |
| Offline Apply Start Date | 30.03.2025 |
| Offline Apply Last Date | 15 ਅਪ੍ਰੈਲ, 2025 ਨੂੰ ਸ਼ਾਮ 5 ਵਜੇ |
| Detail Notification | Click Here |
| Official Website | Click Here |
| My Facebook Fellow Page | Click Here |
| Join Whats app Channel | Click Here |
BBMB Recruitment 2026 20 Nos post of apprentices of various trades as given below under…
Ludhiana Court Clerk Recruitment 2026 Applications on prescribed proforma are invited for filling up of…
Military Literature Festival Association Sevadar cum Safaiwala Post Out Job Vacancy - for Post of…
BFUHS Faridkot New Vacancy 2026 Baba Farid University of Health Sciences (BFUHS), Faridkot, has released a…
Punjab State AIDS Control Society Recruitment 2026 The Punjab State AIDS Control Society (PSACS) invites…
IISER Mohali Non-Teaching Recruitment 2026 Indian Institute of Science Education and Research (IISER) Mohali has…
View Comments
Job
Ok apply Karo