Punjab Old Pension scheme

ਪੰਜਾਬੀਆਂ ਲਈ ਖੁਸ਼ਖਬਰੀ 2014 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ। Punjab Old Pension scheme 2025।

Punjab Old Pension scheme 2025 2014 ਤੋਂ ਪਹਿਲਾਂ ਭਰਤੀ ਹੋਏ ਸਾਰੇ ਮੁਲਾਜ਼ਮਾਂ ਲਈ ਆਈ ਵੱਡੀ ਖ਼ਬਰ ਮੁਲਾਜ਼ਮਾਂ ਦੀ ਹੋ ਗਈ ਬੱਲੇ ਬੱਲੇ

ਚੰਡੀਗੜ੍ਹ, 9 ਮਈ 2025- ਪੰਜਾਬ ਕੈਬਨਿਟ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਵੱਡਾ ਫ਼ੈਸਲਾ ਕੀਤਾ ਹੈ। ਸੀਐੱਮ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ ਮਾਨ ਸਾਹਿਬ ਨੇ ਕਿਹਾ ਕਿ, 2014 ਤੋਂ ਪਹਿਲਾਂ ਭਰਤੀ ਹੋਏ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਗਈ ਹੈ। 2014 ਤੋਂ ਬਾਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਨੂੰ ਇਸ ਦਾ ਲਾਭ ਮਿਲੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 2014 ਤੋਂ ਪਹਿਲਾਂ ਭਰਤੀ ਹੋਏ ਜਾਂ ਜਿਨ੍ਹਾਂ ਮੁਲਾਜ਼ਮਾਂ ਦੀ ਭਰਤੀ ਦਾ ਇਸ਼ਤਿਹਾਰ 2014 ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ, ਲਈ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋ ਗਈ ਹੈ।

Old Pension scheme ‘ਚ 2014 ਤੋਂ ਪਹਿਲਾਂ ਭਰਤੀ ਹੋਏ ਲਗਭਗ 25,00 ਸਰਕਾਰੀ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸ਼ਾਮਲ

Hardeep Singh

Recent Posts

District & Sessions Judge Mansa Employment Notice 01/2026-Driver Vacancy Details

District & Sessions Judge Mansa Employment Notice 01/2026 Applications alongwith photocopies of self attested testimonials/documents…

3 days ago

Punjab Latest Recruitment 2026-PSSSB 2 Short Notification for 170 ADA & 150 Veterinary Inspector Posts

Punjab Latest Recruitment 2026 ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ (170) ਅਤੇ…

4 days ago

Chetak Asha School Bathinda Cantt Recruitment 2026-Apply Now for Various Posts

Chetak Asha School Bathinda Cantt Recruitment 2026 Chetak Asha School (for specially abled children), Bathinda…

5 days ago

NAKSHA Project Punjab Recruitment 2026-SPMU Contractual Vacancy Details

NAKSHA Project Punjab Recruitment 2026 Applications are invited from eligible candidates for a total of…

6 days ago

Air Force School Pathankot Recruitment 2026-Apply for Principal & NTT Posts

​Air Force School Pathankot Recruitment 2026 Air Force School Pathankot invites applications for contractual positions…

7 days ago

Punjab & Sind Bank New Recruitment 2026-Online Application Form

Punjab & Sind Bank New Recruitment 2026 Apply online for 27 Specialist Officer (Security Manager)…

1 week ago