Punjab New Sevadar Recruitment 2025 ਇਹ ਕੋਈ ਆਮ ਨੌਕਰੀਆਂ ਦਾ ਇਸ਼ਤਿਹਾਰ ਨਹੀਂ ਸਗੋਂ ਆਪਣੀ ਅਤੇ ਸਮਾਜ ਦੀ ਖ਼ੁਸ਼ਹਾਲੀ ਨਿਸ਼ਚਿਤ ਕਰਨ ਲਈ “ਪੁੰਨ ਅਤੇ ਫਲ਼ੀਆਂ” ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਭੁੱਖੇ ਢਿੱਡ ਕੋਈ ਮੰਜ਼ਲ ਸਰ ਨਹੀਂ ਕੀਤੀ ਜਾ ਸਕਦੀ। ਇਸ ਲਈ ਇਹ ਤਨਖ਼ਾਹ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਦਾ ਸਾਧਨ ਹੈ ਤਾਂ ਜੋ ਸਮਾਜ ਦੀ ਖ਼ੁਸ਼ਹਾਲੀ ਲਈ ਜੁਟਣ ਵਾਲੇ ਸੇਵਾਦਾਰਾਂ ਦਾ ਜਜ਼ਬਾ ਅਤੇ ਸਮਰਪਣ ਬਰਕਰਾਰ ਰਹੇ । ਪਰ, ਚੇਤੇ ਰਹੇ ਕਿ ਨੌਕਰ ਬਣਕੇ ਜਾਂ ਸਿਰਫ਼ ਨੌਕਰੀ ਦੀ ਮਾਨਸਿਕਤਾ ਨਾਲ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਦਾ ਮਿਸ਼ਨ ਪੂਰਾ ਨਹੀਂ ਹੋ ਸਕਦਾ। ਆਤਮ ਪਰਗਾਸ ਸਮਾਜ ਭਲਾਈ ਸਭਾ ਹੇਠ ਲਿਖੀਆਂ ਅਸਾਮੀਆਂ ਲਈ ਯੋਗਤਾ, ਤਜ਼ਰਬਾ,ਤੜਫ ਅਤੇ ਭਾਵਨਾ ਰੱਖਣ ਵਾਲੇ ਉਮੀਦਵਾਰ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ:
Sr. No. | Post Name | No. Of Posts |
01 | ਪੰਜਾਬੀ ਅਧਿਆਪਕ* | 06 |
02 | ਸਹਾਇਕ ਦਫ਼ਤਰ ਸਕੱਤਰ | 02 |
03 | ਖੇਤਰ ਸੰਚਾਲਕ | 04 |
04 | ਸੇਵਾਦਾਰ | 01 |
Total Posts | 13 |
Sr. No. | Post Name | Qualification |
01 | ਪੰਜਾਬੀ ਅਧਿਆਪਕ* | ਬੀ. ਏ, ਬੀ ਐਡ/ਈ. ਟੀ. ਟੀ |
02 | ਸਹਾਇਕ ਦਫ਼ਤਰ ਸਕੱਤਰ | ਗ੍ਰੈਜੂਏਟ |
03 | ਖੇਤਰ ਸੰਚਾਲਕ | ਗ੍ਰੈਜੂਏਟ |
04 | ਸੇਵਾਦਾਰ | 10+2 |
Post Name | Age Limit | Pay Scale |
ਪੰਜਾਬੀ ਅਧਿਆਪਕ* | ਉਮਰ: 20 ਤੋਂ 35 ਸਾਲ | 25,016/- ਰੁਪਏ |
ਸਹਾਇਕ ਦਫ਼ਤਰ ਸਕੱਤਰ | ਉਮਰ: 20 ਤੋਂ 35 ਸਾਲ | 22,008/- ਰੁਪਏ |
ਖੇਤਰ ਸੰਚਾਲਕ | ਉਮਰ: 20 ਤੋਂ 35 ਸਾਲ | 22,008/- ਰੁਪਏ |
ਸੇਵਾਦਾਰ | ਉਮਰ: 20 ਤੋਂ 35 ਸਾਲ | 15,020/- ਰੁਪਏ |
• Written Exam
• Interview
Application Apply Mode | Online |
No Application Fees
Apply Start Date | 25.01.2025 |
Apply Last Date | 15 ਫ਼ਰਵਰੀ 2025 |
Apply Online | Click Here |
Detail Notification | Click Here |
Fellow My Facebook Page | Click Here |
Join Whats app Channel | Click Here |
NIPER Mohali Recruitment 2025 The National Institute of Pharmaceutical Education and Research Mohali (NIPER Mohali)…
Punjab Matron Bharti 2025 PM SHRI SCHOOL JAWAHAR NAVODAYA VIDYALAYA Sandhuan, Distt. Roopnagar invites eligible…
Bfuhs Bharti 2025 Online applications are invited w.e.f 21.05.2025 to 17.06.2025 from eligible candidates for…
Punjab Govt Jobs 2025 ਸਫਾਈ ਸੇਵਕ ਵੈਲਫੇਅਰ ਸੁਸਾਇਟੀ ਦਫ਼ਤਰ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਵੱਲੋਂ…
Punjab Govt Jobs 2025 Applications on the prescribed proforma given below with complete Bio data…
Punjab Security Supervisor Recruitment 2025 The applications are invited to fill up the following post…
View Comments
Security gard
https://jobalertsbyhardeep.com/punjab-group-d-vacancy-2025/