Punjab State War Heroes Memorial and Museum Recruitment 2025 ਪੰਜਾਬ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ, ਅੰਮ੍ਰਿਤਸਰ ਲਈ ਸਟਾਫ ਦੀ ਠੇਕੇ ਦੇ ਆਧਾਰ ‘ਤੇ ਹੇਠ ਅਨੁਸਾਰ ਲੋੜ ਹੈ: ਵਾਕ-ਇੰਨ-ਇੰਟਰਵਿਊ
Department Name | ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ, ਅੰਮ੍ਰਿਤਸਰ |
Posts | ਸੁਪਰਵਾਈਜ਼ਰ, Administrative ਕਲਰਕ ਰਿਸੈਪਸ਼ਨਿਸਟ ਸਫ਼ਾਈ ਸੇਵਕ ਇੰਚਾਰਜ-ਕਮ-ਗਾਈਡ ਟਿਕਟਿੰਗ-ਕਲਰਕ ਸਰਵਰ ਰੂਮ ਇੰਚਾਰਜ Building Maintenance System (BMS) |
Offline Apply Start Date | 30.03.2025 |
Offline Apply Last Date | 15 ਅਪ੍ਰੈਲ, 2025 ਨੂੰ ਸ਼ਾਮ 5 ਵਜੇ |
Interview | 22 ਅਪ੍ਰੈਲ, 2025 |
Sr. No. | Posts Name | No. Of Posts |
01 | ਸੁਪਰਵਾਈਜ਼ਰ | 01 |
02 | Administrative ਕਲਰਕ | 01 |
03 | ਰਿਸੈਪਸ਼ਨਿਸਟ | 01 |
04 | ਸਫ਼ਾਈ ਸੇਵਕ | 03 |
05 | ਇੰਚਾਰਜ-ਕਮ-ਗਾਈਡ | 06 |
06 | ਟਿਕਟਿੰਗ-ਕਲਰਕ | 01 |
07 | Museum Curator | 01 |
08 | ਸਰਵਰ ਰੂਮ ਇੰਚਾਰਜ | 01 |
09 | Building Maintenance System (BMS) | 01 |
Total Posts | 16 |
Sr. No. | Post Name | Qualification |
01 | ਸੁਪਰਵਾਈਜ਼ਰ | ਸਾਬਕਾ ਸੈਨਿਕ ਹੋਵੇ ਤੇ ਜੇ. ਸੀ. ਓ. ਦੇ ਰੈਂਕ ਤੋਂ ਰਿਟਾਇਰ ਹੋਵੇ। |
02 | Administrative ਕਲਰਕ | ਸਾਬਕਾ ਫ਼ੌਜੀ ਨੂੰ ਪਹਿਲ ਦਿੱਤੀ ਜਾਵੇਗੀ ਸਿਵਲ ਬਿਨੈਕਾਰ ਗ੍ਰੈਜੁਏਸ਼ਨ ਹੋਣਾ ਚਾਹੀਦਾ ਹੈ। ਕੰਪਿਊਟਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਹੈ ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਵਿਚ ਕਲਰਕ ਦਾ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ। |
03 | ਰਿਸੈਪਸ਼ਨਿਸਟ | ਬਿਨੈਕਾਰ ਘੱਟੋ-ਗੱਟ ਗ੍ਰੈਜੂਏਸ਼ਨ, ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਵਿਚ ਨਿਪੁੰਨ, ਕੰਪਿਊਟਰ ਦਾ ਬੁਨਿਆਦੀ ਗਿਆਨ ਹੋਣਾ ਚਾਹੀਦਾ ਹੈ। |
04 | ਸਫ਼ਾਈ ਸੇਵਕ | ਹਾਊਸ ਕੀਪਿੰਗ ਅਤੇ ਸਫਾਈ ਢੰਗ ਵਿਚ Experience ਪ੍ਰਵਾਨਿਤ ਅਦਾਰੇ ਤੋਂ ਘਰ ਨੂੰ ਸਾਫ ਰੱਖਣ ਦਾ ਤਜਰਬਾ ਰੱਖਦਾ ਹੋਵੇ। |
05 | ਇੰਚਾਰਜ-ਕਮ-ਗਾਈਡ | ਬਿਨੈਕਾਰ ਘੱਟੋ-ਘੱਟ ਗ੍ਰੈਜੂਏਸ਼ਨ, ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਵਿਚ ਨਿਪੁੰਨ, ਕੰਪਿਊਟਰ ਦਾ ਬੁਨਿਆਦੀ ਗਿਆਨ ਹੋਣਾ ਚਾਹੀਦਾ ਹੈ। History Subject ਨੂੰ ਪਹਿਲ ਦਿੱਤੀ ਜਾਵੇਗੀ। |
06 | ਟਿਕਟਿੰਗ-ਕਲਰਕ | ਬਿਨੈਕਾਰ ਘੱਟੋ-ਘੱਟ ਗ੍ਰੈਜੁਏਸ਼ਨ ਹੋਣਾ ਚਾਹੀਦਾ ਹੈ। ਵੱਧ ਵਿੱਦਿਆ ਵਾਲੇ ਨੂੰ ਅਹਿਮੀਅਤ ਦਿੱਤੀ ਜਾਵੇਗੀ। ਕੰਪਿਊਟਰ ਕੋਰਸ ਕੀਤਾ ਹੋਣਾ ਚਾਹੀਦਾ ਹੈ |
