Punjab Red Cross Society Recruitment 2025 Punjab Red Cross Society Pathankot invites eligible candidates for walk-in interview.

Punjab Red Cross Society Recruitment 2025 Overview
Department Name | ਦਫਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਪਠਾਨਕੋਟ |
Post Name | ਅਕਾਊਂਟੈਂਟ |
Notification Publish Date | ਮਿਤੀ 05.03.2025 ਨੂੰ |
Interview Date | ਮਿਤੀ 20.03.2025 ਨੂੰ ਸਵੇਰੇ 11.00 ਵਜੇ |
Punjab Red Cross Society Recruitment 2025 Vacancy Details
Sr. No. | Post Name | No. Of Posts |
01 | ਅਕਾਊਂਟੈਂਟ | – |
Total Posts | – |
Punjab Red Cross Society Recruitment 2025 Eligibility Criteria
Sr. No. | Post Name | Qualification |
01 | ਅਕਾਊਂਟੈਂਟ | ਉਮੀਦਵਾਰ ਨੇ ਘੱਟੋ ਘੱਟ ਬੀ.ਕਾਮ. ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ। ਉਮੀਦਵਾਰ ਇਸ ਫੀਲਡ ਵਿਚ ਘੱਟੋ ਘੱਟ 02 ਸਾਲ ਦਾ ਤਜਰਬਾ ਅਤੇ ਕੰਪਿਊਟਰ (MS Office, Telly & Accounting Software) ਦੀ ਪੂਰੀ ਸਮਝ/ਜਾਣਕਾਰੀ ਰੱਖਦਾ ਹੋਵੇ ਅਤੇ ਜ਼ਿਲ੍ਹਾ ਪਠਾਨਕੋਟ ਨਾਲ ਸਬੰਧਤ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਇੰਟਰਵਿਊ ‘ਤੇ ਆਉਣ-ਜਾਣ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਚੁਣੇ ਗਏ ਉਮੀਦਵਾਰ ਨੂੰ ਜ਼ਿਲ੍ਹੇ ਦੇ ਡੀ.ਸੀ. ਰੇਟ ਅਨੁਸਾਰ ਤਨਖਾਹ ਦਿੱਤੀ ਜਾਵੇਗੀ। |
Punjab Red Cross Society Recruitment 2025 Selection Process
• Interview
• Qualification
• Experience
Application Process
Application Apply Mode | Walk In Interview ਚਾਹਵਾਨ ਵਿਅਕਤੀ ਵਿਦਿਅਕ ਯੋਗਤਾ ਅਤੇ ਤਜਰਬੇ ਦੇ ਸਰਟੀਫਿਕੇਟ ਸਹਿਤ ਆਪਣਾ ਬਾਇਓਡਾਟਾ ਲੈ ਕੇ ਇੰਟਰਵਿਊ ਲਈ ਚੇਅਰਮੈਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਠਾਨਕੋਟ ਕਮ-ਡਿਪਟੀ ਕਮਿਸ਼ਨਰ, ਪਠਾਨਕੋਟ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਦੇ ਸਨਮੁੱਖ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ, ਪਠਾਨਕੋਟ ਵਿਖੇ ਮਿਤੀ 20.03.2025 ਨੂੰ ਸਵੇਰੇ 11.00 ਵਜੇ ਹਾਜ਼ਰ ਆਉਣਾ |
Application fee:-
Application Fees | No |
Important Dates
Walk In Interview Date | ਮਿਤੀ 20.03.2025 ਨੂੰ ਸਵੇਰੇ 11.00 ਵਜੇ |
Important Links
Detail Notification | Click Here |
Official Website | Click Here |
My Facebook Fellow Page | Click Here |
Join Whats app Channel | Click Here |
