Punjab School Education Board Recruitment 2025 ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) ਦੀ ਅਸਾਮੀ ਆਰਜ਼ੀ ਤੌਰ ‘ਤੇ ਭਰਨ ਲਈ ਮਿਤੀ 30.04.2025 ਨੂੰ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਪ੍ਰੰਤੂ ਯੋਗ ਉਮੀਦਵਾਰਾਂ ਦੀਆਂ ਪ੍ਰਤੀਬੇਨਤੀਆਂ ਪ੍ਰਾਪਤ ਨਾ ਹੋਣ ਕਾਰਨ, ਇਸ ਅਸਾਮੀ ਦੀ ਲੋੜੀਂਦੀ ਵਿੱਦਿਅਕ ਯੋਗਤਾ ਵਿਚ ਸੋਧ ਕਰਦਿਆਂ ਹੋਇਆਂ, ਮੁੜ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।
Table of This Post Contents
Toggle
Punjab School Education Board Recruitment 2025 Overview
Department Name | ਪੰਜਾਬ ਸਿੱਖਿਆ ਵਿਭਾਗ |
Post Name | ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) |
Job Location | Punjab |
Offline Apply Start Date | 09.06.2025 |
Offline Apply Last Date | 24.06.2025 |
Interview | Coming Soon |
Punjab School Education Board Recruitment 2025 Vacancy Details
Sr. No. | Post Name | No. Of Posts |
01 | ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) | – |
| Total Posts | – |
Punjab School Education Board Recruitment 2025 Eligibility Criteria
Sr. No. | Post Name | Qualification- |
01 | ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) | ਇਸ ਆਸਾਮੀ ਲਈ ਰਿਟਾਇਰ ਪੀ.ਸੀ.ਐਸ (Judicial) ਅਧਿਕਾਰੀ, ਪੀ.ਸੀ.ਐਸ (Executive) ਅਧਿਕਾਰੀ ਜਿਨ੍ਹਾਂ ਵਲੋਂ ਲਾਅ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ, ਪੰਜਾਬ ਸਟੇਟ ਲੀਗਲ ਸਰਵਿਸ ਦੇ ਮੈਬਰਾਂ ਜਾਂ ਜਿਲ੍ਹਾ ਅਟਾਰਨੀਜ, ਜਿੰਨਾ ਨੂੰ ਸੇਵਾ ਨਿਯਮਾਂ ਅਤੇ ਸਰਵਿਸ ਮੇਟਰਜ ਦਾ ਘੱਟੋ ਘੱਟ 10 ਸਾਲ ਦਾ ਤਜਰਬਾ ਹੋਵੇ, ਅਪਲਾਈ ਕਰ ਸਕਦੇ ਹਨ।
2. ਦਸਵੀਂ ਪੱਧਰ ਪੰਜਾਬੀ ਭਾਸ਼ਾ ਨਾਲ ਪਾਸ ਕੀਤਾ ਹੋਵੇ। |
Notes
- 1.ਉਹ ਭਾਰਤ ਦਾ ਨਾਗਰਿਕ ਹੋਵੇ।
- ਅਰਜ਼ੀਆਂ ਪ੍ਰਾਪਤ ਹੋਣ ਦੀ ਮਿਤੀ ਤੱਕ ਉਮੀਦਵਾਰ ਦੀ ਉਮਰ 65 ਸਾਲ ਤੋਂ ਜਿਆਦਾ ਨਾ ਹੋਵੇ।
- ਇਸ ਆਸਾਮੀ ਤੇ ਨਿਯੁਕਤ ਅਧਿਕਾਰੀ ਨੂੰ 60,000/- ਰੁਪਏ ਪ੍ਰਤੀ ਮਹੀਨਾ ਬੱਝਵੀ ਤਨਖਾਹ ਦਿੱਤੀ ਜਾਵੇਗੀ।
- ਇਸ ਅਸਾਮੀ ਦੀ ਨਿਯੁਕਤੀ ਦੀ ਮਿਆਦ ਪਹਿਲਾਂ ‘2 ਸਾਲ ਦੀ ਹੋਵੇਗੀ। ਅਧਿਕਾਰੀ ਨੂੰ 1 ਮਹੀਨੇ ਦਾ ਨੋਟਿਸ ਦੇ ਕੇ ਉਸ ਦੀਆਂ ਸੇਵਾਵਾਂ ਸਮਾਪਤ ਕੀਤੀਆ ਜਾ ਸਕਦੀਆਂ ਹਨ। ਇਸ ਤਰ੍ਹਾਂ ਅਧਿਕਾਰੀ ਵੀ ਇਕ ਮਹੀਨੇ ਦਾ ਨੋਟਿਸ ਦੇ ਕੇ ਸੇਵਾ ਮੁਕਤ ਹੋ ਸਕਦਾ ਹੈ।
- ਇਸ ਆਸਾਮੀ ਵਿੱਚ ਵਾਧਾ ਆਮ ਰਾਜ ਪ੍ਰਬੰਧ ਵਿਭਾਗ ਦੀ ਪ੍ਰਵਾਨਗੀ ਨਾਲ ਕੀਤਾ ਜਾਵੇਗਾ
Punjab School Education Board Recruitment 2025 Selection Process
Selection Process | •Interview •Qualification- •Experience |
Punjab School Education Board Recruitment 2025 Application Process
Application Apply Mode | Offline |
Send Documents Address | ਇਸ ਅਸਾਮੀ ‘ਤੇ ਕੰਮ ਕਰਨ ਲਈ ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਸਮੇਤ ਲੋੜੀਂਦੇ ਦਸਤਾਵੇਜ਼ ਇਸ ਨੋਟਿਸ ਦੇ ਜਾਰੀ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ-ਅੰਦਰ ਸਕੱਤਰ, ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਪੰਜਾਬ ਜੀ ਦੇ ਕਮਰਾ ਨੰ. 326, ਤੀਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9, ਚੰਡੀਗੜ੍ਹ ਜਾਂ ਈਮੇਲ ਆਈ.ਡੀ. supdtedu3@gmail.com ਰਾਹੀਂ ਭੇਜ ਸਕਦੇ ਹਨ। |
Application fee:-
Important Dates
Offline Apply Start Date | 09.06.2025 |
Offline Apply Last Date | 24.06.2025 |
Important Links
Notification Link & Application From