07 | Museum Curator | ਬਿਨੈਕਾਰ ਘੱਟੋ-ਘੱਟ ਗ੍ਰੈਜੂਏਸ਼ਨ in Art/Archaeology and Museum Study ਵਿਚ ਹੋਣਾ ਚਾਹੀਦਾ ਹੈ। ਇਸ ਖੇਤਰ ਵਿਚ ਵੱਧ ਵਿੱਦਿਆ ਨੂੰ ਪਹਿਲ ਦਿੱਤੀ ਜਾਵੇਗੀ। |
08 | ਸਰਵਰ ਰੂਮ ਇੰਚਾਰਜ | ਬਿਨੈਕਾਰ IT ਹੋਵੇ ਜਾਂ ਇਲੈਕਟ੍ਰੀਕਲ ਦਾ ਡਿਪਲੋਮਾ ITI ਕੀਤਾ ਹੋਵੇ ਤੇ ਬਿਜਲੀ ਸੰਬੰਧੀ ਕੰਮ ਦਾ ਤਜਰਬਾ ਰੱਖਦਾ ਹੋਵੇ। |
09 | Building Maintenance System (BMS) | ਬਿਨੈਕਾਰ IT ਦੀ ਯੋਗਤਾ ਰੱਖਦਾ ਹੋਵੇ ਜਾਂ ਇਸਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਘੱਟੋ-ਘੱਟ ਉਸ ਨੂੰ ਇਸ ਕੰਮ ਨਾਲ ਸੰਬੰਧਿਤ ਤਜਰਬਾ ਹੋਣਾ ਚਾਹੀਦਾ ਹੈ |
• Interview
• Qualification
• Experience
Application Apply Mode | Offline |
Send Documents Address | ਚਾਹਵਾਨ ਉਮੀਦਵਾਰ ਆਪਣੀ ਪ੍ਰਤੀਬੇਨਤੀ, ਯੋਗਤਾ ਤੇ ਤਜਰਬੇ ਨਾਲ ਸੰਬੰਧਿਤ ਦਸਤਾਵੇਜ਼ ਸਮੇਤ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਖਾਸਾ ਅੰਮ੍ਰਿਤਸਰ ਵਿਖੇ 15 ਅਪ੍ਰੈਲ, 2025 ਨੂੰ ਸ਼ਾਮ 5 ਵਜੇ ਪਹੁੰਚ ਜਾਣੇ ਚਾਹੀਦੇ ਹਨ ਅਤੇ ਇੰਟਰਵਿਊ ਲਈ 22 ਅਪ੍ਰੈਲ, 2025 ਨੂੰ ਸਵੇਰੇ 11 ਵਜੇ ਤੱਕ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਖਾਸਾ ਅੰਮ੍ਰਿਤਸਰ ਵਿਖੇ ਹਾਜ਼ਰ ਹੋਣਾ ਹੈ। |
Application Fees | No |
Offline Apply Start Date | 30.03.2025 |
Offline Apply Last Date | 15 ਅਪ੍ਰੈਲ, 2025 ਨੂੰ ਸ਼ਾਮ 5 ਵਜੇ |
Detail Notification | Click Here |
Official Website | Click Here |
My Facebook Fellow Page | Click Here |
Join Whats app Channel | Click Here |
Chandigarh Group D Recruitment 2025 To fill up the Five (5) posts of Multi Utility…
Punjab And Haryana High Court Peon Vacancy 2025 To fill up 75 vacant posts of…
Punjab PTI Vacancy 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 2000 ਪੀ.ਟੀ.ਆਈ ਅਧਿਆਪਕਾਂ (ਐਲੀਮੈਂਟਰੀ ਕਾਡਰ) ਦੀ ਭਰਤੀ…
Punjab Education Department Recruitment 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 393 ਸਪੈਸ਼ਲ ਐਜੂਕੇਸ਼ਨ ਟੀਚਰ (ਪ੍ਰਾਇਮਰੀ ਕਾਡਰ)…
Railway RRB Technician Recruitment 2025 Applications are invited from eligible candidates for the following posts…
Punjab AIDS Control Society Recruitment 2025 The Punjab State AIDS Control Society (PSACS) invites online…
View Comments
Job
Ok apply Karo