Punjab Red Cross Society Recruitment 2025 Punjab Red Cross Society Pathankot invites eligible candidates for walk-in interview.
| Department Name | ਦਫਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਪਠਾਨਕੋਟ |
| Post Name | ਅਕਾਊਂਟੈਂਟ |
| Notification Publish Date | ਮਿਤੀ 05.03.2025 ਨੂੰ |
| Interview Date | ਮਿਤੀ 20.03.2025 ਨੂੰ ਸਵੇਰੇ 11.00 ਵਜੇ |
| Sr. No. | Post Name | No. Of Posts |
| 01 | ਅਕਾਊਂਟੈਂਟ | – |
| Total Posts | – |
| Sr. No. | Post Name | Qualification |
| 01 | ਅਕਾਊਂਟੈਂਟ | ਉਮੀਦਵਾਰ ਨੇ ਘੱਟੋ ਘੱਟ ਬੀ.ਕਾਮ. ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ। ਉਮੀਦਵਾਰ ਇਸ ਫੀਲਡ ਵਿਚ ਘੱਟੋ ਘੱਟ 02 ਸਾਲ ਦਾ ਤਜਰਬਾ ਅਤੇ ਕੰਪਿਊਟਰ (MS Office, Telly & Accounting Software) ਦੀ ਪੂਰੀ ਸਮਝ/ਜਾਣਕਾਰੀ ਰੱਖਦਾ ਹੋਵੇ ਅਤੇ ਜ਼ਿਲ੍ਹਾ ਪਠਾਨਕੋਟ ਨਾਲ ਸਬੰਧਤ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਇੰਟਰਵਿਊ ‘ਤੇ ਆਉਣ-ਜਾਣ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਚੁਣੇ ਗਏ ਉਮੀਦਵਾਰ ਨੂੰ ਜ਼ਿਲ੍ਹੇ ਦੇ ਡੀ.ਸੀ. ਰੇਟ ਅਨੁਸਾਰ ਤਨਖਾਹ ਦਿੱਤੀ ਜਾਵੇਗੀ। |
• Interview
• Qualification
• Experience
| Application Apply Mode | Walk In Interview ਚਾਹਵਾਨ ਵਿਅਕਤੀ ਵਿਦਿਅਕ ਯੋਗਤਾ ਅਤੇ ਤਜਰਬੇ ਦੇ ਸਰਟੀਫਿਕੇਟ ਸਹਿਤ ਆਪਣਾ ਬਾਇਓਡਾਟਾ ਲੈ ਕੇ ਇੰਟਰਵਿਊ ਲਈ ਚੇਅਰਮੈਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਠਾਨਕੋਟ ਕਮ-ਡਿਪਟੀ ਕਮਿਸ਼ਨਰ, ਪਠਾਨਕੋਟ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਦੇ ਸਨਮੁੱਖ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ, ਪਠਾਨਕੋਟ ਵਿਖੇ ਮਿਤੀ 20.03.2025 ਨੂੰ ਸਵੇਰੇ 11.00 ਵਜੇ ਹਾਜ਼ਰ ਆਉਣਾ |
| Application Fees | No |
| Walk In Interview Date | ਮਿਤੀ 20.03.2025 ਨੂੰ ਸਵੇਰੇ 11.00 ਵਜੇ |
| Detail Notification | Click Here |
| Official Website | Click Here |
| My Facebook Fellow Page | Click Here |
| Join Whats app Channel | Click Here |
BBMB Recruitment 2026 20 Nos post of apprentices of various trades as given below under…
Ludhiana Court Clerk Recruitment 2026 Applications on prescribed proforma are invited for filling up of…
Military Literature Festival Association Sevadar cum Safaiwala Post Out Job Vacancy - for Post of…
BFUHS Faridkot New Vacancy 2026 Baba Farid University of Health Sciences (BFUHS), Faridkot, has released a…
Punjab State AIDS Control Society Recruitment 2026 The Punjab State AIDS Control Society (PSACS) invites…
IISER Mohali Non-Teaching Recruitment 2026 Indian Institute of Science Education and Research (IISER) Mohali has…