Punjab New Sevadar Recruitment 2025 ਇਹ ਕੋਈ ਆਮ ਨੌਕਰੀਆਂ ਦਾ ਇਸ਼ਤਿਹਾਰ ਨਹੀਂ ਸਗੋਂ ਆਪਣੀ ਅਤੇ ਸਮਾਜ ਦੀ ਖ਼ੁਸ਼ਹਾਲੀ ਨਿਸ਼ਚਿਤ ਕਰਨ ਲਈ “ਪੁੰਨ ਅਤੇ ਫਲ਼ੀਆਂ” ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਭੁੱਖੇ ਢਿੱਡ ਕੋਈ ਮੰਜ਼ਲ ਸਰ ਨਹੀਂ ਕੀਤੀ ਜਾ ਸਕਦੀ। ਇਸ ਲਈ ਇਹ ਤਨਖ਼ਾਹ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਦਾ ਸਾਧਨ ਹੈ ਤਾਂ ਜੋ ਸਮਾਜ ਦੀ ਖ਼ੁਸ਼ਹਾਲੀ ਲਈ ਜੁਟਣ ਵਾਲੇ ਸੇਵਾਦਾਰਾਂ ਦਾ ਜਜ਼ਬਾ ਅਤੇ ਸਮਰਪਣ ਬਰਕਰਾਰ ਰਹੇ । ਪਰ, ਚੇਤੇ ਰਹੇ ਕਿ ਨੌਕਰ ਬਣਕੇ ਜਾਂ ਸਿਰਫ਼ ਨੌਕਰੀ ਦੀ ਮਾਨਸਿਕਤਾ ਨਾਲ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਦਾ ਮਿਸ਼ਨ ਪੂਰਾ ਨਹੀਂ ਹੋ ਸਕਦਾ। ਆਤਮ ਪਰਗਾਸ ਸਮਾਜ ਭਲਾਈ ਸਭਾ ਹੇਠ ਲਿਖੀਆਂ ਅਸਾਮੀਆਂ ਲਈ ਯੋਗਤਾ, ਤਜ਼ਰਬਾ,ਤੜਫ ਅਤੇ ਭਾਵਨਾ ਰੱਖਣ ਵਾਲੇ ਉਮੀਦਵਾਰ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ:
| Sr. No. | Post Name | No. Of Posts |
| 01 | ਪੰਜਾਬੀ ਅਧਿਆਪਕ* | 06 |
| 02 | ਸਹਾਇਕ ਦਫ਼ਤਰ ਸਕੱਤਰ | 02 |
| 03 | ਖੇਤਰ ਸੰਚਾਲਕ | 04 |
| 04 | ਸੇਵਾਦਾਰ | 01 |
| Total Posts | 13 |
| Sr. No. | Post Name | Qualification |
| 01 | ਪੰਜਾਬੀ ਅਧਿਆਪਕ* | ਬੀ. ਏ, ਬੀ ਐਡ/ਈ. ਟੀ. ਟੀ |
| 02 | ਸਹਾਇਕ ਦਫ਼ਤਰ ਸਕੱਤਰ | ਗ੍ਰੈਜੂਏਟ |
| 03 | ਖੇਤਰ ਸੰਚਾਲਕ | ਗ੍ਰੈਜੂਏਟ |
| 04 | ਸੇਵਾਦਾਰ | 10+2 |
| Post Name | Age Limit | Pay Scale |
| ਪੰਜਾਬੀ ਅਧਿਆਪਕ* | ਉਮਰ: 20 ਤੋਂ 35 ਸਾਲ | 25,016/- ਰੁਪਏ |
| ਸਹਾਇਕ ਦਫ਼ਤਰ ਸਕੱਤਰ | ਉਮਰ: 20 ਤੋਂ 35 ਸਾਲ | 22,008/- ਰੁਪਏ |
| ਖੇਤਰ ਸੰਚਾਲਕ | ਉਮਰ: 20 ਤੋਂ 35 ਸਾਲ | 22,008/- ਰੁਪਏ |
| ਸੇਵਾਦਾਰ | ਉਮਰ: 20 ਤੋਂ 35 ਸਾਲ | 15,020/- ਰੁਪਏ |
• Written Exam
• Interview
| Application Apply Mode | Online |
No Application Fees
| Apply Start Date | 25.01.2025 |
| Apply Last Date | 15 ਫ਼ਰਵਰੀ 2025 |
| Apply Online | Click Here |
| Detail Notification | Click Here |
| Fellow My Facebook Page | Click Here |
| Join Whats app Channel | Click Here |
BBMB Recruitment 2026 20 Nos post of apprentices of various trades as given below under…
Ludhiana Court Clerk Recruitment 2026 Applications on prescribed proforma are invited for filling up of…
Military Literature Festival Association Sevadar cum Safaiwala Post Out Job Vacancy - for Post of…
BFUHS Faridkot New Vacancy 2026 Baba Farid University of Health Sciences (BFUHS), Faridkot, has released a…
Punjab State AIDS Control Society Recruitment 2026 The Punjab State AIDS Control Society (PSACS) invites…
IISER Mohali Non-Teaching Recruitment 2026 Indian Institute of Science Education and Research (IISER) Mohali has…
View Comments
Security gard
https://jobalertsbyhardeep.com/punjab-group-d-vacancy-2025